The Great Punjab

The Great Punjab

Share

ਆਪਣੇ ਸੋਹਣੇ ਪੰਜਾਬ ਦੀਆ ਖੂਬੀਆਂ ਦੇਖਣ ਲਈ ਪੇਜ ਲਾਇਕ ਕਰੋ

02/06/2024
22/11/2021

ਕਿਸਾਨੀ ਅੰਦੋਲਨ ਚ ਇਸ ਬਾਈ ਦਾ ਯੋਗਦਾਨ ਨਾ ਭੁਲਣਯੋਗ ਹੈ, ਰਾਮ ਸਿੰਘ ਰਾਣਾ ਵੀਰ, ਜਿਸਨੇ ਅੰਦੋਲਣ ਨੂੰ ਕਾਮਯਾਬ ਬਣਾਉਣ ਲਈ ਲਗਭਗ ਆਪਣੀ ਸਾਰੀ ਪ੍ਰਾਪਟੀ, ਆਪਣਾ 5 ਸਟਾਰ ਹੋਟਲ ਕਿਸਾਨੀ ਅੰਦੋਲਨ ਨੂੰ ਦਾਨ ਕਰ ਦਿੱਤਾ, ਦਿੱਲੀ ਅੰਦੋਲਨ ਕਰ ਰਹੇ ਕਿਸਾਨਾ ਦੇ ਰਹਿਣ ਲਈ ਅਤੇ ਖਾਣ ਲਈ ਬਹੁਤ ਉਪਰਾਲਾ ਕੀਤਾ ਇਸ ਵੀਰ ਨੇ🙏
ਬੇਨਤੀ ਹੈ ਕਿ ਹੁਣ ਜਦੋਂ ਵੀ ਕਿਤੇ ਦਿੱਲੀ ਨੂੰ ਜਾਓ ਤਾਂ ਇਸ ਬਾਈ ਨੂੰ ਇਸਦੇ (Golden Hurt) 5 ਸਟਾਰ ਢਾਬੇ ਤੇ ਜਰੂਰ ਮਿਲ ਕੇ ਆਓਂ ਤੇ ਧੰਨਵਾਦ ਕਰੋ ਇਸ ਬਾਈ ਦਾ❤️🙏

19/10/2021

ਹੁਣ ਤਾਂ ਵਿਆਹ ਵਾਲੇ ਸੱਦਾ ਪੱਤਰ ਸਾਰੇ ਹੀ ਅੰਗਰੇਜ਼ੀ ਵਿਚ ਸਾਪਾਉਦੇ ਨੇ

02/09/2021

ਪੰਜਾਬ ਦੀਆਂ ਮਾਵਾਂ ਕਿਸਾਨ ਮੋਰਚੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜੂਝਦੀਆਂ ਹੋਈਆਂ ਲਾਇਕ ਤਾਂ ਬਣਦਾ

22/08/2021

ਫਿਰੋਜਪੁਰ ਦਿਹਾਤੀ ਦੇ ਪਿੰਡ ਮਮਦੋਟ ਹਿਠਾੜ (ਸਾਹਨਕੇ) ਦਾ ਮਾਣ ਨੌਜਵਾਨ ਹਰਪ੍ਰੀਤ ਸਿੰਘ ਸਪੁੱਤਰ ਕੁਲਦੀਪ ਸਿੰਘ ਜੋ ਕੇ ਇੱਕ ਉੱਚੀ ਚੋਟੀ
Expedition Mount kun 7077mtr ਮਾਊਂਟ ਪੀਨਾਸੈਲ ਵਰਜਨ ਪਹਾੜ 6980mtr.... ਸਰ ਕਰਨ ਲਈ ਨਿਕਲਿਆ ਹੈ ਪਰਮਾਤਮਾ ਇਹਨਾ ਦੇ ਨਿਸ਼ਾਨੇ ਦੀ ਪੂਰਤੀ ਕਰੇ ਇਸ ਨੌਜਵਾਨ ਦਾ ਆਖਰੀ ਨਿਸ਼ਾਨਾ ਮਾਊਂਟ ਐਵਰੈਸਟ ਹੈ। 🙏🏻👍✊✌️

19/08/2021

ਪ੍ਰਿੰਸਪਾਲ ਸਿੰਘ NBA ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਬਣਿਆ ਪਹਿਲਾ ਭਾਰਤੀ ਖਿਡਾਰੀ। ਨੌਜਵਾਨ ਦੀ ਹੌਂਸਲਾ ਅਫਜ਼ਾਈ ਬਣਦੀ ਹੈ।

14/08/2021

ਮੋਹਾਲੀ ਦੀ ਵਸਨੀਕ ਅਨੂਰੀਤ ਪਾਲ ਕੌਰ ਨੇ ਸਖ਼ਤ ਮਿਹਨਤ ਸਦਕਾ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਇਹ ਨਾਂ ਪੰਜਾਬੀ ਲੋਕ ਸਾਜ਼ ਅਲਗੋਜ਼ਾ ਵਜਾਉਣ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੋਣ ਕਰ ਕੇ ਦਰਜ ਕਰਵਾਇਆ।
ਅਨੂਰੀਤ ਦੇ ਮਾਤਾ ਸੁਖਬੀਰ ਪਾਲ ਕੌਰ ਅਤੇ ਪਿਤਾ ਨਰਿੰਦਰ ਨੀਨਾ ਵੀ ਬਹੁਤ ਵਧੀਆ ਕਲਾਕਾਰ ਅਤੇ ਲੋਕ ਕਲਾਵਾਂ ਦੇ ਗਿਆਤਾ ਹਨ। ਅਨੂਰੀਤ ਨੇ ਗੱਤਕਾ ਖੇਡਣ ਦੀ ਕਲਾ ਆਪਣੇ ਨਾਨਾ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿੱਖੀ।

05/08/2021

ਕੀ ਤੁਹਾਨੂੰ ਪਤਾ ਹੈ❓
ਕਿ ਪੰਜਾਬ ਵਿਖੇ ਜਲੰਧਰ ਜਿਲ੍ਹੇ ਦਾ ਇੱਕ ਪਿੰਡ ਹੈ "ਸੰਸਾਰਪੁਰ" ਜਿਸਦਾ ਕਿ ਦੁਨੀਆ ਭਰ 'ਚ ਕੋਈ ਵੀ ਰਿਕਾਰਡ ਨਹੀਂ ਤੋੜ ਸਕਿਐ, ਇਸ ਪਿੰਡ ਦੀ ਇੱਕੋ ਗਲੀ ਵਿੱਚੋਂ ਤੇ ਇੱਕੋ ਪਰਿਵਾਰ ਵਿੱਚੋਂ 14 ਹਾਕੀ ਖਿਡਾਰੀਆਂ ਨੇ ਜਨਮ ਲਿਐ ਅਤੇ 27 ਮੈਡਲ ਜਿੱਤੇ ਹਨ! ਦੁਨੀਆ ਭਰ ਵਿੱਚ ਅੱਜ ਤੱਕ ਕੋਈ ਵੀ ਇਸ ਰਿਕਾਰਡ ਨੂੰ ਤੋੜ ਨਹੀਂ ਸਕਿਐ!
ਮੈਨੂੰ ਪੰਜਾਬੀਆਂ ਤੇ ਮਾਣ ਹੈ✊❤️

05/08/2021

ਉੱਡਦਾ ਨਹੀਂ ....ਖੇਡਦਾ ਪੰਜਾਬ।

ਸਿਮਰਨਜੀਤ ਸਿੰਘ - 2 ਗੋਲ
ਹਾਰਦਿਕ ਸਿੰਘ - 1 ਗੋਲ
ਹਰਮਨਪ੍ਰੀਤ ਸਿੰਘ - 1 ਗੋਲ
ਰੁਪਿੰਦਰਪਾਲ ਸਿੰਘ - 1 ਗੋਲ

Want your business to be the top-listed Government Service in Ludhiana?

Click here to claim your Sponsored Listing.

Location

Website

Address


Ludhiana