Dharamkot City Live Tv

Dharamkot City Live Tv

Share

Contact information, map and directions, contact form, opening hours, services, ratings, photos, videos and announcements from Dharamkot City Live Tv, Landmark & historical place, Moga.

Dharamkot City Live Tv
Eh page sariya da sanja page hai es da kise vi political party nal koi saband nai hai es da mukh kam jarorat mandh di help karna te Dharamkot di growth karna te saf suthra rakhna haI Tusi sare jane es te post pava sakde ho

30/08/2024

Dharamkot

Photos from ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ's post 25/09/2023

bhai nirbhay singh hazuri ragi Takhat siri damdma sahib

01/09/2022

3 ਸਤੰਬਰ ਦਿਨ ਸ਼ਨੀਵਾਰ ਨੂੰ ਮਨੀ ਧਰਮਕੋਟ ਦਾ ਸਵਾਗਤ ਬੱਸ ਸਟੈਂਡ ਵਿਖੇ 10 ਵਜੇ ਕੀਤਾ ਜਾ ਰਿਹਾ ਹੈ ਧਰਮਕੋਟ ਦਾ ਨਾਮ ਰੌਸ਼ਨ ਕਰਨ ਲਈ ਮਨੀ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ

01/09/2022

ਮਨੀ ਤੇਰੀ ਗਾਇਕੀ ਪ੍ਰਦਰਸ਼ਨ ਲਾਜਵਾਬ ਸੀ ਤੂੰ ਧਰਮਕੋਟ ਦੀ ਸ਼ਾਨ ਹੈ ਤੇ ਧਰਮਕੋਟ ਨੂੰ ਤੇਰੇ ਤੇ ਹਮੇਸ਼ਾ ਮਾਣ ਰਹੇਗਾ ਜਿਉਂਦਾ ਵਸਦਾ ਰਹੇ ਖੁਸ਼ੀਆਂ ਮਾਣੇ ਰੱਬ ਤੈਨੂੰ ਤਰੱਕੀਆਂ ਬਖਸ਼ੇ

20/08/2022

ਸਾਡੇ ਧਰਮਕੋਟ ਸ਼ਹਿਰ ਦੇ ਬੱਚੇ ਮਨੀ ਧਰਮਕੋਟ ਵੱਲੋਂ ਸੋਨੀ ਟੀ ਵੀ ਚੈਨਲ ਉੱਪਰ ਚੱਲ ਰਹੇ ਪਰੋਗਰਾਮ ਸੁਪਰ ਸਟਾਰ ਸਿੰਗਰ ਵਿੱਚ ਆਪਣੀ ਮਿਹਨਤ ਸਦਕਾ ਇਕ ਚੰਗਾ ਨਾਮ ਕਮਾਇਆ। ਸੋ ਹੁਣ ਆਪਣਾ ਸਭ ਦਾ ਫਰਜ ਬਣਦਾ ਹੈ ਕਿ ਮਨੀ ਧਰਮਕੋਟ ਨੂੰ ਵੋਟ ਕਰਕੇ ਉਸਨੂੰ ਕਾਮਯਾਬ ਬਣਾਈਏ ਤਾਂ ਜੋ ਹੋਰ ਬੱਚੇ ਮਨੀ ਵੱਲ ਵੇਖ ਕੇ ਪ੍ਰੇਰਨਾ ਲੈਣ ਤਾਂ ਜੋ ਉਹ ਆਪਣੀ ਜਿੰਦਗੀ ਵਿੱਚ ਇਕ ਚੰਗੇ ਮੁਕਾਮ ਤੇ ਪਹੁੰਚ ਸਕਣ।

04/05/2022

Very Good Best of luck From Dharamkot

13/04/2022
07/04/2022

ਮੇਰੇ ਵੱਲੋ ਮੇਰੇ ਸਾਰੇ ਵੀਰਾ ਤੇ ਭੈਣਾਂ ਨੂੰ ਬੇਨਤੀ ਆ ਕਿ ਗਰਮੀ ਬਹੁਤ ਵੱਧ ਰਹੀ ਆ ਇਹ ਬੇਜੁਬਾਨ ਧੁੱਪ ਤੋਂ ਬਚਣ ਲਈ ਗੱਡੀ ਹੇਠਾਂ ਬੈਠ ਜਾਂਦੇ ਨੇ ਤੁਸੀਂ ਜਦੋਂ ਵੀ ਗੱਡੀ ਨੂੰ ਤੋਰਨ ਲੱਗੋ ਤਾਂ ਇੱਕ ਵਾਰ ਹੇਠਾਂ ਜਰੂਰ ਦੇਖ ਲਵੋ ਇਹ ਨਾ ਹੋਵੇ ਆਪਣੀ ਛੋਟੀ ਜਹੀ ਅਣਗਹਿਲੀ ਨਾਲ ਬੇਜੁਬਾਨ ਕੁਚਲਿਆਂ ਜਾਵੇ..l🙏

Want your business to be the top-listed Government Service in Moga?

Click here to claim your Sponsored Listing.

Location

Telephone

Website

Address


Moga
142042