Bharpur Singh

Bharpur Singh

Share

� ��

31/12/2024

ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ। ਗੁਰੂ ਸਾਹਿਬ ਸਭ ਨੂੰ ਖੁਸ਼ੀਆਂ ਖੇੜੇ ਬਖ਼ਸ਼ਣ ਤੇ ਚੜ੍ਹਦੀ ਕਲਾ ਵਿੱਚ ਰੱਖਣ।

16/12/2024
14/01/2023

ਆਪ ਸਭ ਨੂੰ ਮਾਘੀ ਦੇ ਪਾਵਨ ਦਿਹਾੜੇ ਦੀਆਂ ਵਧਾਈਆਂ

19/08/2022

31/07/2022

1919 ਦੀ ਵਿਸਾਖੀ ਨੂੰ ਜਲਿਆਵਾਲੇ ਬਾਗ ਵਿੱਚ ਹੋਏ ਕਤਲੇਆਮ ਦਾ ਹੁਕਮ ਦੇਣ ਵਾਲੇ ਅੰਗਰੇਜ਼ ਸਾਮਰਾਜ ਦੇ ਅਹਿਲਕਾਰ ਮਾਈਕਲ ਉਡਵਾਇਰ ਨੂੰ ਉਹਨਾਂ ਦੀ ਸਰਜਮੀਨ ਤੇ ਮਾਰ ਕੇ 20 ਸਾਲ ਬਾਅਦ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲਿਆ ਸੀ।
ਅੱਜ ਦੇ ਦਿਨ ਅੰਗਰੇਜ਼ ਵਲੋ 'ਬਾਰਨਸਬਰੀ, ਇੰਗਲੈਂਡ ਵਿਖੇ ਫਾਂਸੀ ਦਿੱਤਾ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਦੇਸ਼ ਅਤੇ ਕੌਮ ਦੇ ਮਹਾਨ 'ਸ਼ਹੀਦ "ਸਰਦਾਰ ਊਧਮ ਸਿੰਘ" ਜੀ ਨੂੰ ਕੋਟਿ ਕੋਟਿ ਪ੍ਰਣਾਮ।

03/05/2022

ਈਦ ਦੇ ਸ਼ੁਭ ਮੌਕੇ 'ਤੇ ਤੁਹਾਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ ਅਤੇ ਤੁਹਾਡੀਆਂ ਦੁਆਵਾਂ ਕਬੂਲ ਹੋਣ।
ਸਾਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਬਹੁਤ - ਬਹੁਤ ਮੁਬਾਰਕਾਂ !

21/04/2022

🙏🏻

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Shop. No. 19 Grewal Market, New Vijay Nagar, Tajpur Road
Ludhiana
141007