Ramneet Gill Jandiali

Ramneet Gill Jandiali

Share

Youth Congress Worker

Member Zila Parishd - Halka - Sahnewal

http://www.RamneetGill.com Member Zila Parishad Assembly Constituency Sahnewal

09/12/2021

#ਲੋਕਾਂ_ਵਿੱਚੋਂ_ਲੋਕਾਂ_ਲਈ

08/12/2021

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਕੋਟਿਨ ਕੋਟਿ ਪ੍ਰਣਾਮ

07/12/2021

ਦੋਸਤੋ ਨਾ ਤਾਂ ਮੈਂ ਸਿਆਸਤਦਾਨ ਹਾਂ ਅਤੇ ਨਾ ਹੀ ਸਿਆਸਤ ਵਿਚੋਂ ਕੁਝ ਕਮਾਉਣਾ ਮੇਰੀ ਲਾਲਸਾ ਹੈ। ਮੈਂ ਤੁਹਾਡੇ ਵਿਚੋਂ ਤੁਹਾਡੇ ਲਈ ਤੁਹਾਡੀ ਸੇਵਾ ਕਰਨ ਆਇਆ ਹਾਂ। ਹਲਕਾ ਸਾਹਨੇਵਾਲ ਦਾ ਹਰ ਬਸ਼ਿੰਦਾ ਮੇਰਾ ਪਰਿਵਾਰਿਕ ਮੈਂਬਰ ਹੈ ਅਤੇ ਮੈਂ ਉਹਨਾਂ ਵਿਚੋਂ ਹੀ ਹਾਂ।
#ਲੋਕਾਂ_ਵਿੱਚੋਂ_ਲੋਕਾਂ_ਲਈ

06/12/2021

ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਤੇ ਉਹਨਾਂ ਨੂੰ ਨਿਮਰ ਸ਼ਰਧਾਂਜਲੀ

06/12/2021

ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ

Photos from Ramneet Gill Jandiali's post 22/09/2021

# # Party Halka Sahnewal # # #

04/09/2021

Congress Party Sahnewal

27/08/2021

ਸਾਡੇ ਯੂਥ ਕਾਂਗਰਸ ਦੇ ਸਾਥੀ ਲੱਕੀ ਚੋਧਰੀ ਨੂੰ ਲੁਧਿਆਣਾ ਪੁਰਬੀ ਹਲਕੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਤੇ ਮੁਬਾਰਕਾਂ

Photos from Ramneet Gill Jandiali's post 27/08/2021

@ Halka Sahnewal

26/08/2021
Photos from Ramneet Gill Jandiali's post 18/08/2021

Congress Party Halka Sahnewal
Vill Zkott Gangu Rai

Want your business to be the top-listed Government Service in Ludhiana?

Click here to claim your Sponsored Listing.

Location

Telephone

Address


Jandiali
Ludhiana