Blood Donor Family

Blood Donor Family

Share

Donate blood save life.

Photos from Blood Donor Family's post 23/03/2023

*ਪ੍ਰਣਾਮ ਸ਼ਹੀਦਾਂ ਨੂੰ*
*ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ*

*ਪਰਮਾਤਮਾਂ ਦੀ ਕ੍ਰਿਪਾ ਨਾਲ ਅਤੇ ਸਾਰੇ ਖੂਨਦਾਨੀ ਵੀਰਾਂ ਦੇ ਸਾਥ ਨਾਲ ਸਿਵਿਲ ਹਸਪਤਾਲ ( ਜਗਰਾਓਂ ) ਵਿਖੇ ਬੱਲਡ ਦੀ ਆਈ ਕਮੀ ਨੂੰ ਦੂਰ ਕਰਨ ਲਈ 23 ਸੇਵਾਦਾਰਾਂ ਵਲੋਂ ਬਲੱਡ ਦਾਨ ਕੀਤਾ ਗਿਆ।*

*ਸਾਰਿਆਂ ਦਾ ਅਸੀ ਤਹਿ ਦਿਲੋ ਧੰਨਵਾਦ ਕਰਦੇ ਹਾਂ।। ਵਾਹਿਗੁਰੂ ਸੱਭ ਨੂੰ ਤੰਦਰੁਸਤ ਅਤੇ ਖੁਸ਼ ਰੱਖਣ ।।।*

*ਧੰਨਵਾਦ ਜੀ*
ਬਲੱਡ ਡੋਨਰ ਫੈਮਿਲੀ ( ਰਜਿ-)
ਬਲੱਡ ਸੇਵਾ ਫੈਮਿਲ਼ੀ(ਰਜਿ-)
ਡੋਨੇਟ ਬਲੱਡ ਟੂ ਡੋਨੇਟ ਲਾਈਫ(ਰਜਿ-)
ਬਲੱਡ ਲਿੰਕ ਫਾਂਊਂਡੇਸ਼ਨ ( ਰਜਿ-)

08/03/2023

ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਆਪ ਸਬ ਨੂੰ ਬਹੁਤ ਬਹੁਤ ਮੁਬਾਰਕਾਂ।🙏🙏🙏🙏🙏

ਬਲੱਡ ਡੋਨਰ ਫੈਮਿਲੀ
ਲੁਧਿਆਣਾ।

08/03/2023

ਆਪ ਸਬ ਨੂੰ ਹੌਲੀ ਦੇ ਪਵਿੱਤਰ ਤਿਉਹਾਰ*(ਹੌਲਾ ਮੋਹੱਲਾ)* ਦੀਆਂ ਲੱਖ ਲੱਖ ਮੁਬਾਰਕਾਂ🙏🙏🙏ਕੋਸ਼ਿਸ਼ ਕਰੀਏ ਕਿ ਲੋੜ ਪੈਣ ਤੇ ਖੂਨ ਦਾਨ ਕਰਕੇ ਕਿਸੇ ਜਰੂਰਤਮੰਦ ਦੇ ਵੇਹੜੇ ਖ਼ੁਸ਼ੀਆਂ ਦੇ ਰੰਗ ਦੇਣ ਕੇ ਕਾਬਿਲ ਬਣੀਏ।

ਵੱਲੋਂ:
ਬਲੱਡ ਡੋਨੋਰ ਫੈਮਿਲੀ
ਲੁਧਿਆਣਾ

Photos from Blood Donor Family's post 07/03/2023

*ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਅਤੇ ਖਾਸਤੌਰ ਤੇ ਸਾਰਿਆ ਡੋਨਰ ਭੈਣਾਂ ਅਤੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਖੂਨਦਾਨ ਕੀਤਾ। ਕੈਂਪ ਵਿੱਚ ਕੁੱਲ 59 ਖੂਨਦਾਨੀਆਂ ਨੇ ਖੂਨਦਾਨ ਕੀਤਾ।*
ਸਾਡਾ ਇੱਕ ਹੀ ਮਕਸਦ ਖੂਨਦਾਨ ਮਹਾਦਾਨ।
ਬਲੱਡ ਸੇਵਾ ਫੈਮਿਲੀ ਰਜਿ.
ਬਲੱਡ ਡੋਨਰ ਫੈਮਿਲੀ ਰਜਿ.
ਬਲੱਡ ਲਿੰਕ ਫਾਉਂਡੇਸ਼ਨ ਰਜਿ.
ਡੋਨੇਟ ਬਲੱਡ ਟੂ ਡੋਨਟ ਲਾਈਫ ਰਜਿ.

02/03/2023

*ਵਾਹਿਗੁਰ ਜੀ ਕਾ ਖਾਲਸਾ...*
*ਵਾਹਿਗੁਰੂ ਜੀ ਕੀ ਫਤਿਹ...*

*ਬਲੱਡ ਡੋਨੋਰ ਫੈਮਿਲੀ ਦੇ ਹੋਣਹਾਰ ਸੇਵਾਦਾਰ ਜਸਨੀਤ ਸਿੰਘ ਦੇ ਜਨਮਦਿਨ ਵਾਲੇ ਦਿਨ ( 05-03-2023 ) ਐਤਵਾਰ ਨੂੰ ਭਾਮੀਆਂ ਰੋਡ, ਕੁਮੰਮਿਨਿਟੀ ਸੈਂਟਰ ਵਿੱਖੇ ਸਰਬੱਤ ਦਾ ਭਲਾ ਟੀਮ* ਵਲੋਂ ਵੱਧ ਰਹੀ ਗ਼ਰਮੀ ਤੋਂ ਰਾਹਤ ਦੇਣ ਲਈ ਪੰਸ਼ੀਆ ਅਤੇ ਜਾਨਵਰਾਂ ਲਈ ਇੱਕ ਨੇਕ ਉਪਰਾਲਾ ਕੀਤਾ ਜਾਏਗਾ....

*ਧੰਨਵਾਦ ਜੀ*
*ਵਧੇਰੇ ਜਾਣਕਾਰੀ ਲਈ :-*

*ਪ੍ਰਭਜੋਤ ਸਿੰਘ (ਬਲੱਡ ਡੋਨੋਰ ਫੈਮਿਲੀ)* 7986016612
*ਨਵਨ ਸ਼ਰਮਾ* 8557894772
*ਅਵਤਾਰ ਸਿੰਘ ਢਿੱਲੋਂ* 7009910007

20/02/2023

*ਬਲੱਡ ਡੋਨਰ ਫੈਮਿਲੀ*

*15-02-2023*

ਇਕ ਸੰਕਟਕਾਲੀਨ 🚨 ਕੇਸ ਵਿੱਚ *ਮੋਹਨਦਾਈ ਓਸਵਾਲ ਹਸਪਤਾਲ 🏥* ਵਿੱਖੇ ਪੁੱਜ *ਬਲੱਡ ਸੈੱਲ ਦਾਨ* ਕਰਦੇ ਹੋਏ ਮਹਾਨ ਸੇਵਾਦਾਰ *ਹਰਭਜਮ ਸਿੰਘ ਜੀ*।।।

*ਹਰਭਜਨ ਸਿੰਘ ਜੀ* ਨੂੰ ਸਾਡੇ ਸਾਰਿਆਂ ਵਲੋਂ ਦਿਲੋ ਧੰਨਵਾਦ ਹੈ ਜੀ... ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁੱਸ਼ ਰੱਖੇ ਜੀ ਅਤੇ ਚੜ੍ਹਦੀਕਲਾ ਬਖਸ਼ੇ...

*🙏 ਅੱਜ ਭਾਜੀ ਬਾਈ ਦੀਪ ਸਿੱਧੂ ਜੀ ਦੀ ਯਾਦ ਚ ਆਪ ਫੋਨ ਕਰਕੇ ਖੂਨਦਾਨ ਲਈ ਤਿਆਰ ਹੋਏ...🙏*

# Social sites #

https://www.facebook.com/9804240007BLOODDONORFAMILY/

https://instagram.com/blood_donor_family?igshid=1bdem2lypabzo

https://twitter.com/DonarBlood?s=09

https://youtube.com/channel/UC9o1qZPLmtBJzyNPBw_riYg

16/02/2023

*ਬਲੱਡ ਡੋਨਰ ਫੈਮਿਲੀ -ਬਲੱਡ ਸੇਵਾ ਫੈਮਿਲੀ- ਡੋਨੇਟ ਬਲੱਡ ਟੂ ਡੋਨੇਟ ਲਾਈਫ- ਬੱਲਡ ਲਿੰਕ ਫਾਊਂਡੇਸ਼ਨ*

*14-02-2023*

ਇਕ ਸੰਕਟਕਾਲੀਨ 🚨 ਕੇਸ ਵਿੱਚ *ਮੋਹਨਦਾਈ ਓਸਵਾਲ ਹਸਪਤਾਲ 🏥* ਵਿੱਖੇ ਪੁੱਜ *ਬਲੱਡ ਸੈੱਲ ਦਾਨ* ਕਰਦੇ ਹੋਏ ਮਹਾਨ ਸੇਵਾਦਾਰ *ਸਾਹਿਲ ਸਿੰਗਲਾ ਜੀ*।।।

*ਸਾਹਿਲ ਸਿੰਗਲਾ ਜੀ* ਨੂੰ ਸਾਡੇ ਸਾਰਿਆਂ ਵਲੋਂ ਦਿਲੋ ਧੰਨਵਾਦ ਹੈ ਜੀ... ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁੱਸ਼ ਰੱਖੇ ਜੀ ਅਤੇ ਚੜ੍ਹਦੀਕਲਾ ਬਖਸ਼ੇ...

*🙏 ਖਾਸ ਧੰਨਵਾਦ ਸੁਮੀਤ ਜੀ ਦਾ ਜਿਹਨਾਂ ਨੇ ਇਹਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਅਤੇ ਆਪ ਖੁਦ ਵੀ ਰਾਤ 1 ਵਜੇ ਘਰ ਵਾਪਸੀ ਕੀਤੀ...🙏*

# Social sites #

https://www.facebook.com/9804240007BLOODDONORFAMILY/

https://instagram.com/blood_donor_family?igshid=1bdem2lypabzo

https://twitter.com/DonarBlood?s=09

https://youtube.com/channel/UC9o1qZPLmtBJzyNPBw_riYg

Want your business to be the top-listed Government Service in Ludhiana?

Click here to claim your Sponsored Listing.

Location

Category

Telephone

Website

Address


Ludhiana