Gurpreet Guri

Gurpreet Guri

Share

ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ

22/09/2023

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਆਸਮਾਨ ਤੇ ਸਾਨੂੰ ਇਹ ਦੋਵੇ ਚਾਹੀਦੇ ਇਹ ਸਾਨੂੰ ਜਿੱਥੇ ਮਿਲਣ ਜਿਦਾਂ ਮਿਲਣ ਅਸੀ ਛੱਡਣੇ ਥੌੜੀ ਆ

09/07/2023

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਵਿਕਾਸ ਪੁਰਸ਼ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ !
ਪਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ ਅਤੇ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਦਾ ਬਲ ਬਖਸ਼ੇ।

09/07/2023
Photos from Sukhbir Singh Badal's post 12/07/2022
Mobile uploads 12/07/2022
10/07/2022

ਆਪ ਸਭ ਨੂੰ ਈਦ ਮੁਬਾਰਕ!
ਮੈਂ ਕਾਮਨਾ ਕਰਦਾ ਹਾਂ ਕਿ ਈਦ-ਅਲ ਅਧਾ ਦਾ ਸ਼ੁਭ ਮੌਕਾ, ਸਭਨਾਂ ਲਈ ਏਕੇ, ਸਮਾਜਿਕ ਸਦਭਾਵਨਾ, ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪਸਾਰਾ ਕਰੇ।

Eid Mubarak to All!
May the auspicious occasion of spread the spirit of togetherness, harmony, peace and happiness for all.

09/07/2022

ਸਾਡੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

26/06/2022

ਸ.ਸਿਮਰਜੀਤ ਸਿੰਘ ਮਾਨ ਜੀ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

Photos from Sukhbir Singh Badal's post 22/06/2022

ਸਾਰੇ ਸੰਗਰੂਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਇਸ ਵਾਰ ਵੋਟਾਂ ਕਿਸੇ ਰਾਜਨੀਤਕ ਪਾਰਟੀ ਨੂੰ ਨਹੀਂ ਪਾਉਣੀਆਂ ਇਸ ਵਾਰ ਵੋਟਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣੀਆਂ ਜੀ ਭੈਣ ਕਮਲਦੀਪ ਕੌਰ ਰਾਜੋਆਣਾ ਜੀ ਨੂੰ ਜਿੱਤਾਓ ਤਾਂ ਜ਼ੋ ਬੰਦੀ ਸਿੰਘ ਰਿਹਾ ਹੋਕੇ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਨਾਲ ਰਹਿ ਸਕਣ ਜੀ 🙏🙏🙏🙏🙏🙏🙏🙏

21/06/2022

ਜਿੱਤ ਹੋਵੇ ਜਾ ਹਾਰ ਹਰ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Ludhiana
141003