ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਸੂਰਾਂ ਵਿਖੇ ਨੌਜਵਾਨਾਂ ਵੱਲੋਂ ਮਿਸਾਲ ਮਾਰਚ ਕੀਤਾ ਗਿਆ
ਪੰਜਾਬ ਵਿਊPunjabView
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗਲ
All about PUNJAB, PUNJABI and PUNJABIAT
Tunnel
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਰੋਡੇ ਪਿੰਡ ਵਿੱਚ ਪੁਲਸ ਕੋਲ ਕੀਤਾ ਸਰੰਡਰ।
20/12/2022
ਬਹਿਬਲ ਕਲਾਂ ਇਨਸਾਫ ਮੋਰਚੇ ਤੋਂ ਪੀੜਤ ਪਰਿਵਾਰ ਦਾ ਫੈਸਲਾ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਪ੍ਰਭਦੀਪ ਸਿੰਘ ਨੇ ਤਰਸ ਦੇ ਅਧਾਰ ’ਤੇ ਮਿਲੀ ਨੌਕਰੀ ਤੋਂ ਦਿੱਤਾ ਅਸਤੀਫ਼ਾ
ਭਾਈ ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨ ਤੋ ਬਾਅਦ ਭਾਈ ਸਾਹਿਬ ਨੇ ਕੀਤੇ ਅਹਿਮ ਖੁਲਾਸੇ
ਸ਼ਿਵ ਸੈਨਾ ਟਕਸਾਲੀ ਦੇ ਵਿਵਾਦਤ ਆਗੂ ਸੁਧੀਰ ਸੂਰੀ ਜਿਸ ਦਾ ਅੰਮ੍ਰਿਤਸਰ ਵਿਖੇ ਕੱਲ੍ਹ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਕਾਰਨ ਪੁਲਸ ਨੇ ਹਾਲਾਤਾਂ ਤੇ ਨਜ਼ਰ ਰੱਖਦਿਆਂ ਤਾਜਾ ਉੱਭਰੇ ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਚੱਕਰਵਰਤੀ ਦੌਰੇ ਤੇ ਹਨ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿਖੇ ਇਕ ਘਰ ਵਿੱਚ ਨਜ਼ਰਬੰਦ ਕਰ ਲਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਭਾਈ ਸਾਹਿਬ ਨੇ ਜਲੰਧਰ ਵਿਖੇ ਧਾਰਮਿਕ ਸਮਾਗਮਾਂ ਚ ਹਿੱਸਾ ਲੈਣ ਉਪਰੰਤ ਚੱਕਰਵਰਤੀ ਦੌਰੇ ਤੇ ਜਾਣਾ ਸੀ । ਪਰ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹੈ । ਸੂਤਰ ਦੱਸਦੇ ਹਨ ਕਿ ਸਿੰਘਾਵਾਲਾ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ ।
ਰਿਪੋਰਟਰ
ਸੋਨੀ ਮੱਦੋਕੇ
ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਾਤਲਾਂ ਦੇ ਜਸ਼ਨ ਦੀ ਵੀਡਿਓ ਆਈ ਸਾਹਮਣੇ
Modi Govt ਦੀ ਸਾਜ਼ਿਸ਼ : ਪੰਜਾਬ ਅਤੇ ਹਰਿਆਣਾ ਨੂੰ ਲੜਾਉਣ ਦੀ ਰਚੀ ਜਾ ਰਹੀ ਹੈ ਸਾਜ਼ਿਸ਼ : Gurnam Singh ਚਡੂਨੀ
ਆਖਿਰ ਕਿਉਂ ਰੋ ਰਹੇ ਨੇ ਨਸ਼ਾ ਤਸਕਰਾਂ ਖਿਲਾਫ ਬੋਲਣ ਵਾਲੇ : CM ਭਗਵੰਤ ਮਾਨ ਨੂੰ ਭਾਵੁਕ ਅਪੀਲ ਕਰਦੀ ਇਹ ਔਰਤ
Bathinda 'ਚ ਚੱਲ ਰਹੇ Kabaddi Match 'ਚ ਅੱਜ ਫਿਰ ਚੱਲੀਆਂ ਗੋਲੀਆਂ : ਲੋਕਾਂ ਨੇ ਆਰੋਪੀ ਕੀਤੇ ਮੌਕੇ ਤੇ ਹੀ ਕਾਬੂ
Faridkot ਦੀ Sadik ਟਰੱਕ ਯੂਨੀਅਨ ਦੇ 2 ਧੜਿਆਂ 'ਚ ਹੋਈ ਖੂਨੀ ਝੜਪ : Live Coverage
Punjab ਦੇ ਨਵਾਂ ਸ਼ਹਿਰ 'ਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ : ਦੇਖੋ CCTV 'ਚ ਕੈਦ ਘਟਨਾ
ਸ਼੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਜਨਮ ਉਤਸਵ ਸਬੰਧੀ ਹਿਮਾਚਲ ਪ੍ਰਦੇਸ਼ ਦੇ UNA 'ਚ ਕੱਢੇ ਗਏ ਨਗਰ ਕੀਰਤਨ
Click here to claim your Sponsored Listing.
Location
Contact the business
Telephone
Address
Ludhiana
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
