ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🏻
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🏻
ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻
ਧੰਨ ਧੰਨ ਮਾਤਾ ਗੁਜਰੀ ਜੀ 🙏🏻
ਧੰਨ ਧੰਨ ਬਾਬਾ ਮੋਤੀ ਮਹਿਰਾ ਜੀ 🙏🏻
PIND MIANI
Village-Miani, Post Office-Chaunta, Tehsil & Distt-Ludhiana
09/11/2025
ਪਿੰਡ ਮਿਆਣੀ (ਲੁਧਿਆਣਾ) ਦੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ NRI ਵੀਰਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦ ਸੱਜਣਾਂ ਨੂੰ ਜਮੀਨਾਂ ਪੱਧਰ ਕਰਨ ਲਈ ਡੀਜਲ ਦੀ ਸੇਵਾ ਕੀਤੀ ਗਈ 🙏🏻🙏🏻
06/09/2025
ਪਿੰਡ ਮਿਆਣੀ ਦੇ ਨੋਜਵਾਨ, ਪਿਛਲੇ ਕਈ ਦਿਨਾਂ ਤੋਂ ਜਿੱਥੇ ਜਿੱਥੇ ਵੀ ਧੁੱਸੀ ਬੰਨ ਕਮਜੋਰ ਹੋ ਰਿਹਾ ਹੈ ਓਥੇ ਜਾ ਕੇ ਹੱਥੀ ਸੇਵਾ ਕਰਕੇ ਮਿੱਟੀ ਦੇ ਭਰੇ ਥੈਲੇ ਲਗਾ ਰਹੇ ਹਨ ।
ਇਸਦੇ ਨਾਲ ਹੀ ਇਹ ਨੋਜਵਾਨ ਬਾਕੀ ਨੋਜਵਾਨਾਂ ਨੂੰ ਵੀ ਅਪੀਲ ਕਰਦੇ ਹਨ ਕਿ ਆਪਣੇ ਆਪਣੇ ਇਲਾਕੇ ‘ਚ ਧੁੱਸੀ ਬੰਨ ਤੇ ਜਾ ਕੇ ਮੋਰਚਾ ਸਾਂਭਣ ਤਾਂ ਜੋ ਹੜਾਂ ਦੀ ਮਾਰ ਤੋਂ ਬਚਿਆ ਜਾ ਸਕੇ ।
02/09/2025
22/12/2023
ਪਿੰਡ ਮਿਆਣੀ ਦੇ ਕਬੱਡੀ ਖਿਡਾਰੀਆਂ ਦੀ ਨਵੀਆਂ ਜਰਸੀਆਂ
ਜਰਸੀਆਂ ਦੀਆਂ ਦੇ ਸੇਵਾ
ਪਿੰਡ ਦੇ NRI ਭਰਾ Prabhjit Gill Gurinderjeet Gill ਦਾ ਬਹੁਤ ਬਹੁਤ ਧੰਨਵਾਦ ਜੀ 🙏🏻
Harjot Singh Bains ਮਾਨਯੋਗ ਮੰਤਰੀ ਜੀ ਜਿਸ ਹਲਕੇ ਸਾਹਨੇਵਾਲ ਵਿੱਚ ਤੁਸੀਂ ਪਿਛਲੀ ਵਾਰ ਵਿਧਾਨ ਸਭਾ ਚੋਣ ਲੜੇ ਸੀ, ਲੋਕਾਂ ਨੇ ਬਹੁਤ ਪਿਆਰ ਬਖਸ਼ਿਆ ਸੀ ਪਰ ਤੁਸੀਂ ਨਹੀਂ ਜਿੱਤ ਸਕੇ ਸੀ, ਪਰ ਤੁਸੀਂ ਉਹਨਾਂ ਲੋਕਾਂ ਦਾ ਇੱਕ ਵਾਰ ਵੀ ਧੰਨਵਾਦ ਨਹੀਂ ਕੀਤਾ ਸੀ ਜਿਹਨਾਂ ਨੇ ਤੁਹਾਨੂੰ ਵੋਟ ਪਾਈ ਸੀ, ਹੁਣ ਸਮਾਂ ਆ ਗਿਆ ਹੈ ਉਹਨਾਂ ਦਾ ਉਹ ਕਰਜਾ ਚਕਾਉਣ ਦਾ ਉਸੇ ਹਲਕੇ ਸਾਹਨੇਵਾਲ ਦੇ ਪਿੰਡ ਮੱਤੇਵਾੜਾ ਦੇ ਜੰਗਲ ਦੇ ਨਾਲ ਬਣ ਰਹੀ ਇੰਸਟਰੀਅਲ ਪਾਰਕ ਜਿਸਦਾ ਨਾਮ ਤੁਹਾਡੀ ਸਰਕਾਰ ਅੱਜ ਕੱਲ ਕੂੰਮ ਕਲਾਂ ਪ੍ਰੋਜੈਕਟ ਲੈ ਰਹੀ ਹੈ ਦੇ ਖਿਲਾਫ ਅਵਾਜ ਚੁੱਕੋ ਅਤੇ ਇਸ ਲੱਗਣ ਵਾਲੀ ਇੰਡਸਟਰੀ ਤੋਂ ਹੋਣ ਵਾਲੇ ਨੁਕਸਾਨ ਤੋਂ ਉਸ ਇਲਾਕੇ ਨੂੰ ਬਚਾਓ ਮੱਤੇਵਾੜਾ ਮੋਰਚਾ Mattewara Morcha Kultar Singh Sandhwan
Click here to claim your Sponsored Listing.
Location
Telephone
Website
Address
Ludhiana
141126
