Rachin Arora

Rachin Arora

Share

ਉਪ-ਪ੍ਰਧਾਨ ਸਬਜੀ ਮੰਡੀ ਲੁਧਿਆਣਾ 🙏

Photos from Rachin Arora's post 11/03/2026

ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿੱਚ ਆਪਣੇ ਦੋਸਤਾਂ ਨਾਲ ਹਾਜ਼ਰੀ ਲਗਵਾਈ , ਜੈ ਮਾਤਾ ਦੀ 🙏

10/03/2026

ਲੁਧਿਆਣਾ ਵੇਟਲਿਫਟਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੀ ਹੋਣਹਾਰ ਖਿਡਾਰਨ ਵਾਨੀ ਪੂਰੀ ਨੇ ਵੇਟਲਿਫਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮਹੱਤਵਪੂਰਨ ਉਪਲਬਧੀਆਂ ਆਪਣੇ ਨਾਮ ਕੀਤੀਆਂ ਹਨ ਤੇ ਨੈਸ਼ਨਲ ਐਵਾਰਡ ਜਿੱਤ ਕੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨੂੰ ਅੱਜ ਮਾਨ ਵੱਜੋਂ ਮੇਰੇ ਤੇ ਮੇਰੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ ਤੇ ਧੀ ਰਾਣੀ ਦੀ ਹੌਸਲਾਅਫਜ਼ਾਈ ਕੀਤੀ 💐💐

Photos from Rachin Arora's post 09/03/2026

ਮੇਰੇ ਦਿਲ ਦੇ ਕਰੀਬ ਮੇਰੇ ਵੱਡੇ ਵੀਰ ਐਡਵੋਕੇਟ ਕਾਰਨਿਸ਼ ਗੁਪਤਾ ਦੇ ਜਨਮਦਿਨ ਮੌਕੇ ਸਾਰੇ ਭਰਾਵਾਂ ਨੇ ਇਕੱਠੇ ਮਿਲ ਕੇ ਕੇਕ ਕੱਟ ਕੇ ਜਨਮਦਿਨ ਦੀ ਖੁਸ਼ੀ ਸਾਂਝੀ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ 💐🎂💐

01/02/2026

ਵੱਡੇ ਬਾਈ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! ਪ੍ਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਬੇਅੰਤ ਖੁਸ਼ੀਆਂ ਬਖਸ਼ੇ। ਤੁਸੀਂ ਹਮੇਸ਼ਾ ਤਰੱਕੀ ਕਰੋ ਅਤੇ ਤੁਹਾਡੀ ਜ਼ਿੰਦਗੀ ਖੁਸ਼ਹਾਲੀ ਨਾਲ ਭਰੀ ਰਹੇ ! ਮੇਰੇ ਮਾਰਗਦਰਸ਼ਕ ਅਤੇ ਸਭ ਤੋਂ ਚੰਗੇ ਦੋਸਤ ਨੂੰ ਜਨਮਦਿਨ ਦੀਆਂ ਵਧਾਈਆਂ! ਤੁਸੀਂ ਹਮੇਸ਼ਾ ਮੇਰੇ ਲਈ ਇੱਕ ਪ੍ਰੇਰਨਾ ਸਰੋਤ ਰਹੇ ਹੋ 💐🎂♥️ HBD ♥️♥️

07/05/2025

ਮੇਰੇ ਜਨਮਦਿਨ ਮੌਕੇ ਵਧਾਈ ਦੇਣ ਵਾਲੇ ਮੇਰੇ ਸਾਰੇ ਹੀ ਸ਼ੁਭਚਿੰਤਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ🙏🙏

19/12/2024

ਅੱਜ ਕੈਬਿਨੇਟ ਮੰਤਰੀ (ਤਰੁਣਪ੍ਰੀਤ ਸਿੰਘ ਸੋਂਦ) ਜੀ ਨੂੰ ਮਿਲਿਆ ਤੇ ਕੁਝ ਪਲ ਓਹਨਾ ਨਾਲ ਸਾਂਝੇ ਕੀਤੇ ਬਹੁਤ ਹੀ ਵਧੀਆ ਸੁਬਾਹ ਦੇ ਇਨਸਾਨ ਨੇ ਮੰਤਰੀ ਸਾਬ ਮਿਲ ਕੇ ਬਹੁਤ ਚੰਗਾ ਲੱਗਾ 💐

Want your business to be the top-listed Government Service in Ludhiana?

Click here to claim your Sponsored Listing.

Location

Category

Telephone

Website

Address


New Sabzi Mandi Bahadur Ke Road
Ludhiana
141008

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm