01/05/2023
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਮੁੱਚੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਹਰ ਘਰ ਵਿੱਚ ਸਾਫ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਈ ਜਾ ਰਹੀ ਹੈ। ਇਸ ਤਹਿਤ ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀ ਪਿੰਡ ਜੱਸੀਆਂ ਬਲਾਕ ਲੁਧਿਆਣਾ 1 ਜ਼ਿਲ੍ਹਾ ਲੁਧਿਆਣਾ ਵਿੱਚ ਜਲ ਸਪਲਾਈ ਸਕੀਮ ਰਾਹੀ ਪਿੰਡ ਦੇ ਸਾਰੇ ਘਰਾਂ ਵਿੱਚ 100% ਕੂਨੈਕਸ਼ਨ ਅਤੇ ਪਿੰਡ ਵਾਸੀਆਂ ਨੂੰ 10 ਘੰਟੇ ਨਿਰਵਿਘਨ ਜਲ ਸਪਲਾਈ ਮਹੁੱਈਆ ਕਰਵਾ ਰਹੀ ਹੈ। ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀ ਦੀ ਅਗਾਹ ਵਾਧੂ ਸੋਚ ਨਾਲ ਸਕੀਮ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਕਮੇਟੀ ਦੇ ਰੱਖ ਰਖਾਵ ਖਾਤੇ ਵਿੱਚ 49000 ਰੁਪਏ ਦੀ ਰਕਮ ਜਮ੍ਹਾਂ ਹੈ।
..
The Water Supply and Sanitation Department is ensuring the availability of clean water in every house in all the villages of Punjab. Under this, the Gram Panchayat Water and Sanitation Committee in village Jassian block Ludhiana 1, district Ludhiana is providing 100% connection in all the houses of the village. GPWSC is providing uninterrupted water supply to the villagers for 10 hours and are managing the scheme smoothly and a sum of Rs.49000 is deposited surplus in the maintenance account of the committee.
06/08/2021
"ਹਰ ਘਰ ਪਾਣੀ, ਹਰ ਘਰ ਸਫਾਈ ਮਿਸ਼ਨ" ਤਹਿਤ ਓ.ਡੀ.ਐਫ ਪਲੱਸ ਦੀ ਸਥਿਤੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਬਰਨਾਲਾ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਂਡੂ ਖੇਤਰਾਂ ਦੇ 84 ਸਰਕਾਰੀ ਸਕੂਲਾਂ ਵਿੱਚ ਲੜਕੀਆਂ ਵਾਸਤੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਜ਼ ਅਤੇ ਇਨਸਿਨ੍ਰੇਟਰ ਉਪਲੱਬਧ ਕਰਵਾਏ ਗਏ ਹਨ।
ਹੋਰ ਪੜ੍ਹੋ: https://wp.me/pbM5G7-jH
..
In order to achieve ODF Plus status under "Har Ghar Paani, Har Ghar Safai Mission" various initiatives are being undertaken by district Barnala, in series of which District Administration Barnala has equipped 84 government schools in rural areas with sanitary pad vending machines and incinerators.
Read more: https://wp.me/pbM5G7-jH
02/08/2021
ਗ੍ਰਾਮ ਪੰਚਾਇਤ ਅਲੂਣਾ ਤੋਲਾ ਵਲੋਂ ਪਿੰਡ ਵਾਸੀਆਂ ਦੀ ਭਾਗੀਦਾਰੀ ਅਤੇ RoundGlass Foundation ਦੀ ਸਹਾਇਤਾ ਨਾਲ ਮਾਹਵਾਰੀ ਸਫਾਈ ਨੂੰ ਯਕੀਨੀ ਬਨਾਉਣ ਲਈ ਪਿੰਡ ਵਿੱਚ ਸੈਨੇਟਰੀ ਪੈਡ ਯੂਨਿਟ ਸਥਾਪਤ ਕਰਨ ਲਈ ਇੱਕ ਨਾਰੀ ਸ਼ਕਤੀ ਸੈਲਫ ਹੈਲਪ ਗਰੁੱਪ ਬਣਾਇਆ ਗਿਆ ਅਤੇ ਨਾਲ ਹੀ ਪਿੰਡ ਨੂੰ ਇੱਕ ਠੋਸ ਰਹਿੰਦ -ਖੂੰਹਦ ਪ੍ਰਬੰਧਨ ਪ੍ਰਣਾਲੀ ਯੁਕਤ ਇੱਕ ਸਾਫ਼-ਸੁਥਰੇ ਅਤੇ ਸੋਹਣੇ ਪਿੰਡ ਵਿੱਚ ਤਬਦੀਲ ਕੀਤਾ ਗਿਆ ਹੈ I
ਆਓ ਇਸ ਬਾਰੇ ਜਾਣੀਏ: https://wp.me/pbM5G7-sK
..
Community participation and support from round glass foundation, Gram Panchayat Aloona Tola established a Nari Shakti self help group for setting up a sanitary pad manufacturing unit and also transformed their village into a beautiful hamlet having a solid waste management system.
Let's learn about it: https://wp.me/pbM5G7-sK
29/04/2021
https://m.facebook.com/story.php?story_fbid=3749404458441989&id=1754581747924280&sfnsn=wiwspmo
"ਹਰ ਘਰ ਪਾਣੀ, ਹਰ ਘਰ ਸਫਾਈ ਮਿਸ਼ਨ" ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਚੋ ਕਾ ਥੇਹ ਵਿਖੇ ਸੈਨੀਟੇਸ਼ਨ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਕਮਿਊਨਟੀ ਸੈਨੇਟਰੀ ਕੰਪਲੈਕਸ ਬਣਾਇਆ ਗਿਆ I
..
In order to provide sanitation facilities in Village Bacho Ka Theh of district Gurdaspur, Community Sanitary Complex has been constructed under "Har ghar paani, Har ghar safai Mission".
Government of Punjab Swachh Bharat Mission, India Ministry of Jal Shakti, Department of Water Resources, RD & GR Ministry of Panchayati Raj, Government of India World Bank India UN SDG Action Campaign SDG Coordination Centre - SDGCC Punjab District Public Relations Office Batala UN SDG Action Campaign
19/04/2021
https://www.facebook.com/1754581747924280/posts/3724649610917474/?sfnsn=wiwspmo
Village Nimbua takes up initiatives to manage their Solid Waste. Sanitation warrior Ms. Karam Kaur who is a waste collector, pledges to contribute in making her village clean.
Read more here: https://sbmgramin.wordpress.com/2021/03/26/swm-systems-in-place-in-punjabs-nimbua-village/
Government of Punjab Swachh Bharat Mission, India Ministry of Jal Shakti, Department of Water Resources, RD & GR Ministry of Panchayati Raj, Government of India UN SDG Action Campaign SDG Coordination Centre - SDGCC Punjab World Bank India District Public Relations Office, SAS Nagar
17/02/2021
https://www.facebook.com/1412317599064359/posts/2779102249052547/
ਪੰਜਾਬ ਸਰਕਾਰ ਵੱਲੋਂ `ਹਰ ਘਰ ਪਾਣੀ, ਹਰ ਘਰ ਸਫਾਈ` ਮਿਸ਼ਨ ਤਹਿਤ ਲੋਕਾਂ ਨੂੰ ਜਲ ਸਪਲਾਈ ਦੀਆਂ ਨਿਰਵਿਘਨ ਅਤੇ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡਾਂ ਜਗਰਾਵਾਂ, ਮੁਰਾਦਪੁਰ ਅਤੇ ਤਲਵਾੜਾ ਗੋਲ ਵਿੱਚ ਸੂਰਜੀ ਊਰਜਾ ’ਤੇ ਆਧਾਰਤ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।
Department of Water Supply and Sanitation, Punjab has set up first of its kind solar-based water supply projects at Jagrawan-Muradpur and Talwara villages of Jalandhar district under “Har Ghar Paani, Har Ghar Safai” mission.
15/02/2021
https://www.facebook.com/1754581747924280/posts/3541811602534610/?sfnsn=wiwspmo
ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਤਹਿਤ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਠੋਸ ਕੂੜੇ ਦੇ ਪ੍ਰਬੰਧਨ ਲਈ ਪਿੰਡ ਤੁੰਗ ਅਤੇ ਚੱਕ ਅਰਾਈਆਂ ਵਿਖੇ ਠੋਸ ਕੂੜੇ ਦੇ ਪ੍ਰਬੰਧਨ ਅਤੇ ਵਿਵਹਾਰਿਕ ਤਬਦੀਲੀ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ I
..
Nehru Yuva Kendra with the support of District Administration Gurdaspur is taking essential steps to ensure behavioural change and management of solid waste in village Tung and Chak Araian.
Government of Punjab Swachh Bharat Mission, India UN SDG Action Campaign Global Goals for Sustainable Development Ministry of Rural Development, Government of India Ministry of Panchayati Raj, Government of India World Bank India Nehru Yuva Kendra Sangathan - NYKS India Nyk Gurdaspur Dpro Gurdaspur