AWAZ HAK SACH DI

AWAZ HAK SACH DI

Share

News
& Media

Photos from AWAZ HAK SACH DI's post 20/06/2025

ਇਕ ਮਹੀਨਾ ਪਹਿਲਾਂ ਏਕ ਜੋਤ ਯੂਥ ਵੈਲਫੇਅਰ ਸੋਸਾਇਟੀ ਦੀ ਤਰਫ ਤੋਂ ਅਸ਼ਲੀਲਤਾ ਦੇ ਖਿਲਾਫ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਹਿਬ ,ਡੀਸੀ ਸਾਹਿਬ ਲੁਧਿਆਣਾ, ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਅਤੇ ਹੋਰ ਅਫਸਰਾਂ ਨੂੰ ਭੇਜੇ ਪੱਤਰ ਦਾ ਰਿਜਲਟ ਜਿਸ ਦੇ ਆਧਾਰ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਮਿਸ਼ਨ ਨੇ ਸੂਮੋਟੋ ਨੋਟਿਸ ਲੈਂਦੇ ਹੋਏ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ।🙏✌️

08/06/2025

एकजोत युथ वेलफेयर सोसाइटी (रजि.) द्वारा लगाया गया फ्री कानूनी सलाहकार कैंप

वार्ड न. 36 डाबा लोहारा रोड नजदीक गुरु रविदास चौँक एकजोत युथ वेलफेयर सोसाइटी (रजि.)द्वारा कानूनी सलाहकार कैंप लगाया गया जिसमे सोसाइटी के कानूनी सलाहकार एडवोकेट गुरप्रीत अरोड़ा जी के द्वारा इस कैंप मे आने वाली जनता क़ो उनके कानूनी अधिकार के बारे जागरूक करवाया सोसाइटी प्रधान अनिल कुमार ने बताया की आज कैंप के दौरान देखा गया की जनता आपने मौलिक अधिकारों से बंचित हैं इस कैंप मे घरेलू झगडे. विवाह शादियों के केस. प्रॉपर्टी केस.. चेक केस.मजदूर हक़. आदि कई तरह के कानून बारे जागरूक करवाया सोसाइटी सीनियर चेयरमैन स. पवित्र सिंह सिधू चेयरमैन भूपिंदर सिंह लोहारा और समुचि टीम का कहना हैं की यह कैंप हर वार्ड हर मोहले मे लगायँगे जिससे जनता जागरूक हो सके
जिसमे भूपिंदर सिंह लोहारा. अनिल कुमार.गुरप्रीत सिंह. तरसेम सिंह लोहारा. प्रिंस मेजर सुखराम सिंह. मैडम गोरी हरिन्दर कौर. जसबीर कौर. मनवीर कौर.बलविंदर सिंह आदि मौजूद थे

30/05/2025

सोशल मीडिया पर अश्लीलता विरुद्ध Ekjot youth welfair society-R ने चलाया अभियान

सोशल मीडिया पर अश्लीलता वीडियो फैला रही हैं समाज मे गंदगी

23/05/2025

23/05/2025

20/01/2025

ਗਾਇਕ ਆਸ਼ੂ ਲਾਹੌਰੀਆ ਨੇ ਧੀਆਂ ਅਤੇ ਮਾਵਾਂ ਲਈ ਗਾਇਆ ਐਸਾ ਗੀਤ ਜਿਸਨੂੰ ਸੁਣ ਜਨਤਾ ਵੀ ਰੋਣ ਨੂੰ ਮਜਬੂਰ ਹੋ ਗਈ

11/01/2025

ਪੰਜਾਬ ਪੁਲਿਸ ਦੇ ਮੁਲਾਜਮ ਨੇ ਗਾਣਾ ਗਾਕੇ ਜਨਤਾ ਨੂੰ ਦਿਤਾ ਬਹੁਤ ਸੋਹਣਾ ਮੈਸਜ ਸੁਣਕੇ ਤੁਸੀਂ ਵੀ ਸ਼ੇਅਰ ਕਰਨ ਲਈ ਮਜਬੂਰ ਹੋ ਜਾਓਗੇ

10/01/2025

🤝🤝🤝🤝🤝🤝🤝ਕਾਂਗਰਸ ਨੂੰ ਵੱਡਾ ਝਟਕਾ 🤝🤝🤝🤝🤝🤝🤝🤝🤝

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Ludhiana