BJYM Fatehgarh Sahib

BJYM Fatehgarh Sahib

Share

Contact information, map and directions, contact form, opening hours, services, ratings, photos, videos and announcements from BJYM Fatehgarh Sahib, Political Party, Moga.

16/10/2022

ਭਾਰਤੀਯ ਜਨਤਾ ਯੁਵਾ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਮਾਣਯੋਗ ਵੱਡੇ ਵੀਰ Ravi Batra ਜੀ ਨੂੰ ਲੋਕ ਸਭਾ ਫ਼ਤਹਿਗੜ੍ਹ ਸਾਹਿਬ ਦਾ ਪ੍ਰਭਾਰੀ ਲਾਏ ਜਾਣ ਤੇ ਪਾਰਟੀ ਹਾਈ ਕਮਾਂਡ ਦਾ ਕੋਟਿ ਕੋਟਿ ਧੰਨਵਾਦ । ਨਵੀਂ ਜਿੰਮੇਵਾਰੀ ਦੀ Ravi Batra Sbsyc ਜੀ ਨੂੰ ਹਾਰਦਿਕ ਵਧਾਈ |

12/09/2022

ਝੁਕੇ ਪਹਿਲਾਂ ਵੀ ਨਹੀਂ, ਤੇ ਹੰਕਾਰੇ ਹੁਣ ਵੀ ਨਹੀਂ,

ਇਕੱਲੇ ਪਹਿਲਾਂ ਵੀ ਨਹੀਂ ਤੇ ਸਹਾਰੇ ਹੁਣ ਵੀ ਨਹੀਂ,,,

🙏ਹਰ ਹਰ ਮਹਾਦੇਵ 🙏

27/03/2022
Photos from BJYM Fatehgarh Sahib's post 06/02/2022

ਹਲਕਾ ਅਮਲੋਹ ਉਮੇਦਵਾਰ ਕੰਵਰਵੀਰ ਸਿੰਘ ਟੌਹੜਾ ਦੇ ਲੇਈ ਘਰ ਘਰ ਜਾਕੇ ਪ੍ਰਚਾਰ ਕਿਤਾ ਗਿਆ |

Photos from BJYM Fatehgarh Sahib's post 05/02/2022

Door to door compaining with Central minister of chemical and fertilizer Sh. Bhagwant khuba ji ,BJP Candidate from Amloh Kanwarveer Singh tohra and others.

01/02/2022

31/01/2022

ਆਓ ਪੰਜਾਬੀਓ ਮੋਦੀ ਜੀ ਨਾਲ ਮਿਲ ਕੇ ਨਵਾਂ ਪੰਜਾਬ ਬਣਾਈਏ।


22/01/2022

ਪੰਜਾਬ ਵਿਧਾਨਸਭਾ ਚੋਣਾਂ-2022 ਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਆਉਣ ਵਾਲੀਆਂ ਚੋਣਾਂ ਲਈ ਸ਼ੁਭਕਾਮਨਾਵਾਂ। ਆਉ ਅਸੀਂ ਸਾਰੇ ਰਲ ਮਿਲ ਕੇ ਨਵਾਂ ਪੰਜਾਬ ਭਾਜਪਾ ਨਾਲ ਬਣਾਈਏ ।



22/01/2022

ਪੰਜਾਬ ਵਿਧਾਨਸਭਾ ਚੋਣਾਂ-2022 ਦੇ ਲਈ ਪਠਾਨਕੋਟ 03 ਤੋਂ ਘੋਸ਼ਿਤ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਬਹੁਤ ਬਹੁਤ ਵਧਾਈਆਂ ਅਤੇ ਆਉ ਅਸੀਂ ਸਾਰੇ ਰਲ ਮਿਲ ਕੇ ਨਵਾਂ ਪੰਜਾਬ ਭਾਜਪਾ ਨਾਲ ਬਣਾਈਏ ।



15/01/2022

ਦੇਸ਼ ਵਿਦੇਸ਼ ਵਿੱਚ ਵੱਧ ਰਿਹਾ ਸਿੱਖ ਸਮਾਜ਼ ਦਾ ਸਨਮਾਨ
ਕਿਉਂਕਿ
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਹੈ ਸਿੱਖਾਂ ਨਾਲ ਗਹਿਰਾ ਲਗਾਵ।।



12/01/2022

ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਵਿਸ਼ਵ ਪੱਧਰੀ ਸਟੇਡੀਅਮ ਅਤੇ ਦਿੱਤੀ ਜਾਵੇਗੀ ਟ੍ਰੇਨਿੰਗ।

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰੀਆਂ ਦੇ ਹੋਣਗੇ ਸੁਪਨੇ ਪੂਰੇ।

ਇਸ ਵਾਰ ਪੰਜਾਬ ਵਿੱਚ ਡਬਲ ਇੰਜਣ ਸਰਕਾਰ।


Want your business to be the top-listed Government Service in Moga?

Click here to claim your Sponsored Listing.

Location

Category

Website

Address


Moga
142001