Commissioner of Police, Ludhiana

Commissioner of Police, Ludhiana

Share

Law Enforcement Agency. Offical page of CPLudhiana. To report any complaint, call 112 and for tag @CPLudhiana

Official Page of Commissioner of Police, Ludhiana

(Punjab Police, India)

04/06/2026

ਟਰੈਵਲ ਏਜੰਟਾਂ ਵੱਲੋ ਕੀਤੀ ਪੈਸਿਆਂ ਦੀ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਬਰਾਮਦ ਕੀਤੇ ਗਏ 1 ਕਰੋੜ 7 ਲੱਖ ਰੁਪਏ ਵਿੱਚੋਂ, ਅੱਜ ਲਗਭਗ 70.77.910 ਲੱਖ ਰੁਪਏ ਦੀ ਰਾਸ਼ੀ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਅਸਲ ਹੱਕਦਾਰਾਂ ਨੂੰ ਸੌਂਪ ਦਿੱਤੀ ਗਈ।





Photos from Commissioner of Police, Ludhiana's post 04/06/2026

ਟਰੈਵਲ ਏਜੰਟਾਂ ਵੱਲੋ ਕੀਤੀ ਪੈਸਿਆਂ ਦੀ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਬਰਾਮਦ ਕੀਤੇ ਗਏ 1 ਕਰੋੜ 7 ਲੱਖ ਰੁਪਏ ਵਿੱਚੋਂ, ਅੱਜ ਲਗਭਗ 70.77.910 ਲੱਖ ਰੁਪਏ ਦੀ ਰਾਸ਼ੀ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਅਸਲ ਹੱਕਦਾਰਾਂ ਨੂੰ ਸੌਂਪ ਦਿੱਤੀ ਗਈ।





04/06/2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸ਼ਾਤਰ ਆਟੋ ਗੈਂਗ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ , ਜੋ ਸਵਾਰੀਆਂ ਨੂੰ ਆਟੋ ਵਿੱਚ ਬਿਠਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿੰਨਾ ਪਾਸੋਂ ਵੱਖ ਵੱਖ ਕੰਪਨੀਆਂ ਦੇ 10 ਮੋਬਾਇਲ ਅਤੇ ਵਾਰਦਾਤ ਵਿੱਚ ਵਰਤਿਆ ਆਟੋ ਬਰਾਮਦ ਕੀਤਾ ਗਿਆ।

03/06/2026

Commissionerate Police Ludhiana clarifies that viral posts claiming girl children are missing in the city are misleading. The matter is being verified and investigated. 03 girl children from Uttar Pradesh have been traced by Police Station Jamalpur and are being reunited with their families. The public is requested not to share unverified information and to rely only on official updates.



02/06/2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ATM ਤੋੜਨ ਵਾਲੇ ਇੱਕ ਸੰਗਠਿਤ ਗਿਰੋਹ ਦੇ 2 ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ .32 ਬੋਰ ਪਿਸਤੌਲ, 2 ਜ਼ਿੰਦਾ ਕਾਰਤੂਸ, ਇੰਡਸਟਰੀਅਲ ਗੈਸ ਕਟਰ ਸੈੱਟ, ਅਤੇ ਵਾਰਦਾਤ ਵਿੱਚ ਵਰਤੀ ਜਾਣ ਵਾਲੀ ਮਾਰੂਤੀ ਅਰਟਿਗਾ ਗੱਡੀ ਬਰਾਮਦ ਕੀਤੀ ਹੈ।

02/06/2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 08 ਦੀ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆਂ 02 ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀਸੁਦਾ ਵਾਹਨ 06 ਐਕਟਿਵਾ, 02 ਮੋਬਾਈਲ ਫੋਨ ਅਤੇ 01 ਗੈਸ ਸਿਲੰਡਰ ਬਰਾਮਦ ਕੀਤਾ ਗਿਆ।





01/06/2026

ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ!
ਜਨਤਾ ਨਗਰ ਵਿੱਚ ਹੋਏ ਦੋਹਰੇ ਕਤਲ ਕਾਂਡ ਦੇ ਦੋਸ਼ੀ ਨੂੰ ਲੁਧਿਆਣਾ ਪੁਲਿਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਸਖ਼ਤ ਮੁਸ਼ੱਕਤ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲੋਹੇ ਦੀ ਗਰਾਰੀ, ਮਕਾਨ ਦੀ ਚਾਬੀ ਸਮੇਤ , 60 ਹਜ਼ਾਰ ਰੁਪਏ ਨਗਦੀ, ਮ੍ਰਿਤਕਾਂ ਦੇ ਪਹਿਨੇ ਹੋਏ ਗਹਿਣੇ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

01/06/2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਥਾਣਾ ਮੋਤੀ ਨਗਰ ਦੇ ਏਰੀਏ ਵਿੱਚ ਗੈਸ ਲੀਕ ਹੋਣ ਸਬੰਧੀ ਜਾਣਕਾਰੀ।



01/06/2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਥਾਣਾ ਡਵੀਜ਼ਨ ਨੰਬਰ 03 ਦੇ ਏਰੀਏ ਵਿੱਚ ਗੋਲੀ ਚੱਲਣ ਦੀ ਘਟਨਾ ਸਬੰਧੀ ਜਾਣਕਾਰੀ।

Want your business to be the top-listed Government Service in Ludhiana?

Click here to claim your Sponsored Listing.

Location

Address


Ludhiana
141001