Lakha Sidhana Next Cm of Punjab

Lakha Sidhana Next Cm of Punjab

Share

it's lakha fan page not lakha sidhana...we don't fight with system...we are system only solution ���

13/12/2021

new hope of punjab

07/10/2021

ਤੁਹਾਡੀ ਅੱਜ ਦੀ ਚੁੱਪ ਤੁਹਾਡੇ ਕੱਲ ਦੀ ਕਾਤਲ ਬਣ ਜਾਵੇਗੀ ਕੱਲੀ ਕੱਲੀ ਗੱਲ ਗੌਰ ਨਾਲ ਸੁਣੋ :ਲੱਖਾ ਸਿੰਘ ਸਿਧਾਣਾ,

ਵੀਡਿਉ ਦੇਖ ਕਿ ਦੱਬ ਕਿ ਸੇਅਰ ਕਰੋ,
ਯੂਪੀ ਦੀ ਘਟਨਾ ਬਾਰੇ ਸੁਣੋ,
ਯੂਪੀ ਤੋ ਸਿੱਧੀਆ ਗੱਲਾ...

25/09/2021
10/08/2021

ਲੱਖਾ ਸਿਧਾਨਾ ਨੂੰ ਅੱਜ ਵੀ ਨਹੀਂ ਜ਼ਮਾਨਤ ।

ਲੱਖਾ ਸਿਧਾਨਾ ਦੀ ਅੱਜ ਹੋਣ ਵਾਲੀ ਜ਼ਮਾਨਤ ਦੀ ਤਾਰੀਕ ਫਿਰ ਅੱਗੇ ਪਾ ਦਿੱਤੀ ਗਈ ਹੈ । 39 ਨੰਬਰ FIR ਚ ਲੱਖਾ ਸਿਧਾਨਾ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ । ਵਕੀਲ ਅਜੀਤਪਾਲ ਸਿੰਘ ਮੰਡੇਰ ਦੇ ਦੱਸਣ ਮੁਤਾਬਕ ਅੱਜ ਫਿਰ ਅਗਲੀ ਤਾਰੀਕ 23-8-2021 ਪਾ ਦਿੱਤੀ ਗਈ ਹੈ । ਗੱਲ ਸਮਝ ਤੋ ਬਾਹਰ ਹੈ ਵੀ ਦਿੱਲੀ ਏਨੀਆਂ ਪੇਸ਼ੀਆਂ ਤੋਂ ਬਾਅਦ ਵੀ ਲੱਖੇ ਸਿਧਾਨੇ ਨੂੰ ਜ਼ਮਾਨਤ ਕਿੳਂ ਨਹੀ ਮਿਲ ਰਹੀ ।

Sukh Jagraon

28/07/2021

ਲੱਖਾ ਸਿਧਾਨੇ ਨੂੰ ਨਹੀਂ ਮਿਲੀ ਪੱਕੀ ਜ਼ਮਾਨਤ ਪਰਰ ਰੈਸਟ ਸਟੇਅ 9 ਅਗਸਤ ਤੱਕ ਵਧਾਈ ਗਈ । 39 ਨੰਬਰ FIR ਚ 9 ਅਗਸਤ ਤੱਕ ਪੁਲਿਸ ਲੱਖੇ ਦੀ ਅਰੈਸਟ ਨਹੀਂ ਪਾ ਸਕਦੀ । ਇਹ ਜਾਣਕਾਰੀ ਵਕੀਲ ਅਜੀਤਪਾਲ ਸਿੰਘ ਮੰਡੇਰ ਨੇ ਦਿੱਤੀ ਹੈ ।

Sukh Jagraon ਦੀ ਕੰਧ ਤੋਂ....

18/07/2021

ਜਜ਼ਬੇ ਨੂੰ ਸਲਾਮ 🙏🏻

07/07/2021

Share krdo j agree o 🙏🏻🙏🏻🙏🏻

👍

02/07/2021

1) ਟੈਕਸ ਦਿਓ ਫਾਇਦੇ ਲਓ।
2 ਚਿੱਟਾ & ਮੈਡੀਕਲ ਨਸ਼ੇ ਬੰਦ, ਡੋਡੇ ਅਫੀਮ ਦੀ ਖੇਤੀ ਬੰਦ।
3) ਮੈਡੀਕਲ & ਸਿੱਖਿਆ ਸਹੂਲਤਾਂ ਫਰੀ,ਬਾਕੀ ਕੁਝ ਨੀ ਫਰੀ ਦੇਣਾ ਮੈਂ😂
4) ਰੁਜ਼ਗਾਰ & ਇੰਡਟਰੀਜ਼।ਘਟ ਰਹੇ ਪਾਣੀ ਕਰਕੇ ਝੋਨਾ ban,ਸਬਜ਼ੀਆਂ ਉੱਪਰ msp ਮਿਲੂਗੀ।
5) ਕੋਈ ਕਾਰ ਨਹੀਂ ਨੇਤਾ ਨੂੰ ਨਾ ਹੀ ਪੈਨਸ਼ਨ ਹਰ ਕੰਮ ਵਿਚ ਪਾਰਦਰਸ਼ਤਾ
ਸਿੱਖਿਆ graduate ਤੇ ਉਮਰ 28 ਤੋਂ 50
ਪਰਿਵਾਰਵਾਦ ਖਤਮ
ਚੋਣ ਮੈਨੀਫੈਸਟੋ ਨੂੰ ਕਾਨੂੰਨੀ ਰੂਪ 🙏🏻

ਲੋਕ ਰਾਜ 🙏🏻🙏🏻🙏🏻👍

Want your business to be the top-listed Government Service in Moga?

Click here to claim your Sponsored Listing.

Location

Category

Website

Address


Moga
142001