ਜੋੜੋ ਜੋੜੋ ਭਾਰਤ ਜੋੜੋ Jodo Jodo Bharat Jodo

ਜੋੜੋ ਜੋੜੋ ਭਾਰਤ ਜੋੜੋ  Jodo Jodo Bharat Jodo

Share

ਜੋੜੋ ਜੋੜੋ ਭਾਰਤ ਜੋੜੋ ,

Photos from ਜੋੜੋ ਜੋੜੋ ਭਾਰਤ ਜੋੜੋ  Jodo Jodo Bharat Jodo's post 11/01/2023

ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਪਹਿਲਾਂ ਦਿਨ Rahul Gandhi ਜੀ ਦਾ ,,

Bharat Jodo Punjab Congress Ludhiana YOUTH CONGRESS Congress Charanjit Singh Channi Congress Himachal Youth Congress

Photos from Charanjit Singh Channi's post 11/01/2023

Charanjit Singh Channi with Rahul Gandhi

Bharat Jodo

Mobile uploads 11/01/2023
Photos from Indian National Congress's post 11/01/2023
11/01/2023

Respect for turban Rahul Gandhi ji

Punjab Congress Ludhiana Punjab Congress Punjab Youth Congress
Bharat Jodo Yatra Delhi Bharat Jodo

11/01/2023

ਪਟਿਆਲਾ ਦੀ ਮਹਾਨ ਸ਼ਖਸੀਅਤ ਡਾਕਟਰ ਧਰਮਵੀਰ ਗਾਂਧੀ ਜੀ ਨੇ ਵੀ ਹਿੱਸਾ ਲਿਆ ਭਾਰਤ ਜੋੜੋ ਯਾਤਰਾ ਵਿੱਚ ,,
Dr. Dharamvira Gandhi meet with Rahul Gandhi ,

26/03/2022

ਕੁਲਤਾਰ ਸੰਧਵਾਂ ਦਾ ਮਾਤਾ ਸਾਹਿਬ ਕੌਰ ਜੀ ਤੋਂ ਗਾਊ ਮਾਤਾ ਤੱਕ ਦਾ ਸਫ਼ਰ ,,
RSS ਦੇ ਨਕਸ਼ੇ ਕਦਮਾਂ ਤੇ ਇਮਾਨਦਾਰੀ ਨਾਲ ਅੱਗੇ ਵਧਦੇ ਆਪ ਪਾਰਟੀ ਪੰਜਾਬ ਦੇ ਲੀਡਰ ਕੁਰਸੀ ਕੀ ਕੁਝ ਕਰਵਾ ਦਿੰਦੀ ਹੈ !!
ਸੰਧਵਾਂ ਜੀ ਹਰ ਧਰਮ ਤੇ ਅਹੁਦੇ ਦੀ ਇੱਕ ਮਰਿਯਾਦਾ, ਇੱਕ ਸਿਧਾਂਤ, ਇੱਕ ਹੱਦ, ਇੱਕ ਸੀਮਾਂ ਹੁੰਦੀ ਹੈ ਜਿਸ ਵਿਚ ਰਹਿਕੇ ਚੱਲਣਾ ਪੈਂਦਾ ਹੈ , ਸੰਧਵਾਂ ਜੀ ਤੁਸੀਂ ਤਾਂ ਸਭ ਕੁਝ ਹੀ ਪਿੱਛੇ ਸੁੱਟ ਦਿੱਤਾ, ਕਿਸੇ ਇੱਕ ਸਿਧਾਂਤ ਦੀ ਤਾਂ ਮਰਿਆਦਾ ਰੱਖ ਲੈਂਦੇ ??
1 ÷ ਸੰਧਵਾਂ ਜੀ ਤੁਹਾਨੂੰ ਯਾਦ ਕਰਵਾ ਦਈਏ ਕਿ ਤੁਸੀਂ ਸਿੱਖ ਪਰਿਵਾਰ ਵਿੱਚ ਜਨਮ ਲਿਆ ਹੈ ਘੱਟੋ ਘੱਟ ਸਿੱਖੀ ਸਿਧਾਂਤਾਂ ਦੀ ਮਰਿਆਦਾ ਹੀ ਰੱਖ ਲੈਂਦੇ ??
2 ÷ ਸੰਧਵਾਂ ਜੀ ਤੁਸੀਂ ਅਮ੍ਰਿਤ ਛਕਿਆ ਹੋਇਆ ਹੈ ਗਾਤਰਾ ਪਾਇਆ ਹੋਇਆ ਹੈ ਇੱਕ ਅਮ੍ਰਿਤਧਾਰੀ ਸਿੱਖ ਹੋ , ਘੱਟੋ ਘੱਟ ਅਮ੍ਰਿਤ ਦੀ ਮਰਿਯਾਦਾ ਹੀ ਰੱਖ ਲੈਂਦੇ ?
3 ÷ ਸੰਧਵਾਂ ਜੀ ਤੁਸੀਂ ਪੱਗ ( ਦਸਤਾਰ ) ਸਜਾਉਂਦੇ ਹੋ ਦਸਤਾਰ ਦੀ ਹੀ ਮਰਿਯਾਦਾ ਰੱਖ ਲੈਂਦੇ ??
4 ÷ ਸੰਧਵਾਂ ਜੀ ਸਿੱਖੀ ਸਰੂਪ ਦੀ ਹੀ ਮਰਿਯਾਦਾ ਹੀ ਰੱਖ ਲੈਂਦੇ ??
5 ÷ ਸੰਧਵਾਂ ਜੀ ਤੁਸੀਂ ਪੰਜਾਬ ਵਿਧਾਨ ਸਭਾ ਦੇ ਸਰਵ ਉੱਚ ਅਹੁਦੇ ਜਿਸ ਨੂੰ ਸਪੀਕਰ ਕਹਿੰਦੇ ਹਨ ਉਸ ਤੇ ਬੈਠੇ ਹੋ ਉਸ ਅਹੁਦੇ ਦੀ ਹੀ ਮਰਿਆਦਾ ਰੱਖ ਲੈਂਦੇ ???
ਹੁਣ ਦੇਖਣਾ ਤਾਂ ਇਹ ਹੈ ਕਿ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਬ ਜੀ ਕੀ ਬਿਆਨ ਦਿੰਦੇ ਹਨ ? ਕੀ ਕਾਰਵਾਈ ਕਰਦੇ ਹਨ ??

Want your business to be the top-listed Government Service in Ludhiana?

Click here to claim your Sponsored Listing.

Location

Website

Address


Ludhiana Road
Ludhiana
141001