30/05/2026
ਰਾਤ ਹੋਵੇ ਜਾਂ ਦਿਨ — ਮੋਗਾ ਪੁਲਿਸ ਹਰ ਵੇਲੇ ਤਾਇਨਾਤ”
ਜਨਤਾ ਦੀ ਸੁਰੱਖਿਆ ਲਈ ਮੋਗਾ ਪੁਲਿਸ ਵੱਲੋਂ ਦਿਨ-ਰਾਤ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਅਧਿਕਾਰੀ ਡਿਊਟੀ ਦੀ ਨਿਗਰਾਨੀ ਕਰਦੇ ਹਨ। ਮੋਗਾ ਪੁਲਿਸ 24x7 ਸੇਵਾ ਵਿੱਚ ਹਾਜ਼ਰ ਹੈ, ਤਾਂ ਜੋ ਸ਼ਹਿਰ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਇਆ ਜਾ ਸਕੇ।
Day or night — Moga Police always on duty”
To ensure public safety, Moga Police have deployed personnel round the clock. Senior officers regularly monitor duty points and issue necessary instructions. Moga Police remain available 24x7, working with full commitment to keep the city safe, secure, and well protec
Punjab Police India
Faridkot Range Police
29/05/2026
🚔 ਮੋਗਾ ਪੁਲਿਸ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਖਾਣ-ਪੀਣ ਅਤੇ ਚਾਹ ਦਾ ਵੇਲੇ ਸਿਰ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਚੋਣਾਂ ਦੌਰਾਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਹਰ ਸਥਿਤੀ ’ਤੇ ਨਿਗਰਾਨੀ ਬਣਾਈ ਰੱਖਣ ਲਈ ਪੁਲਿਸ ਕਰਮਚਾਰੀ ਲਗਾਤਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਦੌਰਾਨ ਮੋਗਾ ਪੁਲਿਸ ਵੱਲੋਂ ਕਰਮਚਾਰੀਆਂ ਦੀ ਸੁਵਿਧਾ ਅਤੇ ਹੌਸਲਾ ਅਫਜ਼ਾਈ ਲਈ ਸਮੇਂ-ਸਮੇਂ ’ਤੇ ਭੋਜਨ ਅਤੇ ਚਾਹ ਉਪਲਬਧ ਕਰਵਾਈ ਗਈ, ਤਾਂ ਜੋ ਉਹ ਪੂਰੀ ਤਨਦੇਹੀ, ਸਤਰਕਤਾ ਅਤੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾ ਸਕਣ। 👮♂️☕🍱
ਮੋਗਾ ਪੁਲਿਸ ਜਨਤਾ ਦੀ ਸੁਰੱਖਿਆ ਦੇ ਨਾਲ-ਨਾਲ ਆਪਣੇ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ। 💙
🚔 In view of the Municipal Corporation elections, made timely arrangements for meals and tea for police personnel deployed on election duty.
During the elections, police officials have been continuously performing their duties to maintain law and order and ensure a peaceful environment. To support and encourage the deployed staff, proper food and refreshment facilities were provided from time to time so that they could carry out their responsibilities with full dedication, alertness, and enthusiasm. ☕🍱👮♂️
remains fully committed not only to public safety but also to the welfare and well-being of its police personnel. 💙
29/05/2026
🚔 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਗਾ ਪੁਲਿਸ ਦੇ ਟ੍ਰੈਫਿਕ ਸੈੱਲ ਵੱਲੋਂ ਸਖ਼ਤ ਕਾਰਵਾਈ 🚧
ਟੋਅ ਅਵੇ ਜ਼ੋਨ ਅਤੇ ਨੋ ਪਾਰਕਿੰਗ ਜ਼ੋਨ ਵਿੱਚ ਖੜ੍ਹੀਆਂ ਗੱਡੀਆਂ ਨੂੰ ਕਰੇਨ ਦੀ ਮਦਦ ਨਾਲ ਤੁਰੰਤ ਹਟਾ ਕੇ ਸੜਕ ਕਿਨਾਰੇ ਕੀਤਾ ਗਿਆ, ਤਾਂ ਜੋ ਆਮ ਲੋਕਾਂ ਨੂੰ ਆਵਾ-ਜਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਬਣਿਆ ਰਹੇ। 🚦👮♂️
🚔 Strict action by the Traffic Cell of Moga Police against traffic rule violators 🚧
Vehicles parked in tow-away and no-parking zones were lifted with the help of cranes and removed from the roadside to ensure smooth traffic flow and to prevent inconvenience to the general public during movement. 🚦👮♂️
29/05/2026
ਮੋਗਾ ਪੁਲਿਸ ਵੱਲੋਂ ਰਾਤ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਸੁਰੱਖਿਆ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੰਦੇ ਹਨ, ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ।
ਮੋਗਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਹਮੇਸ਼ਾਂ ਤਤਪਰ ਹੈ।
To ensure public safety during the night, Moga Police have deployed personnel across various parts of the district. Senior officers conduct checks on duty staff and provide necessary instructions to prevent any untoward incidents.
Moga Police remain ever committed to the safety and service of the public.
Punjab Police India
Faridkot Range Police
28/05/2026
🚨 ਮੋਗਾ ਪੁਲਿਸ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਈਦ-ਉਲ-ਜ਼ੁਹਾ ਦੀਆਂ ਦਿਲੋਂ ਮੁਬਾਰਕਾਂ! 🌙✨
ਇਹ ਪਵਿੱਤਰ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸ਼ਾਂਤੀ, ਖੁਸ਼ਹਾਲੀ, ਖੁਸ਼ੀਆਂ ਅਤੇ ਭਾਈਚਾਰੇ ਦੀ ਭਾਵਨਾ ਲੈ ਕੇ ਆਵੇ।
ਆਓ ਆਪਾਂ ਇਕਤਾ, ਦਇਆ ਅਤੇ ਆਪਸੀ ਸਾਂਝ ਦੇ ਇਸ ਤਿਉਹਾਰ ਨੂੰ ਮਿਲਜੁਲ ਕੇ ਮਨਾਈਏ। 🤝💫
🚨 Moga Police extends heartfelt greetings to everyone on Eid-ul-Zuha! 🌙✨
May this blessed occasion bring peace, prosperity, happiness, and harmony to you and your loved ones.
Let’s celebrate the spirit of unity, compassion, and togetherness. 🤝💫
Punjab Police India
Faridkot Range Police
28/05/2026
ਨਾਈਟ ਡੋਮੀਨੇਸ਼ਨ ਅਭਿਆਨ ਹੇਠ ਜ਼ਿਲ੍ਹੇ ਵਿੱਚ ਤਾਇਨਾਤ ਕਰਮਚਾਰੀਆਂ ਦੀ ਚੈਕਿੰਗ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ। ਕਰਮਚਾਰੀਆਂ ਨੂੰ ਡਿਊਟੀ ਸਬੰਧੀ ਬਰੀਫ ਕਰਕੇ ਉਨ੍ਹਾਂ ਦੀ ਚੌਕਸੀ ਵਧਾਈ ਗਈ ਤਾਂ ਜੋ ਕਾਨੂੰਨ-ਵਿਵਸਥਾ ਮਜ਼ਬੂਤ ਰਹੇ ਤੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।
ਮੋਗਾ ਪੁਲਿਸ ਹਰ ਵੇਲੇ ਤਾਇਨਾਤ — ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ।
Under the Night Domination Operation, Moga Police teams remain active across the district. With supervision from senior officers and renewed briefings, vigilance has been intensified to keep every citizen safe.
Because your safety is our priority — always.
Punjab Police India
Faridkot Range Police