ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ

ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ

Share

Dhan Dhan Baba Nathu Ji Shaheed Gurudwara sahib Situated in Village Dakha.

11/12/2024
04/09/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

ਸਮੂਹ ਸੰਗਤਾਂ ਨੂੰ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

Photos from ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ's post 19/07/2021

ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ ਵਿਖੇ ਅੱਜ ਦਸਮੀਂ ਦੇ ਦਿਹਾੜੇ ਤੇ ਗੁਰੂਦੁਆਰਾ ਸਾਹਿਬ ਵਿਖੇ ਭਾਈ ਜਗਮੋਹਣ ਸਿੰਘ ਕੈਨੇਡਾ ਨਿਵਾਸੀ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ।

ਵੇਰਵਾ ਤਸਵੀਰਾਂ, ਸ, ਏਕਨੂਰ ਸਿੰਘ ਦਾਖਾ

30/06/2021

ਗੁਰੂਦੁਆਰਾ ਸਾਹਿਬ ਵਿਖੇ ਸ਼ੀ੍ ਅਖੰਡ ਪਾਠ ਸਾਹਿਬ ਪ੍ਕਾਸ਼ ਕਰਵਾਉਣ ਲਈ ਬਣਾਇਆ ਗਿਆ ਨਵਾਂ ਦਰਬਾਰ |
ਵੀਡੀਓ ਸ, ਪਵਨੀਤ ਸਿੰਘ

23/06/2021

ਤਸਵੀਰ By Mandeep Singh Jhansal

28/03/2020

ਗਰੀਬ ਲੋੜਵੰਦ ਦਾ ਮੂੰਹ - ਗੁਰੂ ਦੀ ਗੋਲਕ ।

ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੀ ਗੋਲਕ ਵਿੱਚੋ ਦਾਖਾ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਣ ਲਈ 21000 ਰੁਪਏ ਦਾਖਾ ਪੰਚਾਇਤ ਨੂੰ ਸੋਪੇ ਗਏ | ਵਾਹਿਗੁਰੂ ਮਿਹਰ ਕਰੇ ਸਭ ਪਰਿਵਾਰਾਂ ਤੇ ।

19/06/2019

ਗੁਰਮੁਖੀ

19/06/2019

Satnam waheguru

🙏🙏🙏🙏🙏🙏🙏

Want your business to be the top-listed Government Service in Ludhiana?

Click here to claim your Sponsored Listing.

Location

Website

Address


Village Dakha
Ludhiana
141102