Sukhwinder Sukhi

Call Directions Contact the organization

Sukhwinder Sukhi ਮੀਡੀਆ ਇੰਚਾਰਜ ਜਿਲ੍ਹਾ ਮਾਲੇਰਕੋਟਲਾ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ

ਸਿਮਰਨਜੀਤ ਸਿੰਘ ਮਾਨ ਨੇ Bhagwant Mann  ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇ ਮੇਰੇ ਨਾਨੇ ਵੱਲੋਂ ਜਰਨਲ ਡਾਇਰ ਦਾ ਸਨਮਾਨ ਕਰਨ ਦੀ ਗੱਲ ਦੱਸੀ ਜਾਂਦੀ...
06/09/2026

ਸਿਮਰਨਜੀਤ ਸਿੰਘ ਮਾਨ ਨੇ Bhagwant Mann ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇ ਮੇਰੇ ਨਾਨੇ ਵੱਲੋਂ ਜਰਨਲ ਡਾਇਰ ਦਾ ਸਨਮਾਨ ਕਰਨ ਦੀ ਗੱਲ ਦੱਸੀ ਜਾਂਦੀ ਆ, ਤਾਂ ਨਾਲ ਇਹ ਵੀ ਦੱਸੋ ਕਿ ਮੇਰੇ ਨਾਨੇ ਦਾ ਗੜਵਈ ਦਿਲਾਵਰ ਸਿੰਘ ਸੀ, ਜੋ ਭਗਵੰਤ ਮਾਨ ਦੇ ਦਾਦਾ ਜੀ ਸਨ।

ਗੱਲ ਸਿਰਫ਼ ਦੋਸ਼ ਲਾਉਣ ਦੀ ਨਹੀਂ, ਸਵਾਲ ਇਹ ਆ ਕਿ ਇਤਿਹਾਸ ਜੇ ਸੁਣਾਉਣਾ ਹੀ ਆ ਤਾਂ ਪੂਰਾ ਸੁਣਾਓ, ਆਪਣੀ ਸਹੂਲਤ ਮੁਤਾਬਕ ਅੱਧਾ ਪੰਨਾ ਕਿਉਂ? ਸਿਆਸਤ ਵਿੱਚ ਜਦੋਂ ਪੁਰਾਣੇ ਪੰਨੇ ਖੋਲ੍ਹੇ ਜਾਣ ਤਾਂ ਫਿਰ ਪੰਨੇ ਦੋਵੇਂ ਪਾਸਿਆਂ ਤੋਂ ਪੜ੍ਹਨੇ ਪੈਂਦੇ ਆ। ਹੁਣ ਵੇਖਣਾ ਇਹ ਆ ਕਿ ਇਸ ਗੱਲ ਦਾ ਜਵਾਬ ਵੀ ਆਉਂਦਾ ਜਾਂ ਨਹੀਂ।

ਅੱਜ 21ਜੂਨ2026 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧ...
21/06/2026

ਅੱਜ 21ਜੂਨ2026 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਸ. ਹਰਦੇਵ ਸਿੰਘ ਕਲਿਆਣ ਦੀ ਅਗਵਾਈ ਵਿੱਚ ਯੋਗਾ ਦਿਵਸ ਨੂੰ ਨਕਾਰ ਕੇ ਕੌਮਾਂਤਰੀ ਗੱਤਕਾ ਦਿਹਾੜਾ ਪੂਰੇ ਖ਼ਾਲਸਈ ਜਾਹੋ ਜਲਾਲ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਸ਼ੀਸ਼ ਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਮਨਾਇਆ ਗਿਆ। ਜਿਸ ਵਿੱਚ ਗੱਤਕਾ ਖਿਡਾਰੀਆਂ ਨੇ ਜੰਗੀ ਜੌਹਰ ਵਿਖਾਏ ਅਤੇ ਪੰਥਕ ਆਗੂਆਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਤੇ ਹਰੇਕ ਸਿੱਖ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਜ਼ਿਲ੍ਹਾ ਜਥੇਬੰਦੀ ਮੈਂਬਰ ਦਰਸ਼ਨ ਸਿੰਘ ਨੱਥੂਮਾਜਰਾ, ਬਿੱਕਰ ਸਿੰਘ ਧਨੋ, ਬਲਵੀਰ ਸਿੰਘ ਮਹੋਲੀ, ਸਰਪੰਚ ਗੁਰਮੁੱਖ ਸਿੰਘ ਫਰਵਾਲੀ,ਪ੍ਰੀਤਪਾਲ ਸਿੰਘ ਬਾਪਲਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਪੰਥਕ ਆਗੂਆਂ ਨੇ ਕਿਹਾ ਕਿ ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ।

ਸ਼ਸਤਰ ਸਾਡੇ ਪੀਰ ਹਨ :-
“ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥”
ਸਿੱਖਾਂ ਦੇ ਸ਼ਸਤਰ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਨ।

ਰਹਿਤਨਾਮਿਆਂ ’ਚ ਬਚਨ ਹਨ :-
“ਸ਼ਸਤਰ ਵਿੱਦਿਆ ਸਿੱਖੀ ਨਾ ਹੀ, ਨਾ ਤੁਰੰਗ ਦੀ ਅਸਵਾਰੀ। ਸਿੱਖੀ ਦਾ ਨਾ ਰਹਿਤ ਕਮਾਈ, ਤਨਖਾਹੀ ਹੈ ਭਾਰੀ।”
ਸਾਡੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ 'ਚੋਂ ਹੋਇਆ ਹੈ।
ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਦੇ ਕੌਮੀ ਫੈਸਲੇ ਅਨੁਸਾਰ ਇਹ ਐਲਾਨ ਕੀਤਾ ਗਿਆ ਹੈ ਕਿ ਹਰ ਸਾਲ 21ਜੂਨ ਨੂੰ ਸਮੁੱਚੀ ਸਿੱਖ ਕੌਮ ਦੇਸ਼ਾਂ-ਵਿਦੇਸਾਂ ਵਿੱਚ ਹਰ ਸਾਲ "ਯੋਗਾ" ਨਹੀਂ "ਗੱਤਕਾ ਦਿਵਸ" ਵਜੋਂ ਪੂਰੇ ਜਾਹੋ ਜਲਾਲ ਨਾਲ ਮਨਾਇਆ ਕਰੇਗੀ।
@

Sukhwinder Sukhi Kisan Simranjit Singh Mann Hardeep Singh Narike Gurjant Singh Kattu Gurmukh Singh Grewal Simran Kaur Jeet Simran Kaur Ramgarhia Harpal Singh Blair Harmeet Singh Sodhi Satnam Singh Rattoke Jatinder Singh Thind Avtar Singh Chak

14/01/2026

ਜ਼ਿਲ੍ਹਾ ਮਾਲੇਰਕੋਟਲਾ ਦੀ ਸਮੁੱਚੀ ਜਥੇਬੰਦੀ ਵੱਲੋਂ ਮਾਘੀ ਮੇਲੇ ਵਿੱਚ ਸ਼ਿਰਕਤ ਕਰਨ ਲਈ ਰਵਾਨਾ ਹੋਏ

Address

Malerkotla

Telephone

+919877331745

Website

Alerts

Be the first to know and let us send you an email when Sukhwinder Sukhi posts news and promotions. Your email address will not be used for any other purpose, and you can unsubscribe at any time.

Contact The Organization

Send a message to Sukhwinder Sukhi:

Shortcuts

Share