04/03/2026
#ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ,ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Gurpreetsinghkanda
04/03/2026
#ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ,ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
01/02/2026
#ਮੇਰੇ ਅਤੇ ਮੇਰੇ ਪਰਿਵਾਰ ਵੱਲੋਂ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ,ਮੈਂ ਬਾਬਾ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਸਭ ਨੂੰ ਤੰਦਰੁਸਤੀ ਆ ਤਰੱਕੀ ਆ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
#ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ, ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ, ਸਭ ਤੇ ਮਿਹਰ ਕਰੇ ਸਭ ਨੂੰ ਤੰਦਰੁਸਤੀਆਂ ਤੇ ਕਾਮਯਾਬੀ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
28/12/2025
🙏❤️14 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਟੋਡਰ ਮੱਲ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਮ ਸਿੱਖ ਧਰਮ ਵਿੱਚ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੁਗਲਾਂ ਦੇ ਡਰ ਕਾਰਣ ਕਿਸੇ ਦੀ ਉਨ੍ਹਾਂ ਦਾ ਸਸਕਾਰ ਕਰਨ ਦੀ ਹਿੰਮਤ ਨਾ ਪਈ ਤੇ ਨਾ ਹੀ ਕਿਸੇ ਜ਼ਿੰਮੀਦਾਰ ਨੇ ਆਪਣੀ ਜ਼ਮੀਨ ਸਸਕਾਰ ਕਰਨ ਲਈ ਦਿੱਤੀ। ਆਖਿਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਆਪਣੀ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਕਿ ਜ਼ਮੀਨ ਤਾਂ ਹੀ ਮਿਲੇਗੀ ਜੇ ਇਸਦੀ ਕੀਮਤ ਜ਼ਮੀਨ ‘ਤੇ ਸੋਨਾ ਵਿਛਾ ਕੇ ਦਿੱਤੀ ਜਾਵੇ। ਉਸ ਸਮੇਂ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਾਇਦਾਦ ਦੇ ਕੇ ਜ਼ਮੀਨ ‘ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਜ਼ਮੀਨ ਲਈ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਕੀਤਾ। ਇਹ ਜ਼ਮੀਨ ਪੂਰੀ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਕਹੀ ਜਾਂਦੀ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ।
25/12/2025
#ਸਫਰ-ਏ-ਸ਼ਹਾਦਤ ਦਾ ਛੇਵਾਂ ਦਿਨ- 11 ਪੋਹ #ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੂਬਾ ਸਰਹੰਦ ਦੀ ਕਚਹਿਰੀ ਸਾਹਿਬਜ਼ਾਦਿਆਂ ਦੀ ਪਹਿਲੀ ਪੇਸ਼ੀ ਹੋਈ ਤੇ ਮੋਤੀ ਰਾਮ ਮਹਿਰਾ ਜੀ ਨੇ ਰਾਤ ਨੂੰ ਮੁਗਲ ਹਕੂਮਤ ਤੋਂ ਬਿਨਾਂ ਕਿਸੇ ਡਰ ਪ੍ਰਵਾਹ ਤੋਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਦੀ ਸੇਵਾ ਕੀਤੀ
25/12/2025
#ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ # ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪਹਿਲੇ ਦਿਨ ਪੇਸ਼ ਕੀਤਾ ਗਿਆ ਸੀ।
23/12/2025
#ਸਫਰ- ਏ- ਸ਼ਹਾਦਤ ਦਾ # ਚੌਥਾ ਦਿਨ 9 ਪੋਹ #