06/07/2024
Old cards are being renewed and new cards are being made by the organization on the demand of all the members, whoever wants to renew their ID card or make a new one, please send your documents.
Contact Number +91 9914022268
13/02/2024
ਪਾਵਰ ਟੂ ਹਿਊਮਨ ਰਾਈਟਸ ਕਿਸਾਨ ਅੰਦੋਲਨ ਦੇ ਨਾਲ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਖੜ੍ਹਾ ਹੈ।
Power to Save Human Rights is supported by farmers' Andolan..
23/05/2021
ਸਰਕਾਰ ਆਪਣੀ ਜਿੰਮੇਵਾਰੀ ਨਿਭਾਏ
22/05/2021
ਮਨੁੱਖਤਾ ਦੇ ਭਲੇ ਲਈ ਇੱਕ ਵਾਰ ਜ਼ਰੂਰ ਖੂਨ ਦਾਨ ਕਰੋ।ਤੁਸੀ ਵੀ ਜਾਣਦੇ ਹੋ ਖੂਨ ਪੇੜ੍ਹ-ਪੌਦਿਆਂ-ਦਰੱਖਤਾਂ ਨੂੰ ਨਹੀਂ ਲੱਗਦਾ ਨਾਹ ਹੀ ਖੂਨ ਦੀ ਖੇਤੀ ਹੁੰਦੀ ਹੈ ਇਸ ਲਈ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਤੁਹਾਡੇ ਵੱਲੋਂ ਦਾਨ ਕੀਤੇ ਖੂਨ ਨਾਲ ਹੀ ਹਸਪਤਾਲਾਂ ਵਿੱਚ ਜ਼ਿੰਦਗੀ ਬਚਾਈ ਜਾਂਦੀ ਹੈ ਨਹੀਂ ਤਾਂ ਡਾਕਟਰ ਸਾਫ ਮਨਾਂ ਕਰ ਦਿੰਦੇ ਹਨ ਖੂਨ ਨਾਹ ਹੋਣ ਕਰਕੇ ਮੈਂ ਕੁੱਝ ਨਹੀਂ ਕਰ ਸਕਦਾ।
ਜੇਕਰ ਤੁਹਾਨੂੰ ਕਦੇ ਖੂਨ ਦੀ ਲੋੜ ਪਵੇ ਤਾਂ ਸਾਨੂੰ ਜ਼ਰੂਰ ਦੱਸੋ ਅਸੀਂ ਤੁਹਾਨੂੰ ਖੂਨ ਲੈ ਕੇ ਦੇਵਾਂਗੇ।ਬੱਸ ਤੁਹਾਡਾ ਵੀ ਸਹਿਯੋਗ ਚਾਹੀਦਾ ਹੈ।
ਧੰਨਵਾਦ ਸਾਹਿਤ
ਪਰਮਜੀਤ ਸਿੰਘ ਰਾਮਗੜ੍ਹੀਆ
ਲੁਧਿਆਣਾ ਪੰਜਾਬ
9914022268
12/05/2021
ਧੰਨੁ ਧੰਨੁ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
11/05/2021
ਕਿਸਾਨੋ ਕਿਸਾਨੀ ਨਾਲ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵੀ ਸੋਚੋ। ਕਿਸਾਨ ਮਜਦੂਰ ਏਕਤਾ ਜਿੰਦਾਬਾਦ(babbu maan) ਕਿਸਾਨ ਏਕਤਾ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਜੌਨ ਸ਼ਾਹਕੋਟ) ਕਿਸਾਨ ( Farmers) ਕਿਸਾਨ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ किसान मजदूर एकता जिंदाबाद ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜਦੂਰ ਸੰਘਰਸ਼ ਨੌਜਵਾਨ ਏਕਤਾ ਪੰਜਾਬ ਪੰਜਾਬ ਦਾ ਇਤਿਹਾਸ ਪੰਜਾਬ ਦੀਅਾਂ ਫਸਲਾਂ (crops of punjab)
10/05/2021
Covid-19 ਨਿਯਮਾਂ ਦੀ ਪਾਲਣਾ ਕਰੋ।
ਜਾਣਬੁੱਝ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਨਾਂਹ ਕਰੋ।
09/05/2021
ਧਰਤੀ ਮਾਂ ਤੰਦਰੁਸਤ ਹੈ ਤਾਂ ਅਸੀਂ ਵੀ ਤੰਦਰੁਸਤ ਹਾਂ।