15/09/2025
ਪਿਛਲੇ ਦਿਨੀਂ ਪੰਜਾਬ ਵਿੱਚ ਹੜਾਂ ਤੋਂ ਬਚਾਅ ਲਈ ਜੋ ਰਾਹਤ ਰਾਸ਼ੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 12 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸਨ,
ਉਸ ਰਾਸ਼ੀ ਦੀ ਆਪ ਸਰਕਾਰ ਵੱਲੋਂ ਦੁਰਵਰਤੋਂ ਕੀਤੀ ਗਈ ਅਤੇ ਇਹ ਪੈਸਾ ਹੜਾਂ ਤੋਂ ਬਚਾਅ ਲਈ ਵਰਤਿਆ ਨਹੀਂ ਗਿਆ।
ਇਸ ਕਾਰਨ ਹੜਾਂ ਦੀ ਭਿਆਨਕਤਾ ਹੋਰ ਵੀ ਵਧ ਗਈ।
ਇਸ ਗੰਭੀਰ ਮੁੱਦੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ,
ਭਾਜਪਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇਹਾਤੀ ਸ. ਗਗਨਦੀਪ ਸਿੰਘ ਕੈੰਥ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ,
ਭਾਰਤੀ ਜਨਤਾ ਪਾਰਟੀ ਮੰਡਲ ਪਰਤਾਪ ਸਿੰਘਵਾਲਾ (ਲੁਧਿਆਣਾ ਦੇਹਾਤੀ) ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਰੱਖਿਆ ਗਿਆ
(Rural) # #
13/09/2025
Thanks to sh: Narinder Modi ji prime minister of India and Hon’ble minister sh: B. L. Verma, Minister of State in the Ministry of Social Justice and Empowerment and Minister of State in the Ministry of Consumer Affairs, Food and Public
(Rural) # #
03/07/2025
ਅੱਜ ਮਿਤੀ 03/05/2025 ਨੂੰ ਭਾਰਤੀ ਜਨਤਾ ਪਾਰਟੀ ਵੱਲੋ ਜ਼ਿਲ੍ਹਾ ਪ੍ਰਧਾਨ ਸਃ ਰਮਿੰਦਰ ਸਿੰਘ ਸੰਗੋਵਾਲ ਲੁਧਿਃ ਦਿਹਾਤੀ ਦੀ ਅਗਵਾਈ ਹੇਠ ਅਤੇ ਪਿੰਡ ਇਯਾਲੀ ਕਲਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਕੈਂਪ ਲਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਸੁੱਚਾ ਰਾਮ ਲੱਧੜ ਜੀ IAS (Rtd) ਪ੍ਰਧਾਨ SC ਮੋਰਚਾ ਪੰਜਾਬ BJP ਖਾਸ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਮੋਕੇ ਤੇ ਅਇਸ਼ੁਮਾਨ ਭਾਰਤ ਸਕੀਮ ਦੇ ਤਹਿਤ ਕਾਰਡ ਵੀ ਵੰਡੇ ਗਏ ਨਾਲ ਹੀ ਹੋਰ ਸਕੀਮਾਂ ਦਾ ਲਾਭ ਵੀ ਪਿੰਡ ਵਾਸੀਆਂ ਨੂੰ ਦਿੱਤਾ ਗਿਆ
ਲਈ ਪਿੰਡ ਇਯਾਲੀ ਕਲਾਂ ਵਿਖੇ ਮਿਤੀ 3 ਜੁਲਾਈ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਆਪ ਸੱਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਲਾਭ ਲੈਣ ਲਈ ਸਮਾਂ ਸਵੇਰੇ 10 ਵਜੇ ਨੇੜੇ ਛੋਟਾ ਗੁਰਦੁਆਰਾ ਸਾਹਿਬ ਬੈਂਸ ਰੋਡ ਪਿੰਡ ਇਯਾਲੀ ਕਲਾਂ ਵਿਖੇ ਪਹੁੰਚੋ॥
ਮੰਡਲ ਪ੍ਰਤਾਪ ਸਿੰਘ ਵਾਲਾ
ਸੁਰਜੀਤ ਸਿੰਘ ਗਿੱਲ ਸਕੱਤਰ
ਭਾਰਤੀ ਜਨਤਾ ਪਾਰਟੀ
ਲੁਧਿਆਣਾ (ਦਿਹਾਤੀ)
(Rural) # #
04/06/2025
ਜਿਮਨੀ ਚੋਣਾਂ ਹਲਕਾ ਪੱਛਮੀ ਲੁਧਿਆਣਾ ਸ਼੍ਰੀ ਜੀਵਨ ਗੁਪਤਾ ਜੀ ਦੇ ਮੁੱਖ ਚੋਣ ਦਫ਼ਤਰ ਦੇ ਉਦਘਾਟਨ ਸਮਾਰੋਹ ਸਮੇਂ ਸਮੁੱਚੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ
ਸ਼ਿਰਕਤ ਕੀਤੀ ਗਈ
(Rural) # #
10/02/2025
ਅੱਜ ਮਿਤੀ 08/02/2025 ਨੂੰ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਮੰਡਲ ਪ੍ਰਤਾਪ ਸਿੰਘ ਵਾਲਾ ਵਿੱਚ ਮੈਂਬਰਸ਼ਿਪ ਅਭਿਆਨ ਤੇ ਤਹਿਤ ਇੱਕ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਮੰਡਲ ਦੇ ਪ੍ਰਧਾਨ ਸੁਰਜੀਤ ਸਿੱਘ ਗਿੱਲ ਨੇ ਕੀਤੀ ਮੁੱਖ ਮਹਿਮਾਨ ਸ਼੍ਰੀ ਵਿਜੇ ਸ਼ਰਮਾ ਜੀ ਪ੍ਰਭਾਰੀ ਜਿਲਾ ਲੁਧਿਆਣਾ ਖ਼ਾਸ ਤੌਰ ਤੇ ਪਹੁੰਚੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਡਲ ਵਿੱਚ ਕਿਸ ਤਰਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਬੂਥ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰੇਕ ਐਕਟਿਵ ਮੈਂਬਰ ਮੈਂਬਰਸ਼ਿਪ ਅਭਿਆਨ ਨੂੰ ਅੱਗੇ ਵਧਾਉਣ !
ਇਸ ਮੌਕੇ ਤੇ ਮੰਡਲ ਦੇ ਪ੍ਰਭਾਰੀ ਸ਼੍ਰੀ ਹਰਸ਼ ਚਾਨਾ ਜੀ , ਜ਼ਿਲ੍ਹਾ ਸੈਕਟਰੀ ਸ਼੍ਰੀ ਪਰਵੀਨ ਸੋਈ ਜੀ ਅਤੇ ਮੰਡਲ ਦੇ ਸਾਰੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ
(Rural) # #
07/02/2025
I thank the Bhartiya Janta Party High command for giving me the opportunity to the serve the party by appointing as a president of Mandal Pratap Singhwala
(Rural) # #
22/10/2024
birthday to honreble home minister sh Amit shah ji stay blessed
(Rural) # #
17/10/2024
ਭਗਵਾਨ ਸ਼੍ਰੀ ਬਾਲਮੀਕ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ
ਵੱਲੋਂਃ- ਸੁਰਜੀਤ ਸਿੰਘ ਗਿੱਲ
ਜਨਰਲ ਸਕੱਤਰ ਮੰਡਲ ਪ੍ਰਤਾਪ ਸਿੰਘਵਾਲਾ ਟੀਮ ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ॥
(Rural) # #
10/10/2024
ਹਰਿਆਣੇ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਬਣਾਏ ਜਾਣ ਦੀ ਲੱਖ ਲੱਖ ਵਧਾਈ ।ਪਿੰਡ ਇਆਲੀ ਕਲਾਂ ਵਿਖੇ ਜਿਲਾ ਪ੍ਰਧਾਨ ਸਃ ਰਮਿੰਦਰ ਸਿੰਘ ਸੰਗੋਵਾਲ ਜੀ ਦੀ ਹਾਜ਼ਰੀ ਚ ਜਿੱਤ ਦਾ ਜਸ਼ਨ ਮਨਾਇਆ ਅਤੇ ਲੱਡੂ ਵੰਡੇ ਗਏ
ਵੱਲੋਂਃ- ਸੁਰਜੀਤ ਸਿੰਘ ਗਿੱਲ
ਜਨਰਲ ਸਕੱਤਰ ਮੰਡਲ ਪ੍ਰਤਾਪ ਸਿੰਘਵਾਲਾ ਟੀਮ ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ॥
(Rural) # #
11/08/2024
ਅੱਜ ਸਰਦਾਰ ਰਮਿੰਦਰ ਸਿੰਘ ਸੰਗੋਵਾਲ ਪ੍ਰਧਾਨ ਜਿਲਾ ਲੁਧਿਆਣਾ ਦਿਹਾਤੀ ਜੀ ਦੀ ਅਗੁਵਾਈ ਅਧੀਨ ਪਿੰਡ ਰਾਜਪੁਰਾ ਐਲਡਿਕੋ ਵਿਖ਼ੇ ਤਿਰੰਗਾਂ ਯਾਤਰਾ ਦੀ ਤਿਆਰੀ ਦੇ ਸੰਬੰਧ ਵਿੱਚ ਹਲਕਾ ਗਿੱਲ ਤੇ ਸਾਹਨੇਵਾਲ ਦੇ ਵਰਕਰਾਂ ਮੰਡਲ ਪ੍ਰਧਾਨਾਂ ਤੇ ਜਿਲ੍ਹਾ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਆਪਣੇ ਵਰਕਰਾਂ ਦੀਆਂ ਮੁਸੀਬਤਾਂ ਸੁਣਦੇ ਹੋਏ ਨਾਲੋਂ ਨਾਲ ਹੱਲ ਕੀਤਾ ਓਹਨਾ nhai ਨਾਲ ਗੱਲ ਕਰਦੇ ਹੋਏ ਐਲਡਿਕੋ ਦੇ ਸਾਹਮਣੇ ਰੋਡ ਤੇ ਲਾਈਟਾਂ ਲਾਉਣ ਨੂੰ ਯਕੀਨੀ ਬਣਾਇਆਂ ਤੇ ਰੋਡ ਤੇ ਟੁੱਟੇ ਹੋਏ ਪਾਣੀ ਦੀ ਨਿਕਾਸੀ ਦੇ ਵਾਲਵਾਸ ਨੂੰ ਦਰੁਸਤ ਕਰਨ ਲਈ nhai ਨੂੰ ਜਲਦ ਤੋਂ ਜਲਦ NH5 ਦੇ ਦੁਰਘਟਨਾਂ ਸੰਭਾਵਿਤ ਰੋਡ ਦੀ ਮੁਰੰਮਤ ਕਰਨ ਲਈ ਆਖਿਆ ਤੇ ਯਕੀਨੀ ਬਣਾਇਆਂ | ਇਸ ਮੌਕੇ ਤੇ ਰਾਜੂ ਜੀ ਐਲਡਿਕੋ ਮਲਹੋਤਰਾ ਜੀ ਐਲਡਿਕੋ ਹਰਸ਼ ਕਪੂਰ ਸਰਕਲ ਪ੍ਰਧਾਨ ਕੌਸਤੁਭ ਦਾਦਾ ਟਰੇਡ ਸੈੱਲ ਕੋ ਕੈਨਵਿਨਰ, ਦਾਰਾ ਸਿੰਘ ਪਹਿਲਵਾਨ, ਸੋਨੂ ਸਰਪੰਚ ਰਸ਼ਪਾਲ ਜੀ ਸਾਹਨੇਵਾਲ, ਸੁਰਜੀਤ ਸਿੰਘ ਗਿੱਲ, ਪ੍ਰਵੀਨ ਸੋਈ, ਰੋਹਿਤ ਮੁੰਜਲ ਅਸੀਮ ਕੱਕੜ, ਰਣਜੀਤ ਜੀ ਆਦਿ ਸ਼ਾਮਿਲ ਸਨ |
(Rural) # #