17/02/2024
UNION ਦੇ ਪ੍ਰਧਾਨ ਸ. ਦਲਜੀਤ ਸਿੰਘ ਵਲੋਂ ਆਪਣੀ ਨਵੀ ਚੁਣੀ ਗਈ ਟੀਮ ਨਾਲ ਵਿਧਾਇਕ ਗੋਗੀ ਸਾਬ ਨੂੰ ਓਨਾ ਦੇ ਗ੍ਰਹਿ ਵਿਖੇ ਮਿਲਿਆ ਗਿਆ. MLA ਸਾਬ ਨੇ GADVASU ਦੀ ਨਵੀ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿਤੀ ਅਤੇ ਮੁਲਾਜ਼ਮਾਂ ਦਾ ਹਮੇਸ਼ਾ ਸਹਿਯੋਗ ਦੇਣ ਲਈ ਭਰੋਸਾ ਜਤਾਇਆ ਗਿਆ।
Gadvasu Non Teaching Union Association
17/02/2024
UNION ਦੇ ਪ੍ਰਧਾਨ ਸ. ਦਲਜੀਤ ਸਿੰਘ ਵਲੋਂ ਆਪਣੀ ਨਵੀ ਚੁਣੀ ਗਈ ਟੀਮ ਨਾਲ ਵਿਧਾਇਕ ਗੋਗੀ ਸਾਬ ਨੂੰ ਓਨਾ ਦੇ ਗ੍ਰਹਿ ਵਿਖੇ ਮਿਲਿਆ ਗਿਆ. MLA ਸਾਬ ਨੇ GADVASU ਦੀ ਨਵੀ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿਤੀ ਅਤੇ ਮੁਲਾਜ਼ਮਾਂ ਦਾ ਹਮੇਸ਼ਾ ਸਹਿਯੋਗ ਦੇਣ ਲਈ ਭਰੋਸਾ ਜਤਾਇਆ ਗਿਆ।
06/02/2024
Press coverage
02/02/2024
ਗਡਵਾਸੂ ਦੇ ਮੁਲਾਜ਼ਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਕ ਤਰਫਾ ਵੋਟਾਂ ਪਾ ਕੇ ਆਪਣੀ ਟੀਮ ਨੂੰ ਕਾਮਯਾਬ ਬਣਾਇਆ. ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਆ ਕੇ ਤੁਹਾਡੇ ਹੱਕਾਂ ਦੀ ਰਾਖੀ ਪੂਰੇ ਤਨ ਮਨ ਧਨ ਨਾਲ ਕਰਾਂਗੇ.
ਸਾਰੇ ਮੁਲਾਜ਼ਮਾ ਦਾ ਦਿਲੋਂ ਧੰਨਵਾਦ 🙏🏻
31/01/2024
ਜਿਵੇ ਕਿ ਆਪ ਸਬ ਨੂੰ ਪਤਾ ਹੈ ਕਿ Union ਦੀਆ ਚੋਣਾਂ ਫਰਬਰੀ 2, 2024 ਨੂੰ ਹੋਣ ਜਾ ਰਹੀਆਂ ਹਨ. ਆਪ ਸਬ ਦੀ ਸੇਵਾ ਵਿਚ ਮੁੜ ਤੋਂ ਤੁਹਾਡੀ ਆਪਣੀ ਟੀਮ ਜਿਸ ਵਿਚ ਕੁਛ ਮੇਂਬਰ ਪੁਰਾਣੇ ਅਤੇ ਕੁਛ ਮੇਂਬਰ ਨਵੇ ਸ਼ਾਮਿਲ ਕੀਤੇ ਗਏ ਹਨ, ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰੁੱਪ ਮਿਸ਼ਾਲ ਹੇਠਾਂ ਖੜੀ ਕੀਤੀ ਗਈ ਟੀਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਈਏ
23/06/2023
ਅੱਜ ਗਡਵਾਸੂ ਨਾਨ- ਟੀਚਿੰਗ ਕਰਮਚਾਰੀ ਯੂਨੀਅਨ ਦੇ ਮੇਂਬਰਾ ਵਲੋਂ ਵਿਧਾਇਕ ਗੋਗੀ ਜੀ ਦੀ ਹਾਜ਼ਰੀ ਵਿਚ ਪਸ਼ੂ ਪਾਲਣ ਵਿਭਾਗ ਦੇ ਨਵੇ ਲਗਾਏ ਗਏ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਉਹਨਾਂ ਦੇ ਅਹੁਦਾ ਸੰਭਾਲਣ ਦੀ ਮੁਬਾਰਕਬਾਦ ਦਿਤੀ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਨਵੇਂ ਪੇ- ਕਮਿਸ਼ਨ ਅਨੁਸਾਰ ਬਣਦੇ ਬਕਾਏ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਦੀ ਮੰਗ ਕੀਤੀ
19/05/2023
07/03/2023
Today press coverage