S
ਮੇਰਾ ਪਿੰਡ ਭੈਣੀ ਦਰੇਡ਼ਾ - Bhaini Darera
ਧੰਨ ਧੰਨ ਬਾਬਾ ਸਿੱਧ ਭੋਈ ਜੀ
. Official Page Of #Bhaini Darera village
22/03/2024
27/09/2020
19/08/2020
Kiwe oo pind waleo
29/12/2018
support n vote
ਆਪਣਾ ਕੀਮਤੀ ਵੋਟ ਜਰੂਰ ਪਾਓ
29/12/2018
vote and support
20/10/2017
waheguru sabna te mehr kre
12/02/2017
ਅੱਜ ਸ. ਨਾਜਰ ਸਿੰਘ ਧਾਲੀਵਾਲ ਅਤੇ ਪੰਚ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਭਾਈ ਘਨਈਆ ਜੀ ਸੇਵਾ ਦਲ ਦੇ ਮੈਬਰਾਂ ਨੂੰ ਟਰੈਕ ਸੂਟ ਅਤੇ ਦਸਤਾਰਾਂ ਭੇਂਟ ਕੀਤੀਆਂ ਗਈਆਂ।
ਤਹਿ ਦਿਲੋਂ ਧੰਨਵਾਦ ਸੇਵਾ ਦਲ ਦੇ ਆਗੂਆਂ ਦਾ ਜੋ ਸਵੇਰੇ 3-4 ਵਜੇ ਉੱਠ ਕੇ ਗੁਰੂਘਰ ਦੇ ਕਾਰਜਾਂ ਲਈ ਹਰ ਮੌਸਮ ਤਤਪਰ ਰਹਿੰਦੇ ਹਨ।
veero
jeonde raho veero
13/08/2016
ਪਿੰਡ ਵਿੱਚ ਸਥਿਤ ਸ਼ਮਸ਼ਾਨਘਾਟ ਵਿਖੇ ਦਰੱਖਤ ਲਗਾਏ ਗਏ
ਕੌੜਾ ਸੱਚ
ਮੇਰੇ ਇੱਕ ਦੋਸਤ ਨੇ ਬੜੀ ਰੌਚਕ ਗੱਲ ਦੱਸੀ ਡੇਰਿਅਾਂ ਵਿੱਚ ਹੁੰਦੇ ਅਖੰਡ ਪਾਠਾਂ ਦੇ ਨਾਮ ਤੇ ਹੁੰਦੀ ਦੁਕਾਨ ਦਾਰੀ ਵਾਰੇ ।
ਦੋਸਤ ਨੇ ਕਿਹਾ ਕਹਿੰਦਾ ਸਾਡੇ ਬੰਦੇ ਦਾ ਬਾਹਰ ਦਾ ਵੀਜ਼ਾ ਲੱਗ ਗਿਅਾ ।ਉਸਨੇ ਡੇਰੇ ਅਖੰਡ ਪਾਠ ਸੁੱਖਿਅਾ ਹੋਇਆ ਸੀ ।ਕਹਿੰਦਾ ਅਸੀਂ ਡੇਰੇ ਚਲੇ ਗਏ।ਬਾਬੇ ਨੂੰ ਕਿਹਾ ,"ਬਾਬਾ ਅਖੰਡ ਪਾਠ ਕਰਾਉਣਾ ਸੀ ।"
ਬਾਬਾ ਕਹਿੰਦਾ ,"ਅਾਜੋ ਦੱਸੋ ਕਿੰਨੇ ਅਾਲਾ??"
"ਬਾਬਾ ਜੀ ਿਕੰਨੇ ਵਾਲੇ ਦਾ ਕੀ ਹਿਸਾਬ ??"
"ਪੁੱਤ ਤੁਸੀਂ ਇਹ ਦੱਸੋ ਕਰਾਉਣਾ ਕਦੋਂ ਅਾ ??ਰੇਟ ਸਾਡੇ ਕੋਲ ਤਿੰਨ ਅਾ।"
"ਬਾਬਾ ਜੀ ਸਾਡੇ ਬੰਦੇ ਨੇ ਬਾਹਰ ਜਾਣਾ ਏ,,ਛੇਤੀ ,,,,ਤੁਸੀਂ ਸਾਰਿਅਾਂ ਦੇ ਈ ਰੇਟ ਦੱਸ ਦਿਓ।"
"ਪੁੱਤ ਇੱਕ ਤਾਂ ਲੱਗੂ 3100 ਸੌ ਦਾ ਬੁੱਕ ਹੁਣ ਕਰਵਾ ਦਿਓ।ਵਾਰੀ ਤੁਹਾਡੀ ਅਾਊਗੀ ,,ਦੋ ਮਹੀਨਿਅਾਂ ਤੱਕ ।ਇੱਕ ਹੈਗਾ ਰੇਟ 5100 ਸੌ ਇਹ ਅਸੀਂ ਪਰਸੋਂ ਤੱਕ ਈ ਪਰਕਾਸ਼ ਕਰਾ ਦਿਅਾਂ ਗੇ।ਹੁਣ ਤੁਸੀਂ ਦੱਸੋ।ਕਿਹੜਾ ਕਰਾਉਣਾ??"
"ਬਾਬਾ ਜੀ ਤੀਜੇ ਬਾਰੇ ਵੀ ਦੱਸ ਦਿੰਦੇ ??"
"ਪੁੱਤ ਉਹ ਹੁੰਦਾ ਸਾਡੇ ਕੋਲ ਰੱਖਿਅਾ ਅੈਮਰਜੰਸੀ ਕੋਟਾ ,,ਰੇਟ ਅਾ 11000 ,,ਉਹ ਪਰਕਾਸ਼ ਕਰਨ ਦੀ ਲੋੜ ਨੀ ਪੈਂਦੀ ,,ਦਸ ਕੁ ਪਾਠ ਸਾਡੇ ਅੈਮਰਜੰਸੀ ਵਾਲੇ ਲੋਕਾਂ ਵਾਸਤੇ ਪਹਿਲਾਂ ਈ ਪਰਕਾਸ਼ ਕਰਕੇ ਰੱਖੇ ਹੁੰਦੇ ਅਾ ,,ਕਹੋਂ ਤਾਂ ਹੁਣੇ ਅਰਦਾਸ ਕਰਾ ਦਿੰਨੇ ਅਾਂ ।"
ਕਹਿੰਦਾ ਅਸੀਂ ਤਾਂ ਚੱਕਰਾਂ ਵਿੱਚ ਈ ਪੈ ਗਏ।ਸਾਨੂੰ ਸਮਝ ਕੁੱਝ ਨਾਂ ਅਾਵੇ ।ਬਾਬਾ ਕਹੇ ਦੱਸੋ ਕਿਹੜਾ ਕਰਾਉਣਾ ।ਕਹਿੰਦਾ ਮੈਂ ਕਿਹਾ ਬਾਬਾ ਜੀ ਅਸੀਂ ਘਰੇ ਰੈ ਕਰਕੇ ਤੁਹਾਨੂੰ ਦੱਸਦੇ ਅਾਂ ।ਅਸੀਂ ਤੁਰਨ ਲੱਗੇ ਤਾਂ ਮੋਟੇ ਸਾਰੇ ਬਾਬੇ ਨੇ ਅਾਪਣੇ ਵੱਡੇ ਸਾਰੇ ਚੋਲੇ ਦੇ ਖੁੱਲੇ ਸਾਰੇ ਗੀਸੇ ਵਿੱਚੋਂ ਇੱਕ ਵਿਸਟਿੰਗ ਕਾਰਡ ਕੱਢ ਕੇ ਫੜਾ ਦਿੱਤਾ ।ਜਿਸਤੇ ਲਿਿਖਅਾ ਸੀ ।
-----ਸੰਤ ਘੰੰੁਮਣ ਦਾਸ ਜੀ ਕੋਤਰੀਅਾਂ ਵਾਲੇ -----
ਅਖੰਡ ਪਾਠ ਕਰਾਉਣ ਲਈ ਸਪੰਰਕ ਕਰੋ।
ਹੁਕਮਨਾਮਾ ਘਰੇ ਮੰਗਵਾਉਣ ਲਈ ਆਪਣਾ ਵਟਸਅੈਪ ਨੰਬਰ ਜਰੂਰ ਦੇਵੋ ਜੀ।
10/04/2016
Some Moments from Today's Dastaar Competition
Organised by- Dashmesh Sports Club (94175-34587)
1st competition in Village
www.facebook.com/DeeFramez
www.facebook.com/DeeFramez
www.facebook.com/BhainiDarera
(94178-00187)
Sir jawe tan jawe
Mera sikhi sidaq na jawe
Waheguru
Waheguru
09/04/2016
Dastaar Competition
10 April
@ 9am Sharp
All competitors are invited
Contact- 94175-34587
75088-46100
94178-00187
Click here to claim your Sponsored Listing.
Location
Category
Telephone
Website
Address
Bhaini Darera
Ludhiana
141108
