Gagan Nauhria

Gagan Nauhria

Share

नेकी दी हट्ट

06/03/2026

मोगा जिला के गांव जनेर में राजा जनक सीता माता के पिता का राज्य बताया गया है इस हिसाब से हमारा मोगा भी राजा जनक के राज्य में था मेरा प्रशासन से निवेदन है कि हमारे मोगा शहर का नाम भी राजा जनक के राज्य का शहर होने के मुताबिक सीतापुर रखा जाए
सभी सनातनी समर्थन दें
कृपया पोस्ट को ज्यादा से ज्यादा शेयर करें

06/12/2025
18/11/2025

आज अभी-अभी मेरे ऑफिस में कुछ लोगों द्वारा यह इश्तिहार बताते हुए और लोगों को गुमराह कर अपने प्रोग्राम में खुलेआम बुला रहे
खासतौर पर हिंदुओं को किया जबड़ा है टारगेट😡
यह सारी टीम जालंधर से मोगा आई
मेरे एस एस पी साहिब मोगा से से निवेदन है कि उन्हें रोके🙏

Photos from Gagan Nauhria's post 06/09/2025

ਜਾਨ ਬੁਝ ਕੇ ਹੋ ਰਿਹਾ ਹੈ ਹਿੰਦੂ ਧਰਮ ਤੇ ਘਾਤ

26/08/2025

जय श्री राम

26/08/2025

ਐਲਰਟ!!!
ਸ਼ਰਧਾਲੂਆਂ ਦੇ ਧਿਆਨ ਹਿੱਤ ਭਾਰੀ ਲੈਂਡ ਸਲਾਈਡਿੰਗ ਕਾਰਨ ਵੈਸ਼ਨੋ ਦੇਵੀ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ !!

28/07/2025

ਇੱਕ ਡੇਢ ਮਹੀਨੇ ਬਾਅਦ ਰਾਮ ਲੀਲਾ ਸ਼ੁਰੂ ਹੋਊਗੀ , ਰਾਮ ਲੀਲਾ ਮੰਚ ਤੇ ਮੁਜਰੇ ਹੋਣਗੇ , ਹਿੰਦੂ ਧਰਮ ਦਾ ਰੱਜ ਕੇ ਮਜਾਕ ਉਡਾਇਆ ਜਾਊ ਅਤੇ ਫਿਲਮੀ ਗਾਣੇ ਅਸ਼ਲੀਲਤਾ ਭਰੇ ਗਾਏ ਜਾਣਗੇ। ਅਤੇ ਆਪਣੇ ਹੀ ਹਿੰਦੂ ਸਨਾਤਨੀ ਭਾਈ ਇਹ ਚੀਜ਼ਾਂ ਦੇਖ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਦਿਖਣਗੇ ਅਤੇ ਆਪਣੇ ਹੀ ਈਸਟ ਦੇਵੀ ਦੇਵਤੇ ਭਗਵਾਨ ਦਾ ਮਖੌਲ ਉੜਾਂਦੇ ਦਿਖਾਉਣਗੇ।ਰਾਮ ਲੀਲਾ ਕਮੇਟੀ ਦਾ ਪ੍ਰਧਾਨ ਵੀ ਹਿੰਦੂ ਹੋਊ, ਸਕੱਤਰ ਵੀ ਹਿੰਦੂ ਹੋਊ, ਕੈਸ਼ੀਅਰ ਵੀ ਤੇ ਬਾਕੀ ਮੈਂਬਰ ਵੀ। ਕਲਾਕਾਰ ਵੀ ਜਿਆਦਾਤਰ ਹਿੰਦੂ ਹੀ ਹੋਣਗੇ ।
ਕਿਸੇ ਹਿੰਦੂ ਸੰਸਥਾ , ਹਿੰਦੂ ਰਕਸ਼ਾ ਦਲ ਨੂੰ ਕੋਈ ਸਮੱਸਿਆ ਨਹੀਂ ਹੋਣੀ। ਇਹਨਾਂ ਮੁਤਾਬਿਕ ਹਿੰਦੂਇਜ਼ਮ ਨੂੰ ਸਾਰਾ ਖਤਰਾ ਮੁਸਲਮਾਨਾਂ ਅਤੇ ਖਾਲਿਸਤਾਨੀਆਂ ਤੋਂ ਹੈ। ਕਾਂਵੜੀਆਂ ਦੀ ਤੋੜ ਭੰਨ ਬਾਰੇ ਇਹ ਨਹੀਂ ਬੋਲਦੇ , ਰਾਮ ਲੀਲਾ ਬਾਰੇ ਇਹ ਨਹੀਂ ਬੋਲਦੇ , ਰਾਮਲੀਲਾ ਵਿੱਚ ਬਣਿਆ ਕੋਈ ਵੀ ਬੰਦਾ ਠੇਕੇ ਤੇ ਖੜਾ ਦਾਰੂ ਲਈ ਜਾਂਦਾ ਹੁੰਦਾ , ਉੱਥੇ ਇਹ ਨਹੀਂ ਬੋਲਦੇ।
ਹਿੰਦੂ ਕਹਿੰਦੇ ਸਾਡੇ ਬਹੁਗਿਣਤੀ ਹੋਣ ਦੇ ਬਾਵਜੂਦ ਮੁਲਕ ਚ ਥਾਂ ਥਾਂ ਛਿੱਤਰ ਪੈਂਦੇ ਨੇ , ਹੁਣ ਜਦੋਂ ਤੁਹਾਡਾ ਆਦਰਸ਼ਵਾਦ ਹੀ ਇਹ ਕਹਿੰਦਾ ਕਿ ਇੱਕ ਗਲ੍ਹ ਤੇ ਥੱਪੜ ਖ਼ਾ ਕੇ ਦੁੱਜੀ ਗੱਲ ਅੱਗੇ ਕਰ ਦਿਉ , ਫੇਰ ਛਿੱਤਰ ਹੀ ਪੈਣਗੇ । ਗੱਲ ਕਾਂਗ੍ਰੇਸ ਤੱਕ ਸੀਮਿਤ ਨਹੀਂ , ਕਿ ਇਹ ਗੱਲ ਮਹਾਤਮਾ ਗਾਂਧੀ ਨੇ ਕਹੀ ਸੀ , ਗੱਲ ਇਹ ਹੈ ਕਿ ਇਹ ਵਿਚਾਰ ਤੁਹਾਡੇ ਹੱਡਾਂ ਚ ਰਚ ਗਿਆ , ਜਿਹੜੇ ਬੀਜੇਪੀ ਸਮਰਥਕ ਨੇ ਇਹਨਾਂ ਚੋਂ ਵੀ 90% ਫੇਸਬੁੱਕ ਤੇ ਹੀ ਸ਼ੇਰ ਨੇ ਗਰਾਊਂਡ ਲੈਵਲ ਤੇ ਇਹਨਾਂ ਦਾ ਵੀ ਇਹੀ ਹਾਲ ਐ।
ਨਾਮ ਦੇ ਪਿੱਛੇ ਲਿਖਿਆ ਹੋਊਗਾ ਕੇਜਰੀਵਾਲ ਤੇ ਫੇਸਬੁੱਕ ਤੇ ਮੇਰੇ ਵਰਗੇ ਨੂੰ ਟੋਂਟ ਕਰੀ ਜਾਣਗੇ ਕਿ ਤੂੰ ਸਿਕੁਲਰ ਹਿੰਦੂ ਐਂ।
ਇਹੀ ਬਿਰਾਦਰੀ ਸਭਤੋਂ ਵਧ ਮੋਦੀ ਭਗਤ ਐ , ਮੋਦੀ ਭਗਤੀ ਦਾ ਕਾਰਨ ਵੀ ਇਹੀ ਹੈ ਕਿ ਇਹ ਲੜ ਨਹੀਂ ਸਕਦੇ , ਮੋਦੀ ਮੋਦੀ ਇਹ ਇਸੇ ਲਈ ਕਰਦੇ ਐ ਕਿ ਮੋਦੀ ਆ ਕੇ ਸਾਨੂੰ ਛਿੱਤਰਾਂ ਤੋਂ ਬਚਾਵੇ । ਇਹਨਾਂ ਕਰਕੇ ਸਾਰੀ ਹਿੰਦੂ ਕਮਿਊਨਿਟੀ ਤੇ ਡਰਪੋਕ ਹੋਣ ਦਾ ਲੇਬਲ ਲੱਗਿਆ।
ਸੋ ਕੱਲੀ ਹਰਲ ਹਰਲ ਕਰਨ ਨਾਲ ਕੁਝ ਨਹੀਂ ਹੁੰਦਾ , ਜਦੋਂ ਦੁੱਜੇ ਵੱਲ 4 ਉਂਗਲਾਂ ਕਰਦੇ ਉ, ਇੱਕ ਅੱਧੀ ਆਵਦੇ ਵੱਲ ਵੀ ਕਰ ਲਿਆ ਕਰੋ। ਆਵਦੀ ਪੀੜ੍ਹੀ ਹੇਠਾਂ ਵੀ ਸੋਟਾ ਮਾਰ ਲਿਆ ਕਰੋ।
ਜਿਹੜੀ ਬਹੁਗਿਣਤੀ ਹੋ ਕੇ ਤੁਸੀਂ ਥਾਂ ਥਾਂ ਛਿੱਤਰ ਖਾਨੇ ਉਂ , ਇਹਦਾ ਮੁੱਖ ਕਰਨ ਹੈ ਤੁਹਾਡੀ ਡਰਪੋਕਤਾ ਹੈ । ਤੁਸੀਂ ਲੜ ਨਹੀਂ ਸਕਦੇ , ਤੁਸੀ ਛਿੱਤਰ ਫੇਰਨ ਵਾਲੇ ਦਾ ਹੱਥ ਨਹੀਂ ਫੜ ਸਕਦੇ । ਇਸੇ ਲਈ ਤੁਹਾਨੂੰ ਆਵਦੀ ਰਾਖੀ ਲਈ ਮੋਦੀ ਦੀ ਲੋੜ ਹੈ ।
ਚਲੋ ਇੱਕ ਗੱਲ ਦੱਸੋ ਜੇਕਰ ਅਗਲੇ 20 ਸਾਲ ਪੰਜਾਬ ਚ ਬੀਜੇਪੀ ਦੇ ਪੈਰ ਨਾ ਲੱਗੇ , ਫੇਰ ਕੀ 20 ਸਾਲ ਛਿੱਤਰ ਹੀ ਖਾਈ ਜਾਉਂਗੇ ?
ਕਿਸਾਨ ਯੂਨੀਅਨਾਂ ਸਭਤੋਂ ਵੱਧ ਤੁਹਾਨੂੰ ਬਲੈਕਮੇਲ ਕਰਦੀਆਂ, ਪਰ ਤੁਸੀ ਡਰਦੇ ਬੋਲਦੇ ਨਹੀਂ । ਤੁਸੀ ਅੰਦਰ ਖਾਤੀ ਇਹ ਸੋਚੀ ਬੈਠੇ ਹੋ ਵੋਟ ਬੀਜੇਪੀ ਨੂੰ ਪਾਉਣੀ ਹੈ। ਬੀਜੇਪੀ ਕੀ ਕਰੂਗੀ ? ਜਦੋਂ ਆਵਦੇ ਤਿਲਾਂ ਚ ਹੀ ਤੇਲ ਹੈਣੀ । ਜੇਕਰ ਬੀਜੇਪੀ ਆ ਵੀ ਗਈ ਉਹ ਕਿਹੜਾ ਪੱਕੇ ਤੌਰ ਤੇ ਆਜੁ । ਜਦੋਂ ਸਰਕਾਰ ਬਦਲੀ ਤੁਸੀ ਫੇਰ ਛਿੱਤਰ ਖਾਣ ਲੱਗ ਜਾਣਾ ।
ਮੇਰਾ ਤਾਂ ਅਗਰਵਾਲਾ ਦੇ ਨਾਮ ਵੀ ਇਹੀ ਸੁਨੇਹਾ ਐ, ਕਿ ਜੇਕਰ ਲੜ ਨਹੀਂ ਸਕਦੇ , ਤੁਹਾਨੂੰ ਵੀ ਆਵਦੀ ਰਖਸ਼ਾ ਲਈ ਮੋਦੀ ਚਾਹੀਦਾ , ਤੁਸੀ ਵੀ ਆਵਦੇ ਗੋਤ ਬਦਲ ਕੇ ? ਲਿਖਾ ਲਓ।

ਗਗਨ ਨੌਹਰੀਆ
ਮੋਗਾ
ਨੇਕੀ ਦੀ ਹੱਟ

23/07/2025

अमर शहीद चंद्रशेखर आजाद जी जन्मदिन की सारे देश को बहुत-बहुत बधाई
उनके चरणों में शत-शत नमन
जय हिंद जय भारत भारत माता की जय

Want your business to be the top-listed Government Service in Moga?

Click here to claim your Sponsored Listing.

Location

Category

Website

Address


Moga
142001