26/11/2023
Aam Aadmi Party announces the team for fund raising through “Aap Ka Daan”
Aam Aadmi Party Ludhiana has formed a team for fund raising under its “Aap Ka Daan” campaign and has announced the names of its co-ordinators at the Zone and Assembly constituency levels.
In a joint statement issued by Col. (Retd) C.M. Lakhanpal, Zone Coordinator for AAP Ludhiana and Mr. Navin Kumar Dass, State Coordinator for Aap Ka Daan. It was announced that Raj Fateh Singh has been made the coordinator at Ludhiana zone Level and at the assembly level the following coordinators have been appointed : Mr. Pawan Kumar (Ludhiana South), Pankaj Saxena (Atam Nagar), Subhash Chander (West), Atul Dutta (North), Anil Kumar Ahuja (Central), Sukhdev Bawa (East), Suresh Goyal (Dakha), Bulesh Sharma (Jagraon) and Rajinderpal Kaur (Gill).
State Coordinator for Aap Ka Daan, Mr. Navin Kumar Dass had a meeting with the volunteers at the party office and explained the campaign procedures to the coordinators. According to him, “Aap Ka Daan” is an Android based Mobile Application through which the details of the donor are filled in through the Application to receive a donation from him and the donor receives an email and a message on his phone about the receipt of his donation with amount and other details. The details of the complete transaction are uploaded on the party website and can be verified from there.
Speaking on the occasion, Col Lakhanpal said that, Aam aadmi Party has started an honest new era in politics for the common man and lots of initiatives have been taken in the interest of the public by the AAP Government after its formation in Delhi. After forming Government in Punjab, just like Delhi lots of Developmental works will be undertaken. He appealed to the people to support the party wholeheartedly.
आम आदमी पार्टी की ओर से 'आप का दान' फंड रेज़िंग टीम के गठन का एलान।
आम आदमी पार्टी लुधिआना की ओर से आज 'आप का दान' अभियान अधीन एक फंड रेज़िंग टीम का गठन किया गया और पार्टी के लिए फंड इकट्ठा करने के लिए ज़ोन और विधान सभा स्तर पर नियुक्त किये गये संयोजकों के नामों का एलान किया गया।
इस संबंधी जानकारी देते हुए आम आदमी पार्टी के लुधिआना ज़ोन के संयोजक भूतपूर्व करनल सी. ऐम. लखनपाल और 'आप के दान' के पंजाब स्तर के संयोजक श्री नवीन कुमार दास ने कहा कि 'आप का दान' अभियान के लिए राज फ़तेह सिंह को लुधियाना ज़ोन का कोआरडीनेटर नियुक्त किया गया है।
इस से अलावा विधान सभा स्तर पर लुधिआना दक्षिण से पवन कुमार, आतम नगर से पंकज सकसेना, पश्चिम से सुभाश चंदर, उत्तरी हलक़े से अतुल्ल दत्ता, सैंटरल हलक़े से अनिल कुमार अहूजा, लुधिआना पूर्वी से सुखदेव बावा, हलका दाखा से सुरेश गोयल, जगराओं से बुलेश शर्मा और हलका गिल्ल से श्री मती रजिंदरपाल कौर को कोआरडीनेटर नियुक्त किया गया है।
'आप का दान' अभियान के पंजाब के कोआरडीनेटर श्री नवीन कुमार दास के द्वारा पार्टी के लुधिआना दफ्तर में कार्यकर्ताओं से मीटिंग की और नियुक्त किये गये कोआरडीनेटरज़ को इस अभियान संबंधी जानकारी देते हुए बताया कि 'आप का दान' एक ऐंडरोएड मोबायल ऐपलीकेशन है, जिस में पैसे दान करने वाले दानी व्यक्ति की जानकारी भरके उन से पार्टी फंड इक्कठा किया जाता है और दान करने वाले व्यक्ति को उनके ईमेल और फौन पर दान की गई राशि की जानकारी का मैसेज चला जाता है। दान किये पैसे की पूरी जानकारी पार्टी की वैबसाईट पर जाकर देखी जा सकती है ।
इस अवसर पर करनल लखनपाल ने कहा कि आम आदमी पार्टी ने आम लोगों की भलाई के लिए देश में एक इमानदार राजनीति का आगाज़ किया है और दिल्ली में सरकार बनने के पश्चात पार्टी के द्वारा अनेक ही लोक हित के काम किये जा रहे हैं।
पंजाब में आम आदमी पार्टी की सरकार बनने पर पार्टी की ओर से दिल्ली की तरज पर ही विकास किया जाएगा। उन्होंने ने आम लोगों को पार्टी से जुड़कर तन, मन और धन से सहयोग करने की अपील करी ।
ਆਮ ਆਦਮੀ ਪਾਰਟੀ ਵਲੋਂ 'ਆਪ ਕਾ ਦਾਨ' ਫੰਡ ਰੇਜ਼ਿੰਗ ਟੀਮ ਦੇ ਗਠਨ ਦਾ ਐਲਾਨ।
ਆਮ ਆਦਮੀ ਪਾਰਟੀ ਲੁਧਿਆਣਾ ਵਲੋਂ ਅੱਜ ਇਸਦੇ 'ਆਪ ਕਾ ਦਾਨ' ਅਭਿਆਨ ਅਧੀਨ ਇੱਕ ਫੰਡ ਰੇਜ਼ਿੰਗ ਟੀਮ ਦਾ ਗਠਨ ਕੀਤਾ ਗਿਆ ਅਤੇ ਪਾਰਟੀ ਲਈ ਫੰਡ ਇਕੱਠਾ ਕਰਨ ਲਈ ਜ਼ੋਨ ਅਤੇ ਅਸੈਂਬਲੀ ਪੱਧਰ ਤੇ ਨਿਯੁਕਤ ਕੀਤੇ ਗਏ ਕੋਆਰਡੀਨੇਟਰਜ਼ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਆਮ ਆਦਮੀ ਪਾਰਟੀ ਦੇ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਅਤੇ 'ਆਪ ਕਾ ਦਾਨ' ਦੇ ਪੰਜਾਬ ਪੱਧਰ ਦੇ ਕੋਆਰਡੀਨੇਟਰ ਸ਼੍ਰੀ ਨਵੀਨ ਕੁਮਾਰ ਦਾਸ ਨੇ ਨਿਯੁਕਤੀਆਂ ਦਾ ਐਲਾਨ ਕਰਦਿਆਂ ਕਿਹਾ ਕਿ 'ਆਪ ਕਾ ਦਾਨ' ਅਭਿਆਨ ਲਈ ਸ. ਰਾਜ ਫਤਿਹ ਸਿੰਘ ਨੂੰ ਲੁਧਿਆਣਾ ਜ਼ੋਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਸੈਂਬਲੀ ਪੱਧਰ ਤੇ ਲੁਧਿਆਣਾ ਦੱਖਣੀ ਤੋਂ ਪਵਨ ਕੁਮਾਰ, ਆਤਮ ਨਗਰ ਤੋ ਪੰਕਜ ਸਕਸੇਨਾ, ਪੱਛਮੀ ਹਲਕੇ ਤੋਂ ਸੁਭਾਸ਼ ਚੰਦਰ, ਉੱਤਰੀ ਹਲਕੇ ਤੋਂ ਅਤੁੱਲ ਦੱਤਾ, ਸੈਂਟਰਲ ਹਲਕੇ ਤੋਂ ਅਨਿਲ ਕੁਮਾਰ ਅਹੂਜਾ, ਲੁਧਿਆਣਾ ਪੂਰਬੀ ਤੋਂ ਸੁਖਦੇਵ ਬਾਵਾ, ਹਲਕਾ ਦਾਖਾ ਤੋਂ ਸੁਰੇਸ਼ ਗੋਇਲ, ਜਗਰਾਉਂ ਤੋਂ ਬੁਲੇਸ਼ ਸ਼ਰਮਾਂ ਅਤੇ ਹਲਕਾ ਗਿੱਲ ਤੋਂ ਸ਼੍ਰੀ ਮਤੀ ਰਜਿੰਦਰਪਾਲ ਕੌਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
'ਆਪ ਕਾ ਦਾਨ' ਅਭਿਆਨ ਦੇ ਪੰਜਾਬ ਸੁਬੇ ਦੇ ਕੋਆਰਡੀਨੇਟਰ ਸ਼੍ਰੀ ਨਵੀਨ ਕੁਮਾਰ ਦਾਸ ਦੁਆਰਾ ਪਾਰਟੀ ਦੇ ਲੁਧਿਆਣਾ ਦਫਤਰ ਵਿਖੇ ਵਾਲੰਟੀਅਰਜ਼ ਨਾਲ ਮੀਟਿੰਗ ਕੀਤੀ ਗਈ ਅਤੇ ਨਿਯੁਕਤ ਕੀਤੇ ਗਏ ਕੋਆਰਡੀਨੇਟਰਜ਼ ਨੂੰ ਇਸ ਅਭਿਆਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ 'ਆਪ ਕਾ ਦਾਨ' ਇੱਕ ਐਂਡਰੋਏਡ ਮੋਬਾਇਲ ਐਪਲੀਕੇਸ਼ਨ ਹੈ, ਜਿਸ ਵਿੱਚ ਪੈਸੇ ਦਾਨ ਕਰਨ ਵਾਲੇ ਦਾਨੀ ਵਿਅਕਤੀ ਦੀ ਜਾਣਕਾਰੀ ਭਰਕੇ ਉਹਨਾਂ ਕੋਲੋਂ ਪਾਰਟੀ ਫੰਡ ਇੱਕਠਾ ਕੀਤਾ ਜਾਂਦਾ ਹੈ ਅਤੇ ਦਾਨ ਕਰਨ ਵਾਲੇ ਵਿਅਕਤੀ ਨੂੰ ਉਸਦੇ ਈ-ਮੇਲ ਦੇ ਪਤੇ ਤੇ ਅਤੇ ਫੋਨ ਤੇ ਦਾਨ ਕੀਤੀ ਰਾਸ਼ੀ ਦੀ ਜਾਣਕਾਰੀ ਦਾ ਮੈਸੇਜ ਚਲਾ ਜਾਂਦਾ ਹੈ। ਦਾਨ ਕੀਤੇ ਪੈਸੇ ਦੀ ਪੂਰੀ ਜਾਣਕਾਰੀ ਪਾਰਟੀ ਦੀ ਵੈਬਸਾਈਟ ਤੇ ਜਾਕੇ ਲਈ ਜਾ ਸਕਦੀ ਹੈ। ਇਸ ਮੋਕੇ ਕਰਨਲ ਲਖਨਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਭਲਾਈ ਲਈ ਦੇਸ਼ ਵਿੱਚ ਇੱਕ ਇਮਾਨਦਾਰ ਰਾਜਨੀਤੀ ਦਾ ਆਗਾਜ਼ ਕੀਤਾ ਹੈ ਅਤੇ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੁਆਰਾ ਅਨੇਕਾਂ ਹੀ ਲੋਕ ਹਿਤ ਦੇ ਕੰਮ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਾਰਟੀ ਵਲੋਂ ਦਿੱਲੀ ਦੀ ਤਰਜ ਤੇ ਹੀ ਵਿਕਾਸ ਕੀਤਾ ਜਾਵੇਗਾ। ਉਹਨਾਂ ਨੇ ਆਮ ਲੋਕਾਂ ਨੂੰ ਪਾਰਟੀ ਨਾਲ ਜੁੜਕੇ ਤਨ, ਮਨ ਅਤੇ ਧੰਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

16/11/2023
14/10/2023
16/09/2023
14/09/2023
14/09/2023