Guru Ravidas Youth Sports And Welfare Club Dhandari Khurd Ludhiana Reg.
Contact information, map and directions, contact form, opening hours, services, ratings, photos, videos and announcements from Guru Ravidas Youth Sports And Welfare Club Dhandari Khurd Ludhiana Reg., Social service, Ludhiana.
01/02/2026
ਸਾਹਿਬ-ਏ-ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ।
ਜਲੰਧਰ ❤️
ਜੈ ਗੁਰੂਦੇਵ ਧੰਨ ਗੁਰੂਦੇਵ 🙏🏻
02/12/2025
6 ਸਾਲ ਬੀਤ ਜਾਣ ਬਾਅਦ ਵੀ ਕੋਈ ਸੁਣਵਾਈ ਨਹੀ ਹੋਈ
ਰੇਲਵੇ ਅੰਡਰ ਪਾਸ ਜਾ ਫਲਾਈ ਓਵਰ ਬਾਰੇ
2019 ਤੋ ਇਸ ਸਮੱਸਿਆਂ ਨਾਲ ਪਰੇਸ਼ਾਨ ਨੇ ਲੋਕ ਰੇਲਵੇ ਟਰੈਕ ਪਾਰ ਕਰਦੇ ਸਮੇ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਪਰ ਸਰਕਾਰ ਨੇ ਹਾਲੇ ਤੱਕ ਕੋਈ ਸੁਣਵਾਈ ਨਹੀ ਕੀਤੀ ਕਿੰਨੀ ਲੇਵਰ ਰੋਜ਼ਾਨਾ ਇੱਥੋ ਲੰਘਦੀ ਹੈ ਅਤੇ ਬੱਚੇ ਬਜ਼ੁਰਗ ਪਰ ਕਿਸੇ ਲੀਡਰ ਨੂੰ ਕੋਈ ਫ਼ਰਕ ਨਹੀ
ਵੋਟਾਂ ਤੱਕ ਸੀਮਤ ਨੇ ਸਾਰੇ
ਨੂੰ ਵੀ ਕਾਫ਼ੀ ਵਾਰ ਬੇਨਤੀ ਕਰ ਚੁੱਕੇ ਹਾ ਅਤੇ ਮਜੂਦਾ ਸਮੇ ਦੇ ਮੰਤਰੀ Ravneet Singh Bittu ਜੀ ਨੂੰ ਵੀ ਪਰ ਇਸ ਸਮੱਸਿਆਂ ਦਾ ਹੱਲ ਨਹੀ ਹੋ ਰਿਹਾ
Charanjit Singh Channi Bhagwant Mann Amarinder Singh Raja Warring Dhandari BJP Punjab Rahul Gandhi Guru Ravidas Youth Sports And Welfare Club Dhandari Khurd Ludhiana Reg. Narendra Modi Indian National Congress - Punjab Arvind Kejriwal
16/07/2025
ਜੈ ਭੀਮ ਜੈ ਭਾਰਤ ਜੀ
ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 16ਵਾਂ ਕਿਤਾਬ ਮੁਕਾਬਲਾ ਡਾ. ਬੀ. ਆਰ. ਅੰਬੇਦਕਰ ਸਾਹਿਬ ਜੀ ਦੇ ਜ਼ਿੰਦਗੀ ਦਾ ਸੰਘਰਸ਼ ਨਾਲ ਸੰਬੰਧਿਤ ਹੋਣ ਜਾ ਰਿਹਾ ਹਾਂ। ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਛੇਵੀਂ ਤੋਂ ਬਾਰਵੀਂ ਵਾਲੇ ਬੱਚੇ ਦੂਜੇ ਵਰਗ ਵਿੱਚ ਬਾਰਵੀਂ ਤੋਂ 40 ਸਾਲ ਦੇ ਕੋਈ ਵੀ ਹਿੱਸਾ ਲੈ ਸਕਦਾ ਹੈ। ਜਿਸ ਵਿੱਚ
ਪਹਿਲਾ ਨਾਮ - 50,000/-
ਦੂਜਾ ਨਾਮ - 20,000/-
ਤੀਜਾ ਨਾਮ - 10,000/-
ਤੇ ਹੋਰ 250 ਬੱਚੇ ਜੋ ਮੈਰਿਟ ਵਿੱਚ ਆਉਣਗੇ 1000- 1000/- ਇਨਾਮ ਰੱਖਿਆ ਗਿਆ।
ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਵੱਧ ਤੋਂ ਵੱਧ ਗਿਆਨ ਨੂੰ ਫੈਲਾਇਆ ਜਾਵੇ ਤਾਂ ਜੋ ਸਮਾਜ ਵਿੱਚ ਜਾਗਰੂਕਤਾ ਫੈਲ ਸਕੇ ਤੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਵਧੀਆ ਤੇ ਸੁਖਾਲਾ ਹੋ ਸਕੇ। ਇਸ ਮੁਕਾਬਲੇ ਵਿੱਚ ਜਿਸ ਕਿਤਾਬ ਵਿੱਚ ਇਹ ਪੇਪਰ ਆਉਣਾ ਹੈ ਉਹ ਲੈਣ ਲਈ ਨੰਬਰ ਤੇ ਸੰਪਰਕ ਕਰੋ- 7087842173
ਪੇਪਰ ਚ ਭਾਗ ਲੈਣ ਲਈ ਸੰਪਰਕ ਕਰੋ- 9855346440 9653812800
Dhandari Gps Dhandari Khurd
Pala Dhandari Jaswinder Singh Councillor Ldh
Kamleshwar Kumar Itz Simar Sucha Dhandari Sunny Deol Amanchain Singh Aman Harjeet Singh Happy Dhandari Sandeep Rajwansh Jassa Jaspreet Jagdev Singh Dhyan Sankalp Kulwinder Singh Jaskaran Singh Rahul Kakra Ankit Valmikan Dalip Kumar Shiv Kumar Raman Heera Harinder Kushwaha Preet Chhibber
Click here to claim your Sponsored Listing.
Location
Category
Website
Address
Ludhiana
141014
