26/01/2025
26 January diyan mubarkan Halka north
sewadar Sarvan Atri. BJP NETA... JAI SHREE RAM It is easy to kill individuals but you cannot kill the ideas.
26/01/2025
26 January diyan mubarkan Halka north
23/03/2024
ਬੰਦੇ ਨੂੰ ਮਾਰਨਾ ਆਸਾਨ ਹੈ, ਪਰ ਉਸਦੇ ਵਿਚਾਰਾਂ ਨੂੰ ਨਹੀਂ। ਮਹਾਨ ਸਾਮਰਾਜ ਟੁੱਟ ਜਾਂਦੇ ਹਨ, ਤਬਾਹ ਹੋ ਜਾਂਦੇ ਹਨ, ਜਦੋਂ ਕਿ ਉਨ੍ਹਾਂ ਦੇ ਵਿਚਾਰ ਜਿਉਂਦੇ ਰਹਿੰਦੇ ਹਨ।'
01/03/2024
जय श्री राम
17/01/2024
जय श्री राम
Sewadar. Sarwan ATRI
04/01/2024
" ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ "
Sarwan Atri
01/01/2024
ਹਰ ਸਾਲ ਆਉਂਦਾ ਤੇ ਹਰ ਸਾਲ ਜਾਂਦਾ ਹੈ,
ਇਸ ਸਾਲ ਤੁਹਾਨੂੰ ਉਹ ਸਭ ਮਿਲ ਜਾਵੇ,
ਜੋ ਤੁਹਾਡਾ ਦਿਲ ਚਾਹੁੰਦਾ ਹੈ, ਨਵਾਂ ਸਾਲ 2024 ਮੁਬਾਰਕ..
Sewadar. Sarwan ATRI
27/12/2023
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥
🙏
Sarwan Atri
26/12/2023
13 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ਤੇ ਸੂਬਾ ਸਰਹਿੰਦ ਵਲੋਂ ਸ਼ਹੀਦ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ 'ਚ ਗੁਰਪੁਰੀ ਸਿਧਾਰ ਗਏ। ਗਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਦਾ ਵੱਡਾ ਸਾਕਾ ਹੈ। ਉਨ੍ਹਾਂ ਨੇ ਉਮਰ ਦੇ ਬੰਧਨ ਤੋੜ ਕੇ ਜਿਸ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਸੀ, ਉਹ ਲਾਸਾਨੀ ਹੈ।
Sarwan Atri