Aap District Malerkotla

Aap District Malerkotla Official Page of Aam Aadmi Party Malerkotla

28/10/2026

ਪੰਜਾਬ ਵਿੱਚ ਚਿੱਟਾ ਅਕਾਲੀ-ਭਾਜਪਾ ਸਰਕਾਰ ਵੇਲੇ ਆਇਆ, ਪਰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਮਜੀਠੀਏ ਖ਼ਿਲਾਫ਼ ਕਾਰਵਾਈ ਕਰਕੇ ਭਗਵੰਤ ਮਾਨ ਨੇ ਹਿੰਮਤ ਦਿਖਾਈ। ਨਸ਼ਿਆਂ ਵਿਰੁੱਧ ਇਹ ਜੰਗ ਰੁਕਣ ਨਹੀਂ ਦੇਣੀ। ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਧੱਕਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹੋ!

28/10/2026

ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜਿਓਂ ਦਰਸ਼ਨ ਕਰਨ ਦੀ ਸਿੱਖ ਸੰਗਤ ਦੇ ਦਿਲਾਂ 'ਚ ਲੰਬੇ ਸਮੇਂ ਤੋਂ ਤਾਂਘ ਹੈ ਤੇ ਇਹ ਲਾਂਘਾ ਸਿੱਖਾਂ ਦੀ ਆਸਥਾ ਦਾ ਪ੍ਰਤੀਕ ਹੈ। ਸਿੱਖਾਂ ਦੇ ਦਿਲਾਂ ਦੀ ਰੀਝ ਪੂਰੀ ਕਰਦਿਆਂ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ।

27/10/2026

ਦੋਵਾਂ 'ਚ ਫ਼ਰਕ ਦੱਸੋ!!

26/10/2026

ਮਾਨ ਸਰਕਾਰ ਨੇ PRTC ਨੂੰ ਦਿੱਤੀਆਂ ਅਮਰੀਕਾ ਕਨੇਡਾ ਵਰਗੀਆਂ ਬੱਸਾਂ!

ਬਾਹਰਲੇ ਮੁਲਕਾਂ ਵਰਗੀਆਂ ਸਹੂਲਤਾਂ ਨਾਲ਼ ਲੈਸ ਬੱਸਾਂ ਮਾਨ ਸਰਕਾਰ ਨੇ ਦਿੱਤੀਆਂ PRTC ਨੂੰ, ਜਿਹਨਾਂ ਵਿੱਚ ਹੈ ਡੈਸ਼ ਕੈਮ, ਪੈਨਿਕ ਬਟਨ ਅਤੇ ਅਨਾਊਂਸਮੈਂਟ ਲਈ ਮਾਈਕ੍ਰੋਫ਼ੋਨ ਸਿਸਟਮ

25/10/2026

ਪੰਜਾਬ ‘ਚ ਆ ਕੇ ਸਿਆਸਤ ਕਰਨ ਵਾਲ਼ੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਪਹਿਲਾਂ ਆਪਣੇ ਹਰਿਆਣੇ ਵੱਲ ਧਿਆਨ ਦੇ ਲੈਣ…

ਯੁੱਧ ਨਸ਼ਿਆਂ ਵਿਰੁੱਧ ਦੀ ਮਜ਼ਬੂਤੀ ਲਈ ਮਾਨ ਸਰਕਾਰ ਵੱਲੋਂ ਵੱਡਾ ਫ਼ੈਸਲਾ
24/10/2026

ਯੁੱਧ ਨਸ਼ਿਆਂ ਵਿਰੁੱਧ ਦੀ ਮਜ਼ਬੂਤੀ ਲਈ ਮਾਨ ਸਰਕਾਰ ਵੱਲੋਂ ਵੱਡਾ ਫ਼ੈਸਲਾ

24/10/2026

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਡੈੱਡਲਾਈਨ ਦੇਣ ਵਾਲ਼ੇ ਅਮਿਤ ਸ਼ਾਹ, ਪਹਿਲਾਂ ਨਸ਼ੇ 'ਚ ਗਰਕ ਭਾਜਪਾ ਸ਼ਾਸਤ ਸੂਬਿਆਂ ਨੂੰ ਸੰਭਾਲ ਲੈਣ...

20/10/2026

CM ਭਗਵੰਤ ਮਾਨ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਦੀ ਮੰਗ ਕੀਤੀ ਪੂਰੀ, ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦਾ ਕੀਤਾ ਐਲਾਨ

18/10/2026

ਸਾਨੂੰ ਤਾਂ ਮਾਨ ਸਰਕਾਰ ਵਧੀਆ ਲੱਗਦੀ ਹੈ, ਜੋ ਸਾਰੇ ਵਾਅਦੇ ਪੂਰੇ ਕਰ ਰਹੀ ਹੈ।

15/10/2026

ਪਰਵਿੰਦਰ ਝੋਟਾ ਮਾਮਲੇ ’ਚ ਮਾਨ ਸਰਕਾਰ ਦਾ ਵੱਡਾ ਐਕਸ਼ਨ‼️

ਮਾਨਸਾ ਦੀ SHO ਬੇਅੰਤ ਕੌਰ ਨੂੰ ਕੀਤਾ ਸਸਪੈਂਡ ਅਤੇ DSP ਹਰਜਿੰਦਰ ਸਿੰਘ ਗਿੱਲ ਖ਼ਿਲਾਫ਼ ਕਾਰਵਾਈ ਦੀ ਤਿਆਰੀ

ਨਸ਼ਿਆਂ ਦੇ ਮਾਮਲੇ 'ਚ ਦੋਸ਼ੀ ਚਾਹੇ ਕੋਈ ਵੀ ਅਹੁਦੇ 'ਤੇ ਹੋਵੇ, ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ

Address

Malerkotla

Website

Alerts

Be the first to know and let us send you an email when Aap District Malerkotla posts news and promotions. Your email address will not be used for any other purpose, and you can unsubscribe at any time.

Shortcuts

Share