BJP Malerkotla

BJP Malerkotla This is the Official Page of BJP Malerkotla District

12/11/2026

1984 ਦੇ ਜ਼ਖ਼ਮਾਂ ਨੂੰ ਵਾਰ-ਵਾਰ ਕਿਉਂ ਉੇਧੇੜਿਆ ਜਾ ਰਿਹਾ ਹੈ? ਸੋਨੀਆ ਗਾਂਧੀ ਦੀ ਕਿਤਾਬ ਅਤੇ 1984 ਦੇ ਦੰਗਿਆਂ ਦੇ ਸੱਚ 'ਤੇ ਗੰਭੀਰ ਸਵਾਲ!

12/11/2026

ਸਾਢੇ ਚਾਰ ਕਰੋੜ ਰੁਪਏ ਲੈ ਕੇ PCS Mains ਪ੍ਰੀਖਿਆ ’ਚ ਉਮੀਦਵਾਰ ਪਾਸ ਕੀਤੇ ਗਏ- ਸ਼੍ਰੀ ਸੁਨੀਲ ਜਾਖੜ ਜੀ, ਭਾਜਪਾ ਨੇਤਾ

11/11/2026

ਸੁਨਾਮ ਦੇ ਪਿੰਡ ਤੋਲਾਵਾਲ ’ਚ ਜਦੋਂ ਇੱਕ ਨੌਜਵਾਨ ਨੇ ਮੰਤਰੀ ਅਮਨ ਅਰੋੜਾ ਨੂੰ ਸ਼ਰੇਆਮ ਵਿਕਦੇ ਨਸ਼ੇ ਬਾਰੇ ਪੁੱਛਿਆ ਤਾਂ ਅਮਨ ਅਰੋੜਾ ਨੂੰ ਅੱਗਿਓਂ ਕੋਈ ਜਵਾਬ ਨਹੀਂ ਆਇਆ।

11/11/2026

1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਚੱਲੇ ਟੈਂਕ ਅਤੇ ਦੇਸ਼ ਭਰ ਵਿੱਚ ਹੋਇਆ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਦੇ ਭੁਲਾਇਆ ਨਹੀਂ ਜਾ ਸਕਦਾ। ਘਰਾਂ ਦੇ ਵਿਹੜੇ ਸ਼ਮਸ਼ਾਨ ਬਣਾ ਦਿੱਤੇ ਗਏ ਅਤੇ ਗਲੀਆਂ ਵਿੱਚ ਖ਼ੂਨ ਵਹਾਇਆ ਗਿਆ। ਲੋਕਾਂ ਨੇ ਗਾਂਧੀ ਪਰਿਵਾਰ ਦਾ ਪਾਪੀ ਅਤੇ ਜ਼ੁਲਮੀ ਚਿਹਰਾ ਵੇਖਿਆ ਹੈ।

11/11/2026

ਮਾਨ ਸਾਹਿਬ, ਵੱਡੇ-ਵੱਡੇ ਬੋਰਡਾਂ 'ਤੇ ਸੁਰੱਖਿਆ ਦੇ ਦਾਅਵੇ ਕਰਨੇ ਤਾਂ ਆਸਾਨ ਹਨ, ਪਰ ਅਸਲ ਵਿੱਚ ਪੰਜਾਬ ਅਪਰਾਧੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ! ਕੀ ਇਹ ਰੰਗਲਾ ਪੰਜਾਬ ਹੈ ਜਾਂ ਜੰਗਲੀ ਰਾਜ?

11/11/2026
11/11/2026
11/11/2026

ਕੇਂਦਰ ਸਰਕਾਰ ਵੱਲੋਂ ਕੈਂਸਰ ਦੀਆਂ ਦਵਾਈਆਂ ਦੀਆਂ ਸੋਧੀਆਂ ਹੋਈਆਂ ਘੱਟ ਕੀਮਤਾਂ ਦੇਸ਼ ਭਰ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਹਨ। 679 ਦਵਾਈ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ, ਜਦਕਿ ਕਈ ਜ਼ਰੂਰੀ ਦਵਾਈਆਂ ਦੇ ਰੇਟ 96.45 ਫ਼ੀਸਦੀ ਤੱਕ ਘਟਾਏ ਗਏ ਹਨ। ਇਸ ਇਤਿਹਾਸਕ ਕਦਮ ਨਾਲ ਮਹਿੰਗੇ ਇਲਾਜ ਦੇ ਬੋਝ ਹੇਠ ਦੱਬੇ ਲੱਖਾਂ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ।

Address

Malerkotla

Website

Alerts

Be the first to know and let us send you an email when BJP Malerkotla posts news and promotions. Your email address will not be used for any other purpose, and you can unsubscribe at any time.

Shortcuts

Share