Jhabewal

Jhabewal

Share

Village

Jhabewal is a historical village from the old times , here freedom fighters like Kartar Singh Sarabha make bombs to get independence from britishers.Jhabewal is also famous for bonn bread,a leading brand in bread industry.

Photos from Jhabewal's post 17/10/2024

ਸਰਪੰਚ ਝਾਬੇਵਾਲ

10/03/2022

Sanhewal
1 aap
2 congress
3 akali dal

10/03/2022
20/04/2021

ਭਲਾ ਪਸ਼ਾਣੋ ਖਾਂ ਤੁਹਾਡੇ ਪਿੰਡਾਂ ਵੱਲ ਦਾ ਵੀ ਕੋਈ ਹੈ ;;;???

ਟਰਾਂਟੋ ਖੇਤਰ ਵਿੱਚ ਪੁਲਿਸ ਵੱਲੋ ਨਸ਼ਿਆ ਦਾ ਅੰਤਰ-ਰਾਸ਼ਟਰੀ ਗ੍ਰੋਹ ਕਾਬੂ ,ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ

ਟਰਾਂਟੋ ,ਕੈਨੇਡਾ : ਟਰਾਂਟੋ ਖੇਤਰ ਵਿੱਚ ਯੌਰਕ ਰੀਜਨਲ ਪੁਲਿਸ ਵੱਲੋ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਦੀ ਮੱਦਦ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕੇਟ ਨੂੰ ਬੇਨਕਾਬ ਕੀਤਾ ਹੈ ਤੇ ਕੁੱਲ 33 ਗ੍ਰਿਫਤਾਰੀਆਂ ਹੋਈਆ ਹਨ ਅਤੇ 130 ਚਾਰਜ ਲਾਏ ਗਏ ਹਨ । ਪੁਲਿਸ ਵੱਲੋ ਇਸ ਕਾਰਵਾਈ ਨੂੰ ਉਪਰੇਸ਼ਨ "ਚੀਤਾ" ਦਾ ਨਾਮ ਦਿੱਤਾ ਗਿਆ ਹੈ,ਗ੍ਰਿਫਤਾਰ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ । ਗ੍ਰਿਫਤਾਰ ਹੋਣ ਵਾਲਿਆਂ ਵਿੱਚ ਪ੍ਰਭਸਿਮਰਨ ਕੌਰ (25), ਰੁਪਿੰਦਰ ਸ਼ਰਮਾ (25), ਪ੍ਰਸ਼ੋਤਮ ਮੱਲ੍ਹੀ (54), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਹਰੀਪਾਲ ਨਾਗਰਾ (45), ਪ੍ਰਿਤਪਾਲ ਸਿੰਘ (56), ਹਰਕਿਰਨ ਸਿੰਘ (33), ਲਖਪ੍ਰੀਤ ਬਰਾੜ (29), ਸਰਬਜੀਤ ਸਿੰਘ (43), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖਸ਼ਾਲ ਭਿੰਡਰ (36), ਪ੍ਰਭਜੀਤ ਮੁੰਡੀਆਂ (34), ਵੰਸ਼ ਅਰੋੜਾ (24), ਸਿਮਰਜਨੀਤ ਨਾਰੰਗ (28), ਗਗਨਜੀਤ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਧਾਲੀਵਾਲ (47), ਹਰਜੋਤ ਸਿੰਘ(31), ਸੁਖਜੀਤ ਧੁੱਗਾ (35), ਹਾਸ਼ਿਮ ਸਈਅਦ (30), ਅਤੇ ਇਮਰਾਨ ਖਾਨ (33) ਦੇ ਨਾਮ ਸ਼ਾਮਿਲ ਹਨ। ਦੋਸ਼ੀਆ ਤੋ 2.5 ਮਿਲੀਅਨ ਡਾਲਰ ਦੇ ਨਸ਼ੇ ,48 ਹਥਿਆਰ ਅਤੇ 725000 ਤੋਂ ਵੱਧ ਨਕਦੀ ਬਰਾਮਦ ਕੀਤੀ ਹੈ । ਇਹ ਜਾਂਚ ਮਈ 2020 ਦੌਰਾਨ ਸ਼ੁਰੂ ਹੋਈ ਸੀ ਤੇ ਦੋਸ਼ੀਆ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਹ ਕੈਨੇਡਾ ਤੋ ਇਲਾਵਾ ਅਮਰੀਕਾ ਅਤੇ ਭਾਰਤ ਵਿੱਚ ਵੀ ਸਰਗਰਮ ਸਨ ।ਇਸਤੋ ਇਲਾਵਾ ਗੁਰਬਿੰਦਰ ਸੂਚ (41) ਜੋਕਿ ਹਾਲ ਦੀ ਘੜੀ ਭਗੋੜਾ ਹੈ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ ।8 ਅਪ੍ਰੈਲ ਨੂੰ ਉਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਵਿਖੇ 50 ਥਾਵਾਂ `ਤੇ ਛਾਪੇਮਾਰੀ ਕੀਤੀ ਗਈ ਸੀ ਤੇ ਕੁਝ ਪਰਿਵਾਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ । ਗ੍ਰਿਫਤਾਰ ਹੋਣ ਵਾਲਿਆ ਵਿੱਚ ਜਿਆਦਾਤਰ ੳਨਟਾਰੀਉ ਦੇ ਨਾਲ ਸਬੰਧਤ ਹਨ । ਇਹ ਵੀ ਦੱਸਣਯੋਗ ਹੈ ਕਿ ਪੁਲਿਸ ਵੱਲੋ ਬੀਤੇ ਕੁੱਝ ਹਫਤਿਆਂ ਤੋ ਵੱਡੀ ਗਿਣਤੀ ਵਿੱਚ ਨਸ਼ੇ ਵੇਚਣ ਵਾਲੇ ਫੜੇ ਜਾ ਰਹੇ ਹਨ ਜਿਸ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ।

ਕੁਲਤਰਨ ਸਿੰਘ ਪਧਿਆਣਾ

Want your business to be the top-listed Government Service in Ludhiana?

Click here to claim your Sponsored Listing.

Location

Website

Address


Bholapur(jhabewal) Post Office Sahabana
Ludhiana
141123