ਨਗਰਕੀਰਤਨ ਪਿੰਡ ਬਿਰਕ 2026
Birk-ਪਿੰਡ ਬਿਰਕ
ਮੇਰੇ ਪਿੰਡ ਵਿੱਚ ਰੱਬ ਵੱਸਦਾ ਮੈਨੂੰ ਸਵਰਗਾਂ ਦੀ ਲੋੜ ਕੋਈ ਨਾ
13/10/2025
ਸਰੀ ਕਨੇਡਾ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਸਮੇ ਪਿੰਡ ਬਿਰਕ ਦੀ ਸੰਗਤ 🙏🏻🙏🏻
08/10/2025
ਸੁਰੀਲਾ ਸਭਿਆਚਾਰਕ ਸੁਚੱਜਾ ਹਸਮੁੱਖ ਅਦਬ ਨਾਲ ਪੇਸ਼ ਆਉਣ ਵਾਲਾ ਸੋਹਣਾ ਪੰਜਾਬ ਦੀ ਦਿੱਖ ਵਰਗਾ ਗੱਭਰੂ ਕਿਸੇ ਨਾਲ ਵੈਰ ਵਿਰੋਧ ਕੋਈ ਨੀ ਸੀ ਪਰ ਪਰਮਾਤਮਾ ਨੂੰ ਜੋ ਚੰਗਾ ਲਗਦਾ ਹੋਣਾ ਓਹੀ ਆ ਇਹੋ ਜਿਹੇ ਫ਼ਨਕਾਰ ਵਿਰਲੇ ਹੀ ਜੰਮਦੇ ਨੇ ਜੋ ਜਿਉਂਦੇ ਜੀ ਆਵਦੀ ਕਲਾ ਨਾਲ ਸਰੋਤਿਆ ਨੂੰ ਕੀਲ ਕੇ ਰੱਖ ਦੇ ਨੇ ਫੇਰ ਲੰਮੀ ਉਮਰ ਤੇ ਸੇਹਤਜਾਬੀ ਦੀਆ ਅਰਦਾਸਾ ਨਾਲ ਤੇ ਅੰਤ ਵਿੱਚ ਕਾਮਨਾ ਕੇ ਇਹੋ ਜਿਹਾ ਫ਼ਨਕਾਰ ਦੁਬਾਰਾ ਆਵੇ ਤੇ ਸਰੋਤਿਆ ਨੂੰ ਆਪਣੇ ਵੱਲ ਆਕਰਸ਼ਿਤ ਕਰੇ ।
ਪਰ ਰਾਜਵੀਰ ਨੇ ਮੁੜ ਕੇ ਨਹੀ ਆਉਣਾ... ਸੱਚੇ ਪਾਤਸ਼ਾਹ ਵਾਹਿਗੁਰੂ ਰਾਜਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਤੇ ਸਰੋਤਿਆ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🏼🙏🏼
13/09/2025
🙏🏼🙏🏼
ਲੰਗਰ ਨਾਨਕਸਰ ਨਾਨ ਛੋਲੇ 🙏🏼🙏🏼
22/07/2025
ਵਾਹਿਗੁਰੂ ਜੀ 🙏🏼🙏🏼
12/02/2025
ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੁੱਚੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਜੀ 🙏🏼🙏🏼 ਵਾਹਿਗੁਰੂ ਜੀ
04/12/2024
Celebrating my 11th year on Facebook. Thank you for your continuing support. I could never have made it without you. 🙏🤗🎉
16/11/2024
ਅੱਜ ਨਗਰਕੀਰਤਨ ਲਈ ਪਿੰਡ ਦੀ ਫਿਰਨੀ ਦੀ ਸਫ਼ਾਈ ਦੀ ਸੇਵਾ ਨੌਜਵਾਨਾ ਵੱਲੋਂ ਕੀਤੀ ਗਈ 🙏🏼
Click here to claim your Sponsored Listing.
Location
Category
Contact the business
Telephone
Website
Address
V. P. O Birk
Ludhiana
142024
