APP NRI Wing Punjab

APP NRI Wing Punjab

Share

Aapna Punjab Party NRI Wing Official Page of AAP NRI Wing Punjab

06/07/2016

ਆਪਣੇ ਪਰਿਵਾਰ ਬਾਰੇ ਸੋਚੋ...ਤੁਹਾਡੇ ਜਾਣ ਪਿੱਛੋਂ ਤੁਹਾਡੇ ਟੱਬਰ ਰੁਲ ਜਾਣਗੇ। ਟੱਬਰ ਦੀ ਭਲਾਈ ਤੁਹਾਡੇ ਜਿਉਂਦੇ ਰਹਿਣ ਵਿੱਚ ਹੈ।
*** ਸ਼ੇਅਰ ਕਰੋ *** ਸ਼ੇਅਰ ਕਰੋ *** ਸ਼ੇਅਰ ਕਰੋ ***
ਜੀਵਨ ਆਸ਼ਾ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਾਨੂੰ ਪਿੰਡਾਂ ਵਿੱਚ ਪੋਸਟਰ ਲਾਉਣ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਮਦਦ ਕਰਨ ਲਈ ਜੁੜੋ
facebook.com/groups/jeevanasha
1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।
2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha
3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha
4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।
ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।
- ਜੀਵਨ ਆਸ਼ਾ

Photos from Jeevan Asha's post 19/06/2016

ਜੀਵਨ ਆਸ਼ਾ ਪੋਸਟਰ ਮੁਹਿਮ ਚਾਲੂ ਹੈ - ਵੜਾ ਪੋਹ ਵਿੰਡਿਆ, ਜੀਰਾ ਤੇ ਲਾਗਲੇ ਪਿੰਡਾਂ ਵਿੱਚ ਪੋਸਟਰ ਲਾਏ ਗਦੇ। ਇਹਨਾਂ ਅਣਥੱਕ ਵਲੰਟੀਅਰਾਂ ਨੂੰ ਜੀਵਨ ਆਸ਼ਾ ਵੱਲੋਂ ਸਲਾਮ। ਜੀਵਨ ਆਸ਼ਾ ਧਰਤੀ ਨਾਲ ਜੁੜੇ ਹੋਏ ਪੰਜਾਬੀਆਂ ਦੀਆਂ ਸਮਸਿਆਵਾਂ ਦੇ ਪੁਖਤਾ ਹੱਲ ਪਰਦਾਨ ਕਰਨ ਲਈ ਵਚਨਬੱਧ ਹੈ। ਤੁਸੀਂ ਵੀ ਇਸ ਪਹਿਲ ਦਾ ਹਿੱਸਾ ਬਣੋ। ਆਓ ਸਾਰੇ ਮਿਲ ਕੇ ਆਪਣਾ ਪੰਜਾਬ ਬਚਾਈਏ।
*** ਸ਼ੇਅਰ ਕਰੋ *** ਸ਼ੇਅਰ ਕਰੋ *** ਸ਼ੇਅਰ ਕਰੋ ***
ਜੀਵਨ ਆਸ਼ਾ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਾਨੂੰ ਪਿੰਡਾਂ ਵਿੱਚ ਪੋਸਟਰ ਲਾਉਣ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਮਦਦ ਕਰਨ ਲਈ ਜੁੜੋ
facebook.com/groups/jeevanasha

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Photos 16/06/2016

ਤਿੰਨ ਕੁ ਹਫਤੇ ਪਹਿਲਾਂ ਜੀਰੇ ਵੱਲੋਂ ਜੀਵਨ ਆਸ਼ਾ ਦੇ ਫੇਸਬੁੱਕ ਪੇਜ ਤੇ ਕਿਸੇ ਨੇਂ ਸੰਪਰਕ ਕਰਕੇ ਇੱਕ ਬੀਬੀ ਜੀ ਦੀ ਵਿੱਥਿਆ ਬਿਆਨ ਕੀਤੀ ਸੀ। ਉਨਾਂ ਦੇ ਪਤੀ ਨੂੰ ਗੁਜਰਿਆਂ 17 ਸਾਲ ਹੋ ਗਏ ਸਨ। ਇੱਕੋ ਇੱਕ ਬੇਟੀ ਸੀ, ਜਿਸਦਾ ਵਿਆਹ ਨੌਂ ਸਾਲ ਪਹਿਲਾਂ ਲੁਧਿਆਣੇ ਵਿੱਚ ਕੀਤਾ ਸੀ। ਬੇਟੀ ਕੋਲ ਇੱਕ ਤਿੰਨ ਸਾਲ ਦਾ ਲੜਕਾ ਸੀ। ਪਰ ਕੁਝ ਗੰਭੀਰ ਕਾਰਨਾਂ ਕਰਕੇ ਅਣਬਣ ਹੋ ਗਈ ਸੀ ਤੇ ਬੇਟੀ ਹੁਣ ਡੇਢ ਕੁ ਸਾਲ ਤੋਂ ਪੇਕੇ ਹੀ ਆ ਗਈ ਸੀ। ਜਿਵੇਂ ਕਿਵੇਂ ਕਰਕੇ ਸਿਲਾਈ ਸਿੱਖੀ ਤੇ ਇੱਕ ਸਿਲਾਈ ਮਸ਼ੀਨ ਲੈ ਕੇ ਕੱਪੜੇ ਸਿਓਣ ਦਾ ਕੰਮ ਕਰਨ ਲੱਗ ਪਈ। ਮਿਹਨਤ ਸਦਕਾ ਕੰਮ ਠੀਕ ਚੱਲ ਪਿਆ ਸੀ। ਹੁਣ ਪਿੰਡ ਦੀਆਂ ਹੋਰ ਲੜਕੀਆਂ ਨੂੰ ਵੀ ਸਿਲਾਈ ਸਿਖਾ ਕੇ ਰੋਜਗਾਰ ਦੇਣਾ ਚਾਹੁੰਦੀ ਸੀ। ਇਸ ਲਈ ਦੋ ਹੋਰ ਸਿਲਾਈ ਮਸ਼ੀਨਾਂ ਦੀ ਲੋੜ ਸੀ। ਜੀਵਨ ਆਸ਼ਾ ਨੇਂ ਆਪਣੇ ਵੱਲੋਂ ਇੱਕ ਅਮਬਰੇਲਾ ਤੇ ਇੱਕ ਓਵਰਲਾਕ ਮਸ਼ੀਨ ਨਾਲ ਬੀਬੀ ਜੀ ਦੀ ਮਦਦ ਕੀਤੀ। ਵਾਹਿਗੁਰੂ ਇਹਨਾਂ ਸਿਰੜੀ ਤੇ ਉੱਦਮੀ ਬੀਬੀਆਂ ਦੀ ਕਮਾਈ ਵਿੱਚ ਬਰਕਤ ਪਾਵੇ।
-ਅਮਨਦੀਪ ਬੋਪਾਰਾਏ – ਜੀਵਨ ਆਸ਼ਾ

Photos 03/06/2016

ਕਿਸਾਨ ਵੀਰੋ, ਕਰਜੇ ਤੋਂ ਰਾਹਤ ਲੈਣ ਲਈ ਸਾਨੂੰ ਇੱਕ ਫੋਨ ਕਰੋ....
===========
ਜੀਵਨ ਆਸ਼ਾ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਾਨੂੰ ਪਿੰਡਾਂ ਵਿੱਚ ਪੋਸਟਰ ਲਾਉਣ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਮਦਦ ਕਰਨ ਲਈ ਜੁੜੋ
facebook.com/groups/jeevanasha

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Photos 02/06/2016

ਕਿਸਾਨ ਵੀਰੋ, ਖੁਦਕੁਸ਼ੀ ਨਾਂ ਕਰੋ, ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਮਸਲਿਆਂ ਦਾ ਹੱਲ ਲੱਭਾਂਗੇ...ਖੁਦਕੁਸ਼ੀ ਕੋਈ ਹੱਲ ਨਹੀਂ, ਪਿਛੋਂ ਤੁਹਾਡੇ ਪਰਿਵਾਰ ਰੁਲ ਜਾਣਗੇ

Photos 27/05/2016

ਕਿਸਾਨ ਵੀਰਾਂ ਤੱਕ ਜੀਵਨ ਆਸ਼ਾ ਦਾ ਸੁਨੇਹਾ ਪੁਚਾਓ। ਕਰਜੇ ਤੋ ਰਾਹਤ ਲੈਣ ਲਈ ਸਾਨੂੰ ਫੋਨ ਕਰਨ....
===========
ਜੀਵਨ ਆਸ਼ਾ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਾਨੂੰ ਪਿੰਡਾਂ ਵਿੱਚ ਪੋਸਟਰ ਲਾਉਣ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਮਦਦ ਕਰਨ ਲਈ ਜੁੜੋ
facebook.com/groups/jeevanasha

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Photos 24/05/2016

ਪੰਜਾਬੀਓ ਕਿਸਾਨ ਵੀਰਾਂ ਤੱਕ ਹਰ ਹੀਲੇ ਸੁਨੇਹਾ ਪੁਚਾਓ। ਕਰਜ਼ਿਆਂ ਤੋਂ ਵਕਤੀ ਰਾਹਤ ਮਿਲ ਗਈ ਹੈ। ਕਿਰਪਾ ਕਰਕੇ ਆਪਣਿਆ ਮੁਕੱਦਮਿਆਂ ਦੀ ਤਰੀਕ 26-ਜੁਲਾਈ-2016 ਤੱਕ ਦੀ ਲੈ ਲੈਣ। ਹੋਰ ਜਾਣਕਾਰੀ ਲਈ ਜੀਵਨ ਆਸ਼ਾ ਨਾਲ ਸੰਪਰਕ ਕਰਨ...
===========
ਜੀਵਨ ਆਸ਼ਾ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਾਨੂੰ ਪਿੰਡਾਂ ਵਿੱਚ ਪੋਸਟਰ ਲਾਉਣ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਮਦਦ ਕਰਨ ਲਈ ਜੁੜੋ
facebook.com/groups/jeevanasha

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

23/05/2016

*** ਪੰਜਾਬ ਦੇ ਕਿਸਾਨਾਂ ਲਈ ਅੱਤ ਜ਼ਰੂਰੀ ਜਾਣਕਾਰੀ। ਹਰ ਇੱਕ ਕਿਸਾਨ ਵੀਰ ਲਈ ਇਹ ਵੀਡੀਓ ਦੇਖਣਾ ਜਰੂਰੀ ਹੈ!***
ਕਿਸਾਨ ਵੀਰੋ! ਤੁਹਾਡੇ ਲਈ ਕਰਜ਼ੇ ਦੀ ਅਦਾਇਗੀ ਤੋ ਰਾਹਤ ਮਿਲ ਗਈ ਹੈ। ਜਾਣਕਾਰੀ ਲਈ 2 ਮਿੰਟ ਦੀ ਇਹ ਵੀਡੀਓ ਦੇਖੋ।
ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੇ ਜੀ, ਇਸ ਪੋਸਟ ਨੂੰ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਜ਼ਿੰਦਗੀ ਮੌਤ ਦਾ ਸੁਆਲ ਹੈ!!!

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ। ਪਿੰਡਾਂ ਵਿੱਚ ਵਸਦੇ ਰਿਸ਼ਤੇਦਾਰਾਂ ਨਾਲ ਜਰੂਰ ਹੀ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਾਲੰਟੀਅਰ ਗਰੁਪ facebook.com/groups/jeevanasha/ ਜੁਆਇਨ ਕਰੋ

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Photos 21/05/2016

** ਦੋਸਤੋ ਸਾਰੇ ਹੰਭਲਾ ਮਾਰੋ ਇਹ ਗੱਲ ਸਾਰੇ ਕਿਸਾਨ ਵੀਰਾਂ ਤੱਕ ਪੁਚਾਓ **
** ਦੱਬ ਕੇ ਸ਼ੇਅਰ ਕਰੋ, ਤੁਹਾਡਾ ਇੱਕ ਸ਼ੇਅਰ ਇੱਕ ਪੂਰਾ ਪਰਿਵਾਰ ਬਚਾ ਸਕਦਾ ਹੈ **

ਹਾਈ ਕੋਰਟ ਨੇਂ ਸਾਡੀ ਅਰਜੀ ਨੂੰ ਜੇਰੇ ਗੌਰ ਕਰਦਿਆਂ, ਪੰਜਾਬ ਸਰਕਾਰ ਤੋਂ 26-ਜੁਲਾਈ-2016 ਤੱਕ ਇਸ ਸਪੈਸ਼ਲ ਕਰਜਾ ਕੋਰਟਾਂ ਬਾਰੇ ਜੁਆਬ ਮੰਗਿਆ ਹੈ। ਕਿਸਾਨ ਵੀਰਾਂ ਨੂੰ ਆਪਣੇ ਚੱਲ ਰਹੇ ਕੇਸਾਂ ਵਿੱਚ ਇਸ ਅਰਜੀ ਦਾ ਹਵਾਲਾ ਦੇ ਕੇ ਅਦਾਲਤਾਂ ਤੋਂ ਘੱਟੋ ਘੱਟ 26-ਜੁਲਾਈ-2016 ਤੱਕ ਦੀ ਮੋਹਲਤ ਦੀ ਮੰਗ ਕਰਨੀ ਚਾਹੀਦੀ ਹੈ।
============
1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

** ਦੋਸਤੋ ਸਾਰੇ ਹੰਭਲਾ ਮਾਰੋ ਇਹ ਗੱਲ ਸਾਰੇ ਕਿਸਾਨ ਵੀਰਾਂ ਤੱਕ ਪੁਚਾਓ **
** ਦੱਬ ਕੇ ਸ਼ੇਅਰ ਕਰੋ, ਤੁਹਾਡਾ ਇੱਕ ਸ਼ੇਅਰ ਇੱਕ ਪੂਰਾ ਪਰਿਵਾਰ ਬਚਾ ਸਕਦਾ ਹੈ **

ਹਾਈ ਕੋਰਟ ਨੇਂ ਸਾਡੀ ਅਰਜੀ ਨੂੰ ਜੇਰੇ ਗੌਰ ਕਰਦਿਆਂ, ਪੰਜਾਬ ਸਰਕਾਰ ਤੋਂ 26-ਜੁਲਾਈ-2016 ਤੱਕ ਇਸ ਸਪੈਸ਼ਲ ਕਰਜਾ ਕੋਰਟਾਂ ਬਾਰੇ ਜੁਆਬ ਮੰਗਿਆ ਹੈ। ਕਿਸਾਨ ਵੀਰਾਂ ਨੂੰ ਆਪਣੇ ਚੱਲ ਰਹੇ ਕੇਸਾਂ ਵਿੱਚ ਇਸ ਅਰਜੀ ਦਾ ਹਵਾਲਾ ਦੇ ਕੇ ਅਦਾਲਤਾਂ ਤੋਂ ਘੱਟੋ ਘੱਟ 26-ਜੁਲਾਈ-2016 ਤੱਕ ਦੀ ਮੋਹਲਤ ਦੀ ਮੰਗ ਕਰਨੀ ਚਾਹੀਦੀ ਹੈ।
============
1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Photos 20/05/2016

******** ਕਿਰਪਾ ਕਰਕੇ ਸ਼ੇਅਰ ਕਰੋ **** ਕਿਸਾਨ ਵੀਰਾਂ ਤੱਕ ਪੁਚਾਓ ********
ਕਰਜ਼ੇ ਦੀ ਸਮਸਿੱਆ ਦੇ ਹਲ ਵੱਲ ਵੱਡਾ ਕਦਮ
ਕਿਸਾਨ ਕਰਜਿਆਂ ਦੀ ਵਸੂਲੀ ਨੂੰ ਵਕਤੀ ਤੌਰ ਤੇ ਰੋਕਣ ਲਈ, ਜੀਵਨ ਆਸ਼ਾ ਟੀਮ, ਅਤੇ ਸਾਡੇ ਲੀਗਲ ਸੈਲ ਦੇ ਵਲੰਟੀਅਰ, ਗੁਰਿੰਦਰ ਸਿੰਘ ਜੀ ਵੱਲੋਂ ਪਿਛਲੇ ਡੇਢ ਮਹੀਨੇ ਦੀ ਅਣਥੱਕ ਮਿਹਨਤ ਨਾਲ ਇੱਕ ਅਰਜੀ ਤਿਆਰ ਕੀਤੀ ਸੀ। ਇਹ ਅਰਜੀ ਅੱਜ, 20-ਮਈ-2016, ਸ਼ੁਕਰਵਾਰ ਨੂੰ, ਪੰਜਾਬ ਤੇ ਹਰਿਆਨਾ ਹਾਈ ਕੋਰਟ ਨੇਂ ਜੇਰੇ ਗੌਰ ਕਰ ਲਈ ਹੈ। ਯਾਦ ਰਹੇ ਕੇ ਪੰਜਾਬ ਸਰਕਾਰ ਨੇਂ 22-ਮਾਰਚ-2016 ਨੂੰ ਕਿਸਾਨ ਕਰਜਿਆਂ ਸਬੰਧੀ ਕਨੂੰਨ ਪਾਸ ਕੀਤਾ ਸੀ ਜਿਸ ਅਧੀਨ ਕਰਜਿਆਂ ਦੇ ਕੇਸਾਂ ਦੀ ਸੁਣਵਾਈ ਸਪੈਸ਼ਲ ਕੋਰਟਾਂ ਵਿੱਚ ਹੋਣੀ ਸੀ। ਦੋ ਮਹੀਨੇਂ ਗੁਜਰ ਜਾਣ ਬਾਦ ਵੀ ਸਰਕਾਰ ਨੇਂ ਸਪੈਸ਼ਲ ਕੋਰਟਾਂ ਦੇ ਗਠਨ ਵੱਲ ਕੋਈ ਧਿਆਨ ਨਹੀਂ ਦਿੱਤਾ, ਜਦ ਕੇ ਪੰਜਾਬ ਵਿੱਚ ਹਰ ਰੋਜ਼ ਤਿੰਨ ਕਿਸਾਨ ਕਰਜੇ ਤੋ ਤੰਗ ਆ ਕੇ ਖੁਦਕੁਸ਼ੀ ਕਰ ਰਹੇ ਹਨ। ਏਸੇ ਸਮੱਸਿਆ ਨੂੰ ਉਭਾਰਦੇ ਹੋਏ, ਅਸੀਂ ਆਪਣੀ ਅਰਜੀ ਵਿੱਚ, ਕਰਜਾ ਵਸੂਲੀ ਨੂੰ, ਸਪੈਸ਼ਲ ਕੋਰਟਾਂ ਦੇ ਗਠਨ ਹੋਣ ਤੱਕ ਰੋਕਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇਂ ਸਾਡੀ ਅਰਜੀ ਨੂੰ ਜੇਰੇ ਗੌਰ ਕਰਦਿਆਂ, ਪੰਜਾਬ ਸਰਕਾਰ ਤੋਂ 26-ਜੁਲਾਈ-2016 ਤੱਕ ਇਸ ਬਾਰੇ ਜੁਆਬ ਮੰਗਿਆ ਹੈ। ਕਿਸਾਨ ਵੀਰਾਂ ਨੂੰ ਆਪਣੇ ਚੱਲ ਰਹੇ ਕੇਸਾਂ ਵਿੱਚ ਇਸ ਅਰਜੀ ਦਾ ਹਵਾਲਾ ਦੇ ਕੇ ਅਦਾਲਤਾਂ ਤੋਂ ਘੱਟੋ ਘੱਟ 26-ਜੁਲਾਈ-2016 ਤੱਕ ਦੀ ਮੋਹਲਤ ਦੀ ਮੰਗ ਕਰਨੀ ਚਾਹੀਦੀ ਹੈ।
ਗੌਰ ਤਲਬ ਗੱਲ ਹੈ ਕਿ ਪਿਛਲੇ ਸਾਲਾਂ ਦੌਰਾਨ ਹੋਰਨਾ ਦੁਆਰਾ ਦਿੱਤੀਆਂ ਗਈਆਂ ਕਿਸਾਨ ਕਰਜਿਆਂ ਸਬੰਧੀ ਅਰਜੀਆਂ ਨੂੰ ਹਾਈ ਕੋਰਟ ਨੇ ਨਕਾਰ ਦਿੱਤਾ ਸੀ। ਇਸ ਅਰਜੀ ਦੇ ਗੌਰ ਤਲਬ ਹੋਣ ਨਾਲ ਪੰਜਾਬ ਸਰਕਾਰ ਲਈ ਔਖੀ ਸਥਿਤੀ ਪੈਦਾ ਹੋ ਗਈ ਹੈ। ਜੇ ਸਰਕਾਰ ਆਪਣੇ ਜੁਆਬ ਵਿੱਚ ਸਪੈਸ਼ਲ ਕੋਰਟਾਂ ਦਾ ਗਠਨ ਕਰਨ ਲਈ ਕਿਸੇ ਤਰੀਕ ਦਾ ਜਿਕਰ ਕਰਦੀ ਹੈ ਤਾਂ ਬਹੁਤ ਕਰਕੇ ਹਾਈ ਕੋਰਟ ਵਸੂਲੀ ਤੇ ਉਸ ਤਰੀਕ ਤੱਕ ਰੋਕ ਲਗਾ ਦੇਵੇਗੀ। ਜੇ ਸਰਕਾਰ ਹੋਰ ਸਮੇਂ ਦੀ ਮੰਗ ਕਰਦੀ ਹੈ ਤਾਂ ਵੀ ਅਜਿਹਾ ਹੀ ਹੋਵੇਗਾ। ਜੇ ਸਰਕਾਰ ਕੋਈ ਸਖਤ ਸਟੈਂਡ ਲੈਂਦੀ ਹੈ ਤਾਂ ਪੂਰਨ ਰੂਪ ਵਿੱਚ ਕਿਸਾਨ ਵਿਰੋਧੀ ਗਰਦਾਨੀ ਜਾਵੇਗੀ। ਮੁਮਕਿਨ ਹੈ ਸਰਕਾਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਲਈ ਕਰਜਾ ਵਸੂਲੀ ਨੂੰ ਚੋਣਾਂ ਤੱਕ ਰੋਕਣ ਲਈ ਹਾਮੀ ਭਰ ਦੇਵੇ। ਕਿਸੇ ਵੀ ਸਤਿਥੀ ਵਿੱਚ ਕਿਸਾਨ ਵੀਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅਰਜੀ ਸਬੰਧੀ ਸਾਰੇ ਕਾਗਜ ਛੇਤੀ ਹੀ ਛਾਇਆ ਕੀਤੇ ਜਾਣਗੇ। ਹੋਰ ਜਾਣਕਾਰੀ ਲੈਣ ਲਈ ਸਾਡੇ ਨਾਲ ਸੰਪਰਕ ਕਰੋ। ਸਮੁੱਚੀ ਜੀਵਨ ਆਸ਼ਾ ਟੀਮ ਆਪਣੇ ਇਸ ਸਿਰੜੀ ਤੇ ਅਣਥੱਕ ਯੋਧੇ ਦਾ ਦਿਲੋਂ ਧਨਵਾਦ ਕਰਦੀ ਹੈ।
-ਅਮਨਦੀਪ ਬੋਪਾਰਾਏ – ਜੀਵਨ ਆਸ਼ਾ

Photos 14/05/2016

ਇੱਕ ਸਜੱਣ ਨੇ ਫੋਨ ਕਰਕੇ ਇੱਕ ਪਰਿਵਾਰ ਬਾਰੇ ਦਸਿੱਆ ਸੀ। ਪਿਤਾ ਜੀ ਬਿਜਲੀ ਬੋਰਡ ਵਿੱਚ ਮੁਲਾਜਮ ਸਨ। ਸਭ ਤੋਂ ਵੱਡੀ ਲੜਕੀ ਵਿਆਹੀ ਗਈ ਸੀ। ਪਰ ਉਸਤੋਂ ਬਾਦ ਪਿਤਾਜੀ ਦਿਲ ਦੇ ਦੌਰੇ ਨਾਲ ਫੌਤ ਹੋ ਗਏ ਸਨ। 1500 ਰੁਪੈ ਪੈਨਸ਼ਨ ਲੱਗ ਗਈ ਸੀ ਪਰ ਗੁਜਾਰਾ ਮੁਸ਼ਕਿਲ ਸੀ। ਸੋ ਵਡੇ ਲੜਕੇ ਤੇ ਲੜਕੀ ਨੂੰ 12ਵੀ ਕਰ ਕੇ ਪੜਨੋਂ ਹਟਨਾ ਪਿਆ ਸੀ। ਲੜਕਾ ਰਾਜ ਮਿਸਤਰੀ ਨਾਲ ਲੱਗ ਕੇ ਕੰਮ ਸਿੱਖਣ ਲੱਗ ਪਿਆ ਸੀ। ਛੋਟੀ ਲੜਕੀ ਨੇਂ 10ਵੀ ਕੀਤੀ ਤੇ ਛੋਟਾ ਲੜਕਾ 11ਵੀ ਚ ਪੜਦਾ ਸੀ। ਸ਼ਾਮ ਨੂੰ ਬਿਜਲੀ ਦੀ ਦੁਕਾਨ ਤੇ ਕੰਮ ਕਰਦਾ ਸੀ। ਦੋਵੇਂ ਹੋਰ ਪੜਨਾਂ ਚਾਹੁੰਦੇ ਸਨ ਪਰ ਫੀਸ ਦੇਣ ਲਈ ਪੈਸੇ ਥੁੜ ਰਹੇ ਸਨ। ਸੋ ਜੀਵਨ ਆਸ਼ਾ ਨੇ ਆਪਣੇ ਵੱਲੋਂ 8,000 ਰੁਪੈ ਦੀ ਮਦਦ ਕੀਤੀ। ਪਰਮਾਤਮਾ ਇਹਨਾਂ ਮਿਹਨਤੀ ਬਚਿੱਆਂ ਦੀਆਂ ਕੋਸ਼ਿਸ਼ਾਂ ਨੂੰ ਭਾਗ ਲਾਵੇ ਤਾਂ ਜੋ ਸਮਾਂ ਆਉਣ ਤੇ ਇਹ ਵੀ ਕਿਸੇ ਦੀ ਮਦਦ ਕਰ ਸਕਣ।
-ਅਮਨਦੀਪ ਬੋਪਾਰਾਏ – ਜੀਵਨ ਆਸ਼ਾ

Photos 12/05/2016

ਪੰਜਾਬੀਓ ਇਸ ਮਾਮਲੇ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ???

=========
ਬੇਰਿਹਮ ਦਰੰਦਿਆਂ ਖਾਤਰ ਆਪਣੀਆਂ ਜਾਨਾਂ ਨਾਂ ਗੁਆਉ। ਸਾਨੂੰ ਫੋਨ ਕਰੋ।
ਆਤਮਹੱਤਿਆ ਕੋਈ ਹੱਲ ਨਹੀਂ... ਸੰਘਰਸ਼ ਕਰੋ, ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਨਾਲ ਹਾਂ , ਸਿਰਫ ਇਕ ਫੋਨ ਕਰੋ।

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

ਪੰਜਾਬੀਓ ਇਸ ਮਾਮਲੇ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ???

=========
ਬੇਰਿਹਮ ਦਰੰਦਿਆਂ ਖਾਤਰ ਆਪਣੀਆਂ ਜਾਨਾਂ ਨਾਂ ਗੁਆਉ। ਸਾਨੂੰ ਫੋਨ ਕਰੋ।
ਆਤਮਹੱਤਿਆ ਕੋਈ ਹੱਲ ਨਹੀਂ... ਸੰਘਰਸ਼ ਕਰੋ, ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਨਾਲ ਹਾਂ , ਸਿਰਫ ਇਕ ਫੋਨ ਕਰੋ।

1. ਜੀਵਨ ਆਸ਼ਾ ਹੈਲਪਲਾਈਨ ਨੰ : 98766-22018 ਸਾਰਿਆਂ ਨਾਲ ਸਾਂਝਾ ਕਰੋ।

2. ਜੀਵਨ ਆਸ਼ਾ ਪੇਜ ਨੂੰ ਲਾਇਕ "like" ਕਰੋ : facebook.com/jeevanasha

3. ਜੀਵਨ ਆਸ਼ਾ ਵਲੰਟੀਅਰ ਗਰੁਪ ਜੋਆਿੲਨ ਕਰੋ : facebook.com/groups/jeevanasha

4. ਆਪਣੀ ਫੇਸਬੁਕ ਤੋਂ ਇਸ ਪੇਜ ਨੂੰ ਸ਼ੇਅਰ ਕਰੋ, ਤੇ ਅਪਣੇ ਦੋਸਤਾਂ ਨੂੰ ਵੀ ਇਹੀ ਕਰਨ ਲਈ ਕਹੋ।

ਹੋ ਸਕਦਾ ਏ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਵਸੀਲਾ ਬਣ ਜਾਓ।

- ਜੀਵਨ ਆਸ਼ਾ

Want your business to be the top-listed Government Service in Ludhiana?

Click here to claim your Sponsored Listing.

Location

Website

Address

31-G Sarabha Nagar
Ludhiana