ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਚਾਹੇ ਉਹ ਕਾਨੂੰਨ ਵਿਵਸਥਾ ਹੋਵੇ, ਨਸ਼ਾਖੋਰੀ, ਕਿਸਾਨਾਂ ਦੇ ਮਸਲੇ ਜਾਂ ਭ੍ਰਿਸ਼ਟਾਚਾਰ ਹੋਵੇ। ਮੌਜੂਦਾ ਸਰਕਾਰ ਕੋਲ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਪੰਜਾਬ ਦੇ ਸੁਨਹਿਰੀ ਭਵਿੱਖ ਲਈ ਹੁਣ ਇੱਕੋ ਇੱਕ ਰਾਹ ਹੈ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ‘ਡਬਲ ਇੰਜਣ’ ਸਰਕਾਰ ਬਣਾਓ।
BJP Patiala - North
Bharatiya Janata Party, founded in 1980, is World's largest political party. It currently leads the National Democratic Alliance, which is governing India.
ਮੋਗਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ; ਹਲਕਾ ਘਨੌਰ ਤੋਂ ਵੀ ਵੱਡੀ ਗਿਣਤੀ ‘ਚ ਪੰਹੁਚੇ ਵਰਕਰ..
VikasSharma Ghanour BJPNews PunjabBJP RallyReady NarendraModi AmitShah DevelopmentForPunjab PoliticalRally PunjabUnit BJP4Punjab IndianPolitics MassiveCrowd Moga GhanourNews Vikas Sharma BJP Vikas Sharma BJP Punjab
ਪੰਜਾਬੀ ਭਾਰੀ ਗਿਣਤੀ ‘ਚ ਮੋਗਾ ਦੀ ਬਦਲਾਅ ਰੈਲੀ ‘ਚ ਗ੍ਰਹਿ ਮੰਤੀਰ ਸ਼੍ਰੀ ਅਮਿਤ ਸ਼ਾਹ ਜੀ ਦੇ ਵਿਚਾਰ ਸੁਣਨ ਲਈ ਪਹੁੰਚੇ।
2027 ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ ਮੋਗਾ ‘ਚ ਹੋਈ ਬਦਲਾਅ ਰੈਲੀ ਨੇ ਇਸ ਦਾ ਮੁੱਢ ਬੰਨ੍ਹ ਦਿੱਤਾ ਹੈ।
02/02/2026
Team rajpura Watching a live budget session in rajpura office, Punjab
01/02/2026
ਲੜਕੀਆਂ ਦੇ ਲਈ ਖਾਸ ਤੋਹਫ਼ਾ
ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਗਰਲਜ਼ ਹੋਸਟਲ ਬਣਾਇਆ ਜਾਵੇਗਾ-ਸ਼੍ਰੀਮਤੀ ਨਿਰਮਲਾ ਸੀਤਾਰਮਨ, ਕੇਂਦਰੀ ਵਿੱਤ ਮੰਤਰੀ
01/02/2026
ਦੇਸ਼ ਵਿੱਚ ਬਿਮਾਰੀਆਂ ਦਾ ਬੋਝ ਗੈਰ-ਸੰਚਾਰੀ ਬਿਮਾਰੀਆਂ (NCDs) ਵੱਲ ਲਗਾਤਾਰ ਵਧ ਰਿਹਾ ਹੈ, ਜਿਵੇਂ ਕਿ ਸ਼ੂਗਰ, ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ। ਇਸ ਲਈ, ਸਰਕਾਰ ਦਾ ਧਿਆਨ ਇਨ੍ਹਾਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਰੋਕਥਾਮ, ਜਾਂਚ ਅਤੇ ਸ਼ੁਰੂਆਤੀ ਇਲਾਜ ‘ਤੇ ਹੋਵੇਗਾ।
#ਘਨੌਰ
From ₹2.5 lakh to ₹12 lakh 💸
Modi Govt didn’t just raise the zero-tax limit, it raised middle-class living standards by boosting their savings. 📈
Because PM Modi works for people, not politics.
ਪੰਜਾਬੀ ਹੁਣ ਪੰਜਾਬ ਵਿੱਚ ਡਬਲ ਇੰਜਣ ਭਾਜਪਾ ਦੀ ਸਰਕਾਰ ਚਾਹੁੰਦੇ ਹਨ
ਜਿਹੜੀ ਸਰਕਾਰ ਕੇਂਦਰ ਵਿੱਚ ਹੈ ਉਹੀ ਪੰਜਾਬ ਵਿੱਚ ਹੋਵੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ
Click here to claim your Sponsored Listing.
Location
Category
Contact the business
Website
Address
Moga
142001
