BJYM Blood Help Punjab

BJYM Blood Help Punjab

Share

Blood NGO only for Punjab���

08/08/2020

ਅੱਜ ਸਾਡੇ #ਭਾ_ਜ_ਪਾ ਦੇ ਮੀਤ ਪ੍ਰਧਾਨ, #ਮੰਡਲ_ਸਮਾਲਸਰ ਤੋਂ ❣️ #ਸਰਦਾਰ_ਮਲਕੀਤ_ਸਿੰਘ_ਜੀ ❣️ ਨੇ ਕਿਸੇ ਜਰੂਰਤਮੰਦ ਮਰੀਜ ਨੂੰ ਲੋੜ ਪੈਣ ਤੇ ਪ੍ਰਧਾਨ ਸ਼੍ਰੀ ਵਿਨੈ ਸ਼ਰਮਾ, ਜਿਲ੍ਹਾ ਮੋਗਾ ਅਤੇ ਭਾ.ਜ.ਯੂ.ਮੋ. ਪ੍ਰਧਾਨ ਸ਼੍ਰੀ ਰਾਹੁਲ ਗਰਗ, ਜਿਲ੍ਹਾ ਮੋਗਾ ਦੀ ਅਗੁਵਾਈ ਹੇਠ Mittal hospital blood bank.moga ਖੂਨਦਾਨ ਕਰਕੇ ਉਹਨਾਂ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਇਆ 🙏

ਅਸੀਂ ਧੰਨਵਾਦੀ ਹਾਂ ਵੱਡੇ ਵੀਰ ਮਲਕੀਤ ਸਿੰਘ ਜੀ ਦੇ ਅਤੇ ਜੋ ਖੂਨਦਾਨ ਕਰਨ ਆਏ।

19/07/2020

ਅੱਜ Tagore Hospital & Heart Care Centre Pvt. Ltd. Jalandhar, India ਵਿਖੇ ਇੱਕ ਮਰੀਜ ਰਾਮ ਆਸਰਾ ਜੀ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਨ, ਦਾ ਡਾਇਲਸਿਸ ਹੋਣਾ ਸੀ ਤੇ ਜਿਸ ਲਈ A+ ਪਾਜ਼ਿਟਿਵ ਖੂਨ ਦੀ ਲੋੜ ਸੀ। ਸਾਡੇ #ਭਾਰਤੀਯ_ਜਨਤਾ_ਯੂਵਾ_ਮੋਰਚਾ_ਜਲੰਧਰ ਵੱਲੋਂ ਵੀਰ Arjun Singh Happy - BJP ਜੀ 30-35 ਮਿੰਟ ਵਿਚ ਟੈਗੋਰ ਹਸਪਤਾਲ ਪਹੁੰਚੇ ਤੇ ਜਰੂਰਤਮੰਦ ਮਰੀਜ ਲਈ ਖੂਨਦਾਨ ਕਰਕੇ ਓਹਨਾਂ ਦੀ ਜਾਨ ਬਚਾਉਣ ਲਈ ਆਵਦਾ ਯੋਗਦਾਨ ਪਾਇਆ।

ਭਾ.ਜ.ਯੂ.ਮੋ. ਵੱਲੋਂ ਇਹ ਖੂਨਦਾਨ ਮੁਹਿੰਮ ਦੀ ਸ਼ੁਰੂਆਤ ਸਮਾਜ ਦੀ ਲੋੜ ਨੂੰ ਦੇਖਦੇ ਹੋਏ ਪਾਰਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਰ ਦਿੱਤੀ ਗਈ ਹੈ। ਜੋ ਵੀਰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਨੇ ਉਹ ਆਪਣਾ ਬਲੱਡ ਗਰੁੱਪ, ਆਪਣਾ ਨਾਂ, ਆਪਣਾ ਮੋਬਾਈਲ ਨੰਬਰ, ਏਰੀਆ ਅਤੇ ਆਪਣੇ ਸ਼ਹਿਰ ਦਾ ਨਾਂ ਮੈਸਜ ਜਾਂ ਕਮੈਂਟ ਕਰ ਸਕਦੇ ਹਨ।

ਅਸੀਂ ਸਮੂਚੀ BJP Punjab, BJYM - Punjab, ਪੰਜਾਬ ਪ੍ਰਧਾਨ Ashwani Sharma Bjp ਅਤੇ Bhanu Partap ਜੀ ਵੱਲੋਂ ਵੀਰ ਨੂੰ ਦਿਲੋਂ ਧੰਨਵਾਦ ਕਹਿੰਦੇ ਹਾਂ। ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾਂ ਚ ਰੱਖਣ 🙏

Want your business to be the top-listed Government Service in Moga?

Click here to claim your Sponsored Listing.

Location

Category

Website

Address


Moga
142001