ਸ਼ਾਇਰੀ ਦੇ ਦੀਵਾਨੇ

ਸ਼ਾਇਰੀ ਦੇ ਦੀਵਾਨੇ

Share

ਮੇਰਾ ਇਸ਼ਕ ਤੇਰੀ ਔਲਾਦ ਨੂੰ ਵੀ ਮਿਲੇਗਾ,
ਕਿਸੇ ਲਾਇਬ੍ਰੇਰੀ ਦੇ ਕੋਨੇ ਵਿਚ ਕਿਤਾਬ ਬਣਕੇ।
ਗੁਰਮੁੱਖ ਈਸੜੂ

25/01/2026

ਚਾਰ ਭਾਈਆਂ ਦੀ ਭੈਣ ਨੇਂ ਬਟਵਾਰਾ ਕਰਾ ਦਿਤਾ
ਲੱਭੀ ਤਾਂ ਸੁਨੱਖੀ ਸੀ ਪਰ ਮੂੰਹ ਕਾਲਾ ਕਰਾ ਦਿਤਾ


24/01/2026

ਮਾਂ ਵੀ ਗਈ ਤੇ ਪਿਓ ਵੀ ਗਿਆ
ਪਹਿਲਾ ਵਰਗਾ ਤਿਓਂ ਵੀ ਗਿਆ

ਬੜੀ ਹਮੀ ਸੀ ਉਸਨੂੰ ਸੋਹਰਤ ਦੀ
ਪਿੰਡ ਵਾਲਾ ਰਣ ਸਿਓਂ ਵੀ ਗਿਆ
ਗੁਰਮੁੱਖ ਈਸੜੂ

09/11/2025
Want your business to be the top-listed Government Service in Ludhiana?

Click here to claim your Sponsored Listing.

Location

Category

Telephone

Address


Ludhiana