Bhanohar - Punjab

Bhanohar - Punjab

Share

ਜੰਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ ਨੇ

10/04/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਮਨੁੱਖਤਾ ਦੀ ਸੇਵਾ ਸੁਸਾਇਟੀ ਗੁਰਪ੍ਰੀਤ ਸਿੰਘ ਮਿੰਟੂ ਬਾਈ ਜੀ ਵੱਲੋਂ ਮਿਤੀ 11 ਤੇ 12 ਅਪ੍ਰੈਲ ਨੂੰ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਗਰਾਊਂਡ ਵਿਖੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਜਿਸ ਵਿੱਚ
10 km ਰੇਸ -ਮਿਤੀ 11 ਅਪ੍ਰੈਲ ਨੂੰ ਹੋਵੇਗੀ ।
12 ਅਪ੍ਰੈਲ ਨੂੰ ਹੋਣ ਵਾਲੇ ਈਵੈਂਟ ਵਿੱਚ ਬੱਚਿਆਂ ਦੀ ਅੰਡਰ 8 , ਅੰਡਰ 12 , ਅੰਡਰ 14, ਅੰਡਰ 17, ਅੰਡਰ 19 ਦੀ ਕੈਟਾਗਰੀ ਹੋਵੇਗੀ ।
ਹੇਠਾਂ ਦਿੱਤੇ ਈਵੈਂਟ ਵਿੱਚ ਬੱਚੇ ਭਾਗ ਲੈਣਗੇ ।
100 ਮੀਟਰ ਦੌੜ
200 ਮੀਟਰ ਦੌੜ
400 ਮੀਟਰ ਦੌੜ
800 ਮੀਟਰ ਦੌੜ
Long jump
Short putt
ਸ਼ਪਾਟੇ 10 ਮਿੰਟ ਵਿੱਚ
Chess

ਜੋ ਵੀ ਬੱਚਾ ਇਸ ਈਵੈਂਟ ਵਿੱਚ ਹਿੱਸਾ ਲੈਂਦਾ ਹੈ ਉਸ ਨੂੰ ਗੁਰਪ੍ਰੀਤ ਬਾਈ ਜੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਵਿੱਚ ਭਾਗ ਲੈਣ ਲਈ ਕੋਈ ਵੀ ਐਂਟਰੀ ਫ਼ੀਸ ਨਹੀਂ ਹੈ ।
ਜੋ ਵੀ ਬੱਚਾ ਪਿੰਡ ਭਨੋਹੜ ਦਾ ਹਿੱਸਾ ਲੈਣਾ ਚਾਹੁੰਦਾ ਹੈ ਉਹ ਮੇਰੇ ਨੰਬਰ (7059900071- ਦੀਦਾਰ ਸਿੰਘ ਦਾਰਾ) ਤੇ ਸੰਪਰਕ ਕਰ ਸਕਦਾ ਹੈ।

05/04/2026

ਪਿੰਡ ਦੇ ਸਾਰੇ ਬੱਚੇ ਅੱਜ ਹੁੰਮ ਹੁੰਮਾਂ ਕੇ ਸ਼ਾਮ ਨੂੰ 3 ਵਜੇ ਫੁੱਟਬਾਲ ਗਰਾਊਂਡ ਵਿੱਚ ਪਹੁੰਚੋ |
ਧੰਨਵਾਦ 🙏

01/04/2026

ਮਿਤੀ 5 ਅਪ੍ਰੈਲ 2026
ਦਿਨ ਐਤਵਾਰ

25/03/2026
24/03/2026

ਮਾਤਾ ਗੁਜਰੀ ਜੀ ਲਾਇਬਰੇਰੀ ਪਿੰਡ ਭਨੋਹੜ ਜੋ ਕਿ ਮਾੜੀਆਂ ਪੰਚਾਇਤਾਂ ਦੀ ਮੇਹਰਬਾਨੀ ਨਾਲ ਬੰਦ ਹੋਈ ਸੀ ਪਰ ਹੁਣ ਦੁਬਾਰਾ ਖੁੱਲ੍ਹ ਚੁੱਕੀ ਹੈ

19/03/2026

ਅਜੀਤ ਅਖ਼ਬਾਰ

Want your business to be the top-listed Government Service in Ludhiana?

Click here to claim your Sponsored Listing.

Location

Address


Bhanohar
Ludhiana
141102