Govt Senior Secondary School CHAK KALAN

Govt Senior Secondary School CHAK KALAN

Share

GSSS CHAK KALAN is a senior secondary government school in ludhiana district of punjab.

Photos from Govt Senior Secondary School CHAK KALAN's post 21/05/2026

ਅੱਜ ਮਿਤੀ 21 ਮਈ 2026 ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੱਕ ਕਲਾਂ ਵਿਖੇ ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ. ਸੁਖਦੇਵ ਸਿੰਘ ਚੱਕ , ਸ. ਬਚਿੱਤਰ ਸਿੰਘ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਇਨਾਮ ਵੰਡੇ ਗਏ.ਸ.ਅਰਵਿੰਦਰ ਸਿੰਘ ਬੋਬੀ ਵੱਲੋਂ ਵੀ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਉਨਾਂ ਨੂੰ ਨਗਦ ਇਨਾਮ ਦਿੱਤੇ ਗਏ.ਪ੍ਰਿੰਸੀਪਲ ਸ੍ਰੀ ਰਕੇਸ਼ ਕੁਮਾਰ ਭੱਲਾ ਅਤੇ ਸਮੂਹ ਸਟਾਫ ਮੈਂਬਰਜ ਵੱਲੋਂ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ.

Photos from Govt Senior Secondary School CHAK KALAN's post 18/05/2026

Academic Excellence....Proud Moment

Photos from Govt Senior Secondary School CHAK KALAN's post 05/05/2026

CENSUS AWARENESS DRIVE

Photos from Govt Senior Secondary School CHAK KALAN's post 01/05/2026

BUSINESS BLASTER AT GLANCE(30/04/2026)

25/04/2026

lecture on water borne diseases under Jal shakti abhiyaan celebration at GSSS CHAK KALAN

Photos from Govt Senior Secondary School CHAK KALAN's post 25/04/2026

Poster making,lecture on water borne diseases and quiz competition under Jal shakti abhiyaan celebration at GSSS CHAK KALAN

Photos from Govt Senior Secondary School CHAK KALAN's post 10/04/2026

ਅੱਜ ਮਿਤੀ 09-04-2026 ਨੂੰ ਸ ਸ ਸ ਸਕੂਲ ਚੱਕ ਕਲਾਂ (ਲੁਧਿਆਣਾ)ਵਿਖੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਅਤੇ ਸਮੂਹ ਸਟਾਫ਼ ਦੀ ਅਗਵਾਈ ਵਿੱਚ ਸਕੂਲ ਵਿੱਚ ਆਏ Interactive Flat Panels ਦਾ ਉਦਘਾਟਨ SMC ਕਮੇਟੀ ਦੀ ਚੇਅਰਮੈਨ ਸ਼੍ਰੀਮਤੀ ਕਰਮਜੀਤ ਕੌਰ ,ਕਮੇਟੀ ਮੈਂਬਰਜ਼ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਕੀਤਾ ਗਿਆ।

Photos from Govt Senior Secondary School CHAK KALAN's post 29/03/2026

ਅੱਜ ਮਿਤੀ 28-03-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਲੁਧਿਆਣਾ ਵਿਖੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਅਤੇ ਸਮੂਹ ਸਕੂਲ ਸਟਾਫ਼ ਵਲੋਂ 6ਵੀਂ,7ਵੀਂ,9ਵੀਂ ਅਤੇ 11ਵੀਂ ਕਲਾਸ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।

08/11/2025

ONE MORE FEATHER IN THE CAP..PROUD MOMENT FOR OUR SCHOOL.

29/10/2025

GSSS CHAK KALAN
GEOGRAPHY HISTORY FAIR 2025

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Chak Kalan
Ludhiana
141110

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm