Ludhiana Gedi Route

Directions Website

Ludhiana Gedi Route gedi rout Boys & Girls
Share your words with us...
Direct message ....
Let your voice reach the ppl...
Stay blessed

13/06/2023

Bhoot_pind Part 1

06/05/2021

America_Canada borderline... No fence.. Brotherhood❣️❣️❣️

16/05/2018

Band 7 ✋✌ out now 👌👌

12/05/2018

Few days left..keep supporting 👌

25/02/2017

ਆਸਟ੍ਰੇਲੀਆ ਪੜ੍ਹਦੀ ਕੁੜੀ ਨੇ ਆਪਣੀ ਧੀ ਨੂੰ ਅੰਗਰੇਜ਼ੀ ਸਕੂਲ ਪੜ੍ਹਦਿਆਂ ਵੀ ਘਰ ਵਿੱਚ ਪੰਜਾਬੀ ਬੋਲਣੀ ਸਿਖਾਈ ਅਤੇ ਕਿਹਾ, ਜਦੋਂ ਆਪਾਂ ਪੰਜਾਬ ਜਾਵਾਂਗੇ, ਉੱਥੇ ਤੂੰ ਏਨੀ ਸੋਹਣੀ ਪੰਜਾਬੀ ਬੋਲੇਂਗੀ, ਸਭ ਖੁਸ਼ ਹੋ ਜਾਣਗੇ। ਫਿਰ ਉਹ ਵਡਭਾਗਾ ਦਿਨ ਆਇਆ, ਜਦ ਉਹ ਪੰਜਾਬ ਆਏ।
ਗਲੀ-ਮੁਹੱਲੇ ਦੇ ਹਾਣੀ ਬੱਚਿਆਂ ਨਾਲ ਆਸਟ੍ਰੇਲੀਆ ਤੋਂ ਆਈ ਬੱਚੀ ਖੇਡਣ-ਮੱਲ੍ਹਣ ਲੱਗੀ ਤਾਂ ਹੈਰਾਨ ਹੋਈ ਕਿ
ਉਹ ਤਾਂ ਕਦੇ ਹਿੰਦੀ ਬੋਲਦੇ ਹਨ, ਕਦੇ ਅੰਗਰੇਜ਼ੀ। ਚਾਰ-ਪੰਜ ਦਿਨਾਂ ਬਾਅਦ ਉਸ ਬੇਟੀ ਨੇ ਆਪਣੀ ਮਾਂ ਨੂੰ ਐਸਾ ਸਵਾਲ ਪੁੱਛਿਆ, ਜਿਹੜਾ ਸਾਨੂੰ ਅਵਾਕ ਕਰ ਦਿੰਦਾ ਹੈ।
ਉਹ ਪੁੱਛਣ ਲੱਗੀ, ਅੰਮੀ ਆਪਾਂ ਪੰਜਾਬ ਕਦੋਂ ਜਾਵਾਂਗੇ?
ਇਹ ਹਿੰਦੀ-ਅੰਗਰੇਜ਼ੀ ਬੋਲਣ ਵਾਲੇ ਬੱਚੇ ਪੰਜਾਬ ਦੇ ਉਹ ਧੀਆਂ-ਪੁੱਤਰ ਹਨ, ਜਿਹੜੇ ਉਹਨਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਉਹਨਾਂ ਨੂੰ ਪੰਜਾਬੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ। ਪੰਜਾਬ ਦੀ ਧਰਤੀ ’ਤੇ ਬਣੇ ਸਕੂਲਾਂ ’ਚ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ।

-- ਸੁਰਜੀਤ ਪਾਤਰ

Some political unkwn information..
01/02/2017

Some political unkwn information..

31/01/2017

A BEAUTIFULL MESSAGE ON ELECTION
A Kkam Gill PRODUCTION
A VISION BY Er Anmol Singh Mangat
A GREAT WORK BY Guru Nanak Dev Engineering College, Ludhiana STUDENTS

17/01/2017
14/06/2016

Tu Bnja ਕਿਤਾਬ ਇਸ਼ਕੇ di
Sari Umar !!
Mai Tenu ਪੜ da Rava
Ik ਪੱਲ di ਦੂਰੀ na ਝੱਲ hove
Ise Lai !!
Tera ਪ੍ਰਛਾਵਾਂ mai bnn Java

Address

Ludhiana

Alerts

Be the first to know and let us send you an email when Ludhiana Gedi Route posts news and promotions. Your email address will not be used for any other purpose, and you can unsubscribe at any time.

Shortcuts

Share