Ludhiana City

Ludhiana City

Share

Ludhiana Daily Updates Page Managed by
Sandy Computer Solutions
Mob : 9855936361

02/12/2025

ਚੋਰ ਸੋਨੇ ਦੀ ਚੈਨ ਖ਼ੋਹ ਕੇ ਭੱਜੇ....

02/12/2025

ਲੁਧਿਆਣਾ ਦੀ ਇਸ ਜਗ੍ਹਾ ਤੇ ਬਣਿਆ ਬਾਰਡਰ, ਭਾਵੁਕ ਹੋਈ ਮਾਤਾ ਨੇ ਕਿਹਾ ਬੈਰੀਕੇਟਿੰਗ ਨਹੀਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ, ਲੋਕ ਪੌੜੀਆਂ ਲਗਾ ਕੇ ਪਾਰ ਕਰ ਰਹੇ ਬੈਰੀਕੇਟਿੰਗ

02/12/2025

Apple ਨੇ Sanchar Saathi ਐਪ ਨੂੰ ਪ੍ਰੀ-ਲੋਡ ਕਰਨ ਤੋਂ ਇਨਕਾਰ ਕਰਨ ਦਾ ਫੈਸਲਾ ਕੀਤਾ

02/12/2025

02/12/2025

01/12/2025

ਗ੍ਰਾਹਕ ਆਪਣੇ ਮੁੱਖ ਖਾਤੇ 'ਚੋਂ ਨਾ ਕਰਨ ONLINE PAYMENT
AIRTEL ਦੇ ਮੈਨੇਜਿੰਗ ਡਾਇਰੈਕਟਰ ਗੋਪਾਲ ਬਿੱਠਲ ਨੇ ਚਿੱਠੀ ਲਿਖ ਕੇ ਕੀਤਾ ਸੁਚੇਤ

30/11/2025


30/11/2025

Ludhiana City

30/11/2025

ਪ੍ਰੇਮੀ ਨੂੰ ਮਿਲਣ ਤੋਂ ਬਾਅਦ ਪਤਨੀ ਨੇ ਆਪਣੇ ਪਤੀ ਦੇ ਸਾਹ ਮੁਕਾ ਦਿੱਤੇ

30/11/2025

Baath Castle ਮੈਰਿਜ ਪੈਲੇਸ ਵਿੱਚ ਲੜਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਕਮਿਸ਼ਨਰ ਸਵਪਨ ਸ਼ਰਮਾ ਦੀ ਪ੍ਰੈਸ ਕਾਨਫਰੰਸ

30/11/2025

ਜਲੰਧਰ 'ਚ ਲੜਕੀ ਨਾਲ ਗਲਤ ਕੰਮ ਕਰਨ ਵਾਲੇ ਬੰਦੇ ਦੀ ਪਰਿਵਾਰਿਕ ਮੈਂਬਰਾਂ ਨੇ ਦੱਸੀ ਮਾਨਸਿਕਤਾ

ਕਿਹਾ "ਚੰਦ ਰੁਪਏ ਖ਼ਾਤਿਰ ਬੰਦੇ ਨੇ ਕੀਤਾ ਸੀ ਧਰਮ ਪਰਿਵਰਤਨ, ਜਦੋਂ ਉਸਨੂੰ ਨੌਕਰੀ ਨਹੀਂ ਮਿਲਦੀ ਸੀ ਜਿਸ ਕਾਰਨ ਮੁਲਜ਼ਮ ਨੇ ਰੱਖੀ ਸੀ ਦਾੜ੍ਹੀ ਅਤੇ ਡੋਰੀ ਵਾਲੀ ਕਿਰਪਾਨ ਪਾਈ ਸੀ

ਦਰਿੰਦਾ ਬਣਕੇ ਸਮਾਜ ਵਿੱਚ ਘੁੰਮ ਰਿਹਾ ਸੀ, ਇਸ ਦਰਿੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ

ਅਰਬ ਦੇਸ਼ਾ ਵਰਗੇ ਸਾਡੇ ਦੇਸ਼ ਵਿੱਚ

ਕ਼ਾਨੂਨ ਬਣਨੇ ਚਾਹੀਦੇ ਨੇ ਤਾਂ ਕੇ ਧੀਆਂ ਭੈਣਾਂ ਸੇਫ਼ ਰਹਿ ਸਕਣ"

30/11/2025

ਟਿੱਬਿਆਂ ਦੇ ਪੁੱਤ ਮੂਸੇਵਾਲਾ ਦੇ ਨਵੇਂ ਗੀਤ 'ਬਰੋਟਾ' ਦਾ Teaser ਹੋਇਆ ਰਿਲੀਜ਼

ਗਾਣੇ ਦੇ Teaser ਨੂੰ ਲੋਕਾਂ ਵੱਲੋਂ ਖੂਬ ਕੀਤਾ ਜਾ ਰਿਹਾ ਪਸੰਦ

3 ਘੰਟਿਆਂ 'ਚ Teaser 'ਤੇ ਹੋਏ 1 ਮਿਲੀਅਨ ਤੋਂ ਵੱਧ views

ਗਾਣੇ ਦੇ Teaser ' ਤੇ ਦੋ ਮਿਲੀਅਨ Comment ਹੋਣ 'ਤੇ ਗੀਤ ਕੀਤਾ ਜਾਵੇਗਾ ਰਿਲੀਜ਼

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Ludhiana
141003