Malvika Sood Sachar

Malvika Sood Sachar

Share

I as a social do-Gooder who joined Team "GHAR BHEJO" & was a Front line worker during the Covid-19 in Punjab. SAROJ SOOD. Taking the legacy of my mother, Prof.

I work Selflessly with the medical & municipal authorities to bring aid to the needy with Sood Charity Foundation to spread our efforts globally Being a good reader, I read a lot about great personalities and humanitarians but my major inspiration is my mother Prof. From very young age, she instilled so many values in me for which I'm very thankful. She taught me that hard work always pays off. Sh

Photos from Malvika Sood Sachar's post 03/06/2026

ਵਿਧਾਨਸਭਾ ਹਲਕਾ ਮੋਗਾ ਵਿੱਖੇ ਮੇਰੇ ਹਲਕੇ ਦੇ ਵੱਖ-ਵੱਖ ਪਰਿਵਾਰਾਂ ਵਿੱਚ ਅਨਸੁਖਾਂਵੀ ਘਟਨਾਵਾਂ ਕਾਰਨ ਹੋਈਆਂ ਮੌਤਾਂ ਕਰਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜਰੀ ਲਗਾਉਂਦਿਆਂ ਹੋਏ। ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਵਿਛੜੀਆਂ ਰੂਹਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ।

*ਮੇਰਾ ਹਲਕਾ ਮੇਰਾ ਪਰਿਵਾਰ*

Photos from Malvika Sood Sachar's post 02/06/2026

ਅੱਜ ਵਿਧਾਨਸਭਾ ਹਲਕਾ ਮੋਗਾ ਵਿੱਖੇ ਸ: ਹਰੀ ਸਿੰਘ ਖਾਈ ਜੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਜੀ ਦੀ ਅਗਵਾਈ ਹੇਠ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ NEET ਪੇਪਰ ਲੀਕ ਦਾ ਵਿਰੋਧ ਕਰਦਿਆਂ ਪੁਤਲਾ ਫੂਕਿਆ ਗਿਆ ਅਤੇ ਸਮੁੱਚੇ ਵਿਦਿਆਰਥੀਆਂ ਦੇ ਭਵਿੱਖ ਅਤੇ ਸੁਪਨਿਆਂ ਦਾ ਕਤਲ ਕਰਨ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੀ ਹਾਂ।

01/06/2026

Bengaluru dreamed. Virat delivered...
Ab virasat aapki h..

30/05/2026
28/05/2026

🌙 ਈਦ-ਉਲ-ਅਜ਼ਹਾ ਦੀਆਂ ਦਿਲੋਂ ਮੁਬਾਰਕਾਂ 🌙

ਅੱਲਾਹ ਤਆਲਾ ਸਭ ਦੀਆਂ ਦੁਆਵਾਂ ਕਬੂਲ ਕਰੇ ਅਤੇ ਹਰ ਘਰ ਵਿੱਚ ਖੁਸ਼ੀਆਂ, ਅਮਨ ਤੇ ਬਰਕਤਾਂ ਬਖ਼ਸ਼ੇ।
ਇਹ ਪਵਿੱਤਰ ਤਿਉਹਾਰ ਸਾਨੂੰ ਕੁਰਬਾਨੀ, ਪਿਆਰ ਅਤੇ ਇਨਸਾਨੀਅਤ ਦਾ ਪੈਗਾਮ ਦਿੰਦਾ ਹੈ। 🤲✨

26/05/2026

ਅੱਜ ਵਿਧਾਨਸਭਾ ਹਲਕਾ ਨਗਰ ਨਿਗਮ ਦੀਆਂ ਚੋਣਾਂ ਵਿੱਖੇ ਵੱਖ-ਵੱਖ ਵਾਰਡਾਂ ਵਿੱਚ ਪੈਂਦੇ ਬੂਥਾਂ ਤੇ ਐਨੀ ਗਰਮੀ ਦੌਰਾਨ ਸਾਰੇ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਕਾਂਗਰਸ ਦੇ ਉਮੀਦਵਾਰਾਂ ਦਾ ਭਰਪੂਰ ਸਾਥ ਅਤੇ ਮਾਣ ਸਤਿਕਾਰ ਬਖਸ਼ਿਆ। ਤੁਹਾਡੀ ਅਪਣੀ ਧੀ ਹਮੇਸ਼ਾ ਅਪਣੇ ਹਲਕੇ ਦੇ ਪਰਿਵਾਰਾਂ ਲਈ ਲਾਮਬੰਦ ਰਹੇਗੀ।

Photos from Malvika Sood Sachar's post 26/05/2026

ਅੱਜ ਵਿਧਾਨਸਭਾ ਹਲਕਾ ਮੋਗਾ ਵਿੱਖੇ ਕਾਂਗਰਸ ਪਾਰਟੀ ਦੇ ਵੱਖ-ਵੱਖ ਬੂਥਾਂ ਤੇ ਅਪਣੇ ਵਰਕਰ ਸਾਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਹੋਈ। ਇਹਨਾਂ ਚੋਣਾਂ ਵਿੱਚ ਵੋਟਰਾ ਦਾ ਕਾਂਗਰਸ ਪਾਰਟੀ ਪ੍ਰਤੀ ਉਤਸ਼ਾਹ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਪ੍ਰਤੀਕ ਹੈ।

26/05/2026

ਸਾਰਿਆਂ ਨੂੰ ਅਪੀਲ ਹੈ ਕਿ ਵੋਟ ਪਾਉਣ ਜ਼ਰੂਰ ਜਾਇਓ, ਲੋਕਤੰਤਰ ਦਾ ਸਭ ਤੋਂ ਤਾਕਤਵਰ ਹੱਕ ਤੁਹਾਡੇ ਆਪਣੇ ਹੱਥ ਵਿੱਚ ਹੈ।

Vote And Support Congress 👍🏻

25/05/2026

ਵਿਧਾਨਸਭਾ ਹਲਕਾ ਮੋਗਾ ਵਾਰਡ ਨੂੰ 1,50 ਵਿੱਖੇ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਨਦੀਪ ਸਿੰਘ ਅਤੇ ਸਰਬਜੀਤ ਕੌਰ ਗਿੱਲ ਦੇ ਹੱਕ ਵਿੱਚ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹੋਏ ਰੋਡ ਸ਼ੋਅ ਕੱਢੀਆਂ ਗਿਆ। ਇਸ ਮੌਕੇ ਲੋਕਾਂ ਵੱਲੋਂ ਭਰਪੂਰ ਸਾਥ ਤੇ ਸਮਰਥਨ ਕਾਂਗਰਸ ਪਾਰਟੀ ਦੇ ਹਿੱਤ ਵਿੱਚ ਹੁੰਗਾਰਾਂ ਭਰਦਾ ਮਿਲੀਆ। ਪੰਜਾਬ ਦੇ ਲੋਕ ਹੁਣ ਕਾਂਗਰਸ ਪਾਰਟੀ ਦੀ ਵਧਿਆ ਅਤੇ ਵਿਕਾਸ ਪੱਖੀ ਸੋਚ ਤੇ ਆਉਣ ਵਾਲੀ 26 ਤਰੀਕ ਨੂੰ ਹੱਥ ਪੰਜੇ ਵਾਲਾ ਬਟਨ ਦੱਬ ਕੇ ਅਪਣਾ ਕੌਂਸਲਰ ਚੁਣਨਗੇ।

Want your business to be the top-listed Government Service in Moga?

Click here to claim your Sponsored Listing.

Location

Category

Website

Address


Main Bazar Moga
Moga
142001