02/06/2026
ਸਤਿ ਸ੍ਰੀ ਅਕਾਲ ਜੀ
ਪਿੰਡ ਬੀਰੋਕੇ ਕਲਾਂ ਵਿਖੇ ਮਿਤੀ 3-6-2026 ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋ 12 ਵਜੇ ਤੱਕ ਡੇਰੇ ਬਾਬਾ ਅਲਖ ਰਾਮ ਜੀ ਦੇ ਸਥਾਨ ਤੇ ਲਾਈਫ ਕੇਅਰ ਫਾਊਂਡੇਸ਼ਨ ਸੰਸਥਾਂ ਵੱਲੋਂ ਖੂਨ ਟੈਸਟ (Blood Test) ਕੈਂਪ ਲਗਾਇਆ ਜਾ ਰਿਹਾ ਹੈ,ਜਿਸ ਵਿਚ ਕੁਝ ਟੈਸਟ ਫਰੀ ਕੀਤੇ ਜਾਣ ਗਏ,ਕੁਝ ਟੈਸਟ ਪੈਸੇ ਵਾਲੇ ਨੇ ਪੈਸੇ ਵਾਲੇ ਟੈਸਟ ਤੇ 75 % ਡਿਸਕਾਉਂਟ ਹੈ,,ਸਿਰਫ 25% ਹੀ ਪੈਸੇ ਵਿਚ ਹੋ ਜਾਣ ਗਏ ਜੀ
ਇਸ ਕੈਂਪ ਦਾ ਵੱਧ ਤੋ ਵੱਧ ਲਾਭ ਲਵੋ ਜੀ
ਇਹ ਕੈਂਪ ਲੋਕਾਂ ਦੀ ਭਲਾਈ ਲਈ ਹੈ ਜੀ
ਨੋਟ --- ਜੇਕਰ ਆਪਣੇ ਪਿੰਡ ਦਾ ਇਸ ਕੈਂਪ ਨੂੰ ਲੈ ਕੇ responce ਵਦੀਆ ਰਿਹਾ ਤਾਂ ਲਾਈਫ ਕੇਅਰ ਸੰਸਥਾ ਵਲੋ ਫਰੀ ਲੈਬ ਟੈਸਟ ਖੋਲੀ ਜਾਊਗੀ ,,,ਜਿਸ ਵਿਚ ਲੋਕਾਂ ਦਾ ਬਹੁਤ ਫਾਇਦਾ ਹੋਣਾ ਜੀ ।।।।। ਧੰਨਵਾਦ।।।
ਵੱਲੋਂ -- ਸਮੂਹ ਗ੍ਰਾਮ ਪੰਚਾਇਤ,ਬੀਰੋਕੇ ਕਲਾਂ