ਮਜ਼ਦੂਰ ਦਿਵਸ ਵਾਲੇ ਦਿਨ ਵੀ ਮਜ਼ਦੂਰਾਂ ਨੂੰ ਛੁੱਟੀ ਨਹੀਂ ਹੁੰਦੀ,
ਇਸ ਲਈ ਹਰੇਕ ਮਜ਼ਦੂਰ ਨੂੰ ਇਸ ਦਿਨ ਦੁੱਗਣੀ ਦਿਹਾੜੀ ਮਿਲਣੀ ਚਾਹੀਦੀ ਹੈ
ਹਾਂ ਜਾਂ ਨਾਂਹ?
ਪੰਜਾਬ ਨੌਜਵਾਨ ਯੂਨੀਅਨ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਦਾ ਗਰੁੱਪ
ਸਾਡਾ ਏਕਾ ਜ਼ਿੰਦਾਬਾਦ।
ਪੰਜਾਬ ਨੌਜਵਾਨ ਯੂਨੀਅਨ ਜ਼ਿੰਦਾਬਾਦ।
ਅਜਨਾਲੇ ਵਿੱਚ ਮਾਰੀ ਦਹਾੜ ਮੀਆਂ
ਸ਼ੇਰ ਇਕੱਲਾ ਤੇ
ਦਿੱਲੀ ਦੇ ਗਿੱਦੜ ਹਜ਼ਾਰ ਮੀਆਂ
ਬੁੱਝੋ ਕੌਣ?
04/01/2023
ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਤੇ ਨੌਜਵਾਨਾਂ ਦੇ ਮੋਢਿਆਂ ਉੱਤੇ ਹੀ ਉਹਨਾਂ ਦੇ ਦੇਸ਼ ਦਾ ਭਾਰ ਹੁੰਦਾ ਹੈ, ਜੇਕਰ ਨੌਜਵਾਨ ਖੇਡਾਂ ਵਿੱਚ ਮੱਲਾਂ ਮਾਰ ਕੇ ਦੇਸ਼ ਦਾ ਨਾਂਮ ਰੌਸ਼ਨ ਕਰ ਸਕਦੇ ਹਨ, ਜੇਕਰ ਨੌਜਵਾਨ ਬਾਡਰਆਂ ਤੇ ਖੜ ਕੇ ਦੇਸ਼ ਦੀ ਰਾਖ਼ੀ ਕਰ ਸਕਦੇ ਹਨ ਤਾਂ ਫ਼ੇਰ ਕੀ ਨੌਜਵਾਨ ਸਿਆਸਤ ਨਹੀਂ ਕਰ ਸਕਦੇ??
ਪੰਜਾਬ ਦੇ ਸਾਰੇ ਪੜ੍ਹੇ ਲਿਖੇ ਭੈਣਾਂ ਭਰਾਵਾ ਨੂੰ, ਪਿੰਡਾ ਦੀਆਂ ਨੋਜਵਾਨ ਸਭਾਵਾਂ ਨੂੰ, ਬੇਰੁਜਗਾਰ ਸਾਥੀਆਂ ਨੂੰ ਬੇਨਤੀ ਹੈ ਕਿ ਰਾਜਨੀਤੀ ਨੂੰ ਅਪਣਾਓ ਅਤੇ ਪੰਜਾਬ ਨੌਜਵਾਨ ਯੂਨੀਅਨ ਨਾਲ ਜੁੜੋ ਤੇ ਹੋਰਾਂ ਭੈਣ ਭਰਾਵਾਂ ਨੂੰ ਵੀ ਜਾਗਰੁਕ ਕਰੋ।
ਸਾਡਾ ਏਕਾ ਜਿੰਦਾਬਾਦ,🤝 ਪੰਜਾਬ ਨੌਜਵਾਨ ਯੂਨੀਅਨ ਜਿੰਦਾਬਾਦ ✊
Click here to claim your Sponsored Listing.
Location
Category
Telephone
Website
Address
Ludhiana
141416
