Best Sad Song Ever Watch full song on YouTube
https://youtu.be/wHAMklnRh5M
Halka Atam Nagar Ludhiana
Honesty is a very expensive gift,
Don't expect it from cheap people.....
ਦੱਸ ਸਾਲਾਂ ਵਿੱਚ ਹੋਇਆ ਹਲਕੇ ਦਾ ਵਿਕਾਸ ਦੇਖ ਕੇ ਵੋਟਾਂ ਪਾਇਓ,ਐਵੇਂ ਅੰਨ੍ਹੇ ਭਗਤ ਨਾ ਬੱਣੋ,ਹਲਕੇ ਦਾ ਬੇੜਾ ਗਰਕ ਕਰ ਕੇ ਰੱਖਿਆ ਹੋਇਆ.........
ਜੇ ਹਲਕੇ ਵਿੱਚ ਕੋਈ ਵਿਕਾਸ ਕਰਨਾ ਤਾਂ please ਵੋਟ and ਸਪੋਰਟ ਸ.ਕਮਲਜੀਤ ਸਿੰਘ ਕੜਵਲ.......
28/09/2021
ਇੰਨੇ ਟੱਵਿਸਟ ਸਾਊਥ ਦੀਆਂ ਫਿਲਮਾ 'ਚ' ਨੀ ਹੁੰਦੇ ਜਿੰਨੇ ਪੰਜਾਬ ਦੀ ਸਿਆਸਤ 'ਚ' ਦੇਖਣ ਨੂੰ ਮਿਲ ਰਹੇ ਨੇ...........
Rakesh Tikait vs Anjna om kashyap 15 August ki planning Delhi ch Jhanda .......
ਅੱਜ ਪਖੋਵਾਲ ਪੁਲ ਤੋਂ ਦੁਗੱਰੀ ਵੱਲ ਆਣ ਵਾਲੇ ਰੋੜ ਤੇ ਸ਼ਮਸ਼ਾਨ ਘਾਟ ਦੇ ਕੋਲ ਇੱਕ ਵੱਡਾ ਹਾਦਸਾ ਹੋਇਆ ਜਿਸ ਵਿੱਚ ਇੱਕ ਟਿਪੱਰ ਰੋੜ ਵਿੱਚ ਧੱਸ ਗਿਆ ..........
Click here to claim your Sponsored Listing.
Location
Category
Website
Address
Atam Nagar
Ludhiana
141002
