21/03/2020
Ludhiana youth congress rural
Contact information, map and directions, contact form, opening hours, services, ratings, photos, videos and announcements from Ludhiana youth congress rural, Political Party, Pind Sahnewal, Ludhiana.
21/03/2020
20/03/2020
ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ ਹਲਕਾ ਜਗਰਾਓਂ ਵਿਚ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ਲੋਕਾਂ ਨੂੰ ਮਾਸਕ ਅਤੇ sanitizers ਵੰਡੇ ਗਏ
20/03/2020
ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ਲੋਕਾਂ ਨੂੰ ਮਾਸਕ ਅਤੇ sanitizers ਵੰਡੇ ਗਏ
10/03/2020
ਆਪ ਸਭ ਨੂੰ ਰੰਗਾਂ ਤੇ ਖੁਸ਼ੀਆਂ ਦੇ ਪ੍ਰਤੀਕ ਤਿਉਹਾਰ ਹੋਲੀ ਦੀਆਂ ਬਹੁਤ - ਬਹੁਤ ਵਧਾਈਆਂ
Best wishes to everyone on the joyous festival of Holi! May the spirit of love and brotherhood that Holi brings with itself, help us build bridges and forge bonds!
22/02/2020
ਕੈਪਟਨ ਸੰਦੀਪ ਸੰਧੂ ਜੀ ਵਲੋਂ ਹਲਕਾ ਦਾਖਾ ਦੇ ਪਿੰਡਾਂ ਚ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਅੱਜ ਪਿੰਡ ਭੈਣੀ ਗੁੱਜਰਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਓਹਨਾਂ ਦੇ ਨਿਪਟਾਰੇ ਕੀਤੇ ਗਏ ਗਏ । ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਕੁੱਝ ਮੰਗਾਂ ਰੱਖੀਆਂ ਗਈਆਂ ਜਿਹਨਾਂ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ । ਹਲਕੇ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਚ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ।
Click here to claim your Sponsored Listing.
Location
Category
Culinary Team
Attire
Website
Address
Pind Sahnewal
Ludhiana
141120
