Jan Shakti Party of India

Jan Shakti Party of India

Share

Jan Shakti Party of India aims to restore power to the common man, so as to realize the promise of self-governance enshrined in our Constitution.

Aims and Objectives
Jan Shakti Party of India aims to restore power to the common man, so as to realize the promise of self-governance enshrined in our Constitution. Following the Preamble to our Constitution, Jan Shakti Party envisions an India, free of corruption, which is Sovereign, Socialist, Secular, Democratic Republic
Jan Shakti Party resolves to secure for all the citizens:
Justice for a

21/07/2024

उडत गुजरात

Gujarat Model…

11/06/2024

ਬੀਤੇ ਦਿਨੀਂ ਹਰਿਆਣਾ ਦੇ ਕੈਥਲ 'ਚ ਇੱਕ ਸਿੱਖ ਸੁਖਵਿੰਦਰ ਸਿੰਘ ਤੇ ਹਮਲਾ ਕਰਨ ਵਾਲੇ ਨੂੰ ਟਵਿੱਟਰ 'ਤੇ ਚਿੰਦੁਆਂ ਵੱਲੋਂ ਕੰਗਣਾ ਰਣੌਤ ਦਾ ਬਦਲਾ ਕਿਹਾ ਜਾ ਰਿਹਾ ਹੈ, ਜਦਕਿ ਇਹ ਕਾਇਰਤਾ ਭਰੀ ਕਾਰਵਾਈ ਹੈ। ਕੰਗਨਾ ਦੇ ਥੱਪੜ ਮਾਰਨ ਵਾਲੀ ਕੁੜੀ ਉਸ ਦੇ ਥੱਪੜ ਮਾਰਨ ਤੋਂ ਬਾਅਦ ਭੱਜੀ ਨਹੀਂ, ਜਦੋਂਕਿ ਅਖੋਤੀ ਚਿੰਦੂ ਉਸ ਨੂੰ ਇੱਟ ਮਾਰ ਕੇ ਭੱਜ ਗਿਆ। ਇਹੀ ਫਰਕ ਹੈ ਚਿੰਦੂ ਅਤੇ ਸਿੱਖ ਵਿੱਚ।

21/01/2024

God complex ਨਾਂ ਦੀ ਬਿਮਾਰੀ ਪੁਰਾਨ ਸਮੇਂ ਤੋਂ ਹੀ ਭਾਰਤ ਦੇ ਰਾਜੇਆਂ ਚ ਆਮ ਸੀ। ਪਰ ਲੋਕ ਤੰਤਰ ਚ ਪਹਿਲੀ ਵਾਰ ਦੇਖਣ ਚ ਆਈ ਹੈ।

11/01/2024

For the first time, I am canceling my Maldives trip due to a diplomatic issue Else, Every year, I used to cancel it due to a financial issue

02/01/2024

ਪਹਿਲਾਂ ਸਰਕਾਰ “hit and run” ਦੀ ਪ੍ਰਭਾਸ਼ਾ ਦੱਸੇ ।
ਕੋਣ ਅਤੇ ਕਿਵੇਂ ਨਿਰਧਾਰਤ ਕਰੇਗਾ ਕਿ ਡਰੈਵਰ ਭੀੜ ਤੋਂ ਡਰਦਾ ਭਜੇਆਂ ਜਾਂ ਕਨੂੰਨ ਤੋਂ ਜਾਂ ਫਿਰ ਪੀੜਤ ਦੇ ਇਲਾਜ ਤੋਂ?

08/12/2022

ਜਸਵੰਤ ਸਿੰਘ ਖ਼ਾਲੜਾ ਪੜ੍ਹਿਆ ਲਿਖਿਆ ਸੀ ਅਤੇ ਦਲੇਰ ਵੀ ਸੀ। ਉਸ ਮਹਾਨ ਯੋਧੇ ਨੇ ਕਲਮ ਨੂੰ ਅਤੇ ਕਨੂੰਨ ਨੂੰ ਸ਼ਸ਼ਤ੍ਰ ਦੀ ਤਰ੍ਹਾਂ ਵਰਤਿਆਂ ਜਾਲਮ ਸਰਕਾਰ ਨਾਲ ਡਟ ਕੇ ਲੜਿਆਂ ਅਤੇ ਆਖ਼ਰ ਸ਼ਹੀਦੀ ਜਾਮ ਪੀ ਗਿਆ। ਤੇ ਆਹ ਗੁਰਮਤਿ ਵਿਰੋਧੀ ਲਾਣੇ ਦਾ ਪ੍ਰਧਾਨ ਆਖ ਰਿਹਾ ਕੇ ਪੜਾਈ ਲਿਖਾਈ ਕਿਸੇ ਕੰਮ ਨਹੀਂ।

15/05/2022

ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ਾਂ ਚ ਭੇਜਣ ਦੀ ਥਾਂ ਤੇ ਵਿਦੇਸ਼ੀ ਮਾਹਿਰਾਂ ਨੂੰ ਪੰਜਾਬ ਚ ਲੈ ਕੇ ਆਵੇ ਭਗਵੰਤ ਮਾਨ ਸਰਕਾਰ

06/05/2022

ਭਗਵੰਤ ਮਾਨ ਸਰਕਾਰ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੂੰ ਆਪਣੀ ਰਾਜਨੀਤੀ ਲਈ ਵਰਤ ਰਹੀ ਹੈ - ਗੁਰਜੀਤ ਸਿੰਘ ਆਜ਼ਾਦ

ਲੁਧਿਆਣਾ: ਜਨ ਸ਼ਕਤੀ ਪਾਰਟੀ ਆਫ ਇੰਡੀਆ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਆਜ਼ਾਦ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਆਪਣੀ ਰਾਜਨੀਤਕ ਕਿੜਾਂ ਕੱਢਣ ਲਈ ਵਰਤਣ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਦਿੱਲੀ ਭਾਜਪਾ ਦੇ ਇਕ ਨੇਤਾ ਦੀ ਪੰਜਾਬ ਪੁਲਿਸ ਵਲੋਂ ਦਿੱਲੀ ਜਾ ਕੇ ਕੀਤੀ ਗ੍ਰਿਫਦਾਰੀ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਦਿਲੀ ਦੇ ਨਿਵਾਸੀ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਵੀ ਹਨ ਜਦ ਕਿ ਉਹਨਾਂ ਨੂੰ ਕਥਿਤ ਧੱਮਕੀ ਦੇਣ ਵਾਲਾ ਵੀ ਦਿੱਲੀ ਦਾ ਹੀ ਹੈ, ਤਾਂ ਫਿਰ ਮਾਮਲਾ ਦਿੱਲੀ ਪੁਲਿਸ ਦੇ ਅਧੀਨ ਹੋਣਾ ਚਾਹੀਦਾ ਸੀ। ਜੇਕਰ ਦਿੱਲੀ ਪੁਲਿਸ ਕਰਵਾਈ ਤੋਂ ਇਨਕਾਰੀ ਹੋਵੇ ਤਾਂ ਮਾਮਲਾ ਅਦਾਲਤ ਚ ਲੈ ਜਾਣਾ ਚਾਹੀਦਾ ਸੀ। ਪਰ ਪੰਜਾਬ ਪੁਲਿਸ ਦੀ ਆਪਣੇ ਰਾਜਨੀਤਕ ਵਿਰੋਧੀਆਂ ਦੇ ਖਿਲਾਫ ਵਰਤੋਂ ਕਰਨੀ ਮੰਦਭਾਗਾ ਹੈ, ਅਤੇ ਪੰਜਾਬ ਪੁਲਿਸ ਨੂੰ ਬੇਲੋੜੇ ਕੰਮਾਂ ਚ ਉਲਝਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸਰਕਾਰ ਨੂੰ ਅਜਿਹੇ ਬੇਲੋੜੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

29/04/2022

ਸਾਨੂੰ ਮਾਣ ਪੰਜਾਬੀ ਹੋਣ ਤੇ।

Want your business to be the top-listed Government Service in Ludhiana?

Click here to claim your Sponsored Listing.

Location

Category

Telephone

Address


7107, Street No-3, New Vishwakarma, Focal Point
Ludhiana
141010