Potato and Nursery Group

Call Directions Contact the organization

Potato and Nursery Group Manpreet singh

17/10/2026

ਆਲੂ ਮਾੜੇ ਬੰਦੇ ਦੀ ਖੇਤੀ ਨਹੀਂ ਰਹਿ ਗਈ ਸਗੋਂ ਜਿਸ ਕੋਲ ਆਪਦੇ ਕੋਲ ਸੰਦ ਪਲੰਦਾ ਹੈ
ਉਸ ਦਾ ਕੰਮ ਹੈ ਇਹ।

13/10/2026

ਤੇਰਾਂ ਅਕਤੂਬਰ ਤੋਂ ਮੀਂਹ ਦਾ ਕੰਮ ਸੁਰੂ ਹੋ ਸਕਦਾ
14,15ਨੂੰ ਚਾਨਸ ਜਿਆਦਾ ਨੇ ਇਹ ਮੀਂਹ
75%ਏਰੀਆ ਕਵਰ ਕਰ ਸਕਦਾ ਹੈ।

ਹਿਮਾਚਲ ਉਤਰਾ ਖੰਡ ਰਾਜਸਥਾਨ ਦੇ ਪੰਜਾਬ ਦੇ ਨਾਲ ਲਗਦੇ
ਏਰੀਏ ਅਤੇ ਦਿੱਲੀ ਤੱਕ ਇਹ ਸਿਸਟਮ ਵਰਖਾ ਕਰ ਸਕਦਾ ਹੈ।

ਪੰਜਾਬ ਵਿਚ ਪਹਾੜੀ ਏਰੀਏ ਤੇ ਮਾਝੇ ਦੁਆਬੇ ਵਿਚ ਪਹਾੜਾਂ
ਨਾਲ਼ ਲਗਦੇ ਇਲਾਕਿਆਂ ਵਿੱਚ ਤੇ ਕੇਦਰੀ ਪੰਜਾਬ ਵਿੱਚ
ਵੀ ਮੀਹ ਦੇਖਣ ਨੂੰ ਮਿਲ ਸਕਦਾ ਹੈ।

ਬਹੁਤ ਵਧੀਆ ਝਾੜ ਵਾਲੀ ਕਣਕ ਇਹ ਪਹਿਲੀ ਵਾਰ pau
12/10/2026

ਬਹੁਤ ਵਧੀਆ ਝਾੜ ਵਾਲੀ ਕਣਕ ਇਹ ਪਹਿਲੀ ਵਾਰ pau

11/10/2026

ਅੱਜ ਦਿਨ ਐਤਵਾਰ ਮੀਂਹ ਨੇ ਚੜਦੇ ਸਵੇਰੇ ਹੀ
ਪਾਕਿਸਤਾਨ ਵਾਲੇ ਪਾਸਿਓਂ --ਚੜਦੇ ਪੰਜਾਬ ਵਿੱਚ
ਲਗਭਗ ਸਾਰੇ ਪੰਜਾਬ ਵਿੱਚ ਮੀਹ ਪਿਆ ।

ਅਕਤੂਬਰ ਵਿਚ ਮੀਂਹ ਪੈਣ ਦੇ ਅਸਾਰ ਮੌਸਮ ਵਿਭਾਗ
ਕੁਝ ਜਿਆਦਾ ਦਸਦਾ ਹੈ ਸੋ ਅਗਲੀਆਂ ਆਉਣ ਵਾਲੀਆਂ
ਫਸਲਾਂ ਦੀ ਜਿਵੇਂ ਆਲੂ ਮਟਰ ਤੇ ਕਣਕ ਵੀ ਲੇਟ ਨਾ ਹੋ
ਜਾਣ।

ਅਗੇਤੇ ਝੋਨਾ ਬਹੁਤਾ ਤਾਂ ਕੱਟਿਆ ਜਾਵੇਗਾ ਜਦ ਕੰਬਾਇਨ
ਚਲਣ ਲੱਗ ਗਈਆਂ।

10/10/2026

ਕਿਸਾਨ ਵੀਰ ਆਲੂ ਜਾਂ ਕਣਕ 'ਚੋਂ ਕਿਸ ਦੇ ਪੱਖ ਵਿਚ ਹੋ ਇਸ ਵਾਰ ।

09/10/2026

ਕਿਸਾਨ ਵੀਰਾਂ ਨੇ ਆਲੂਆਂ ਤੋਂ ਤੌਬਾ ਕੀਤੀ -ਮੰਦੇ ਦੇ ਮਾਰੇ
ਵਿਚਾਰੇ

08/10/2026

ਪਠਾਣਕੋਟ ਪੰਚਕੂਲਾ ਅਬਾਲਾ ਵਿੱਚ ਮੀਂਹ ਤੇ ਕਾਕੜੇ ਪੈਣ ਦੇ ਅਸਾਰ ਬਣ ਰਹੇ ਹਨ।

08/10/2026

ਆਲੂ ਨੂੰ ਸਟੋਰਾਂ ਵਿੱਚੋਂ ਬਾਹਰ ਕੱਢਣ ਦਾ
ਕਿਸਾਨਾਂ ਨੇ ਕੰਮ ਸੁ਼ਰੂ ਕਰ ਦਿੱਤਾ ਹੈ।
ਜੇਕਰ ਹੁਣ ਇਹਨਾਂ ਨੂੰ ਬਾਹਰ ਕੱਢਕੇ ਛਾਵੇਂ
ਰੱਖਿਆ ਜਾਵੇ ਤਾਂ ਫਾਇਦਾ ਹੋਵੇਗਾ।

ਆਲੂ ਦਾ ਮੰਦਾ ਹੀ ਇਹਨਾ ਜਿਆਦੇ ਹੈ
ਕਿ ਕਿਸਾਨ ਆਲੂ ਬੀਜਣ ਲਈ
ਡਰ ਮਹਿਸੂਸ ਕਰ ਰਿਹਾ ਹੈ।

07/10/2026

ਕੁਝ ਝੋਨੇ ਤਾਂ ਪੱਕ ਕੇ ਪਰਾਲੀ‌
ਹਰੇ ਰੰਗ ਦੀ ਦਿਖਾਈ ਦਿੰਦੀ ਹੈ
ਕੀ ਇਹਨਾਂ ਦਾ ਝਾੜ ਵੱਧ ਸਕਦਾ?

07/10/2026

ਮੌਸਮ ਵਿਚ ਕਾਫੀ ਜਿਆਦਾ ਤਬਦੀਲੀ ਹੈ ਮੌਸਮ ਵਿੱਚ ਬੱਦਲਬਾਈ ਹੈ।

Address

Moga
142037

Telephone

+918146955788

Website

Alerts

Be the first to know and let us send you an email when Potato and Nursery Group posts news and promotions. Your email address will not be used for any other purpose, and you can unsubscribe at any time.

Contact The Organization

Send a message to Potato and Nursery Group:

Shortcuts

Share

Category