15/05/2026
ਅੱਜ ਸਾਡੇ ਬੜੇ ਹੀ ਚਹੇਤੇ ਆਰਕੀਟੈਕਟ ਅਕਸ਼ੈ ਜਿੰਦਲ ਦੁਆਰਾ ਡਿਜ਼ਾਈਨ ਕੀਤੀ ਗਈ ਮੋਗਾ ਹਵੇਲੀ ਦਾ ਮਹੂਰਤ ਸੀ। ਉੱਥੇ ਪ੍ਰਵੀਨ ਕੁਮਾਰ ਗਰਗ ਨੇ ਪਹੁੰਚ ਕੇ, ਹਵੇਲੀ ਦੇ ਮਾਲਕ ਸਰਦਾਰ ਸੰਤ ਸਿੰਘ ਪਾਰਸ ਜੀ (ਢਾਡੀ ਜੱਥੇ ਵਾਲੇ) ਜੋ ਕਿ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਹਨ, ਨੂੰ ਮਿਲ ਕੇ ਨਵੀਂ ਬਣੀ ਮੋਗਾ ਹਵੇਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
12/05/2026
ਸਮਾਜਿਕ ਸਦਭਾਵਨਾ ਬੈਠਕ ਮੋਗਾI
ਸ਼ਹਿਰ ਦੀਆਂ ਸਾਰੀਆਂ ਜਾਤੀਆਂ ਬਰਾਦਰੀ ਦੇ ਪ੍ਰਮੁੱਖ ਵਿਅਕਤੀਆਂ ਨਾਲ ਬੈਠਕ ਵਿੱਚ
ਸ੍ਰੀਮਾਨ ਜਸ਼ ਗਿਰੀ ਜੀ
(ਸਮਾਜਿਕ ਕਾਰਜਕਰਤਾ ਲੁਧਿਆਣਾ)
ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ।
ਆਪ ਜੀ ਨੇ ਇਸ ਸਦਭਾਵਨਾ ਬੈਠਕ ਵਿੱਚ ਸ਼ਾਮਿਲ ਹੋ ਕੇ ਆਪਣੇ ਬਹੁਮੁੱਲੇ ਵਿਚਾਰਾਂ ਨੂੰ ਰੱਖਣ ਦੀ ਕ੍ਰਿਪਾਲਤਾ ਕਰਨਾ ਜੀ।
ਦਿਨ ਬੁੱਧਵਾਰ 13 ਮਈ 2026
ਸਮਾਂ: ਸ਼ਾਮ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ
ਸਥਾਨ: ਬਿੱਗ ਬੈਨ ਹੋਟਲ, ਜੀ.ਟੀ. ਰੋਡ, ਮੋਗਾ
ਬੈਠਕ ਤੋਂ ਬਾਅਦ ਜਲਪਾਨ ਹੋਵੇਗਾ।
ਬੇਨਤੀ ਕਰਤਾ:
ਸ੍ਰੀ ਪ੍ਰਵੀਨ ਗਰਗ ਸਮਾਜ ਸੇਵਕ ਅਤੇ ਚੇਅਰਮੈਨ ISF ਕਾਲੇਜ ਆਫ ਫਾਰਮੇਸੀ ਮੋਗਾ।
03/05/2026
श्री सालासर धाम मूर्ति स्थापना दिवस पर दरबार उद्घाटन प्रवीण कुमार गर्ग
29/04/2026
श्री सालासर धाम (मोगा की ओर से) 13वाँ मूर्ति स्थापना दिवस के उपलक्ष्य में
"एक शाम बाला जी के नाम"
कार्यक्रम काआयोजित किया जा रहा हैI जिसका निमंत्रण कार्ड समाज सेवक वह ISF कॉलेज के चेयरमैन श्री परवीन गर्ग जी को कार्ड देते हुएI
कार्यक्रम का विवरण:
* शोभा यात्रा: 01 मई 2026, दिन शुक्रवार
* संकीर्तन: 02 मई 2026, दिन शनिवार
28/04/2026
Inauguration of solar system in nature park, Moga by Shri Parveen Garg Ji, A social worker and Chairman ISF College of Phamacy.
27/04/2026
ਸ,ਜਗਸੀਰ ਸਿੰਘ ਸਿੱਧੂ(ਸੀਰਾ ਚਕਰ) ਦੇ ਹੋਣਹਾਰ ਸਪੁੱਤਰ ਗੋਕਰਨ ਸਿੰਘ ਨੇ ਰੋਇੰਗ ਗੇਮ ਵਿੱਚ ਪੰਜਾਬ ਤੋਂ (ਅੰਡਰ 17 ਵਰਗ ਵਿੱਚੋਂ) ਗੋਲਡ ਮੈਡਲ ਪ੍ਰਾਪਤ ਕਰਕੇ *ਪੰਜਾਬ ਚੈਂਪੀਅਨ* ਬਣਨ ਉਪਰੰਤ ਨੈਸ਼ਨਲ ਪੱਧਰ 'ਤੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ।
ਇਸ ਮੌਕੇ ਸ੍ਰੀ ਪ੍ਰਵੀਨ ਗਰਗ ਚੇਅਰਮੈਨ ISF ਕਾਲੇਜ ਆਫ ਫਾਰਮੇਸੀ ਤੇ ਹੋਰ ਗੋਕਰਨ ਸਿੰਘ ਨੂੰ ਸਨਮਾਨਤ ਕਰਦੇ ਹੋਏ।
27/04/2026
बच्चों की ओर से मां शेरावाली का चौथा जागरण वार्ड नंबर 40 वाल्मीकि कॉलोनी में बड़ी धूमधाम से विशाल जागरण 23 मई दिन शनिवार 2026 को करवाए जा रहा है जिसका निमंत्रण कार्ड समाज सेवक वह कॉलेज के चैरामेन श्री प्रवीण गर्ग जी को कार्ड देते हुए इस मौके पर प्रवीण गर्ग ने कहा कि बच्चों कि अच्छी सोच व उनकी लगन को देखते हुए कहां की मैं और पूरा Garg परिवार हमेशा सभी बच्चों का हौसला बजाई करने के लिए उनके साथ हूं और गर्ग परिवार ने सभी बच्चों को जागरण की बधाई दी अवसर पर लव बोहत ,प्रथम बोहत, अरविंश , दीपक दिशु उपस्थित नरेश बोहत प्रधान भारतीय वाल्मीकि धर्म समाज भावाधस , को जागरण का निमंत्रण कार्ड देते हुए लव बोहत, प्रथम बोहत, दीपक दिशु अरविंश,
25/04/2026
ਮਾਂ ਬਗਲਾਮੁਖੀ ਜਯੰਤੀ ਦੇ ਸ਼ੁਭ ਅਵਸਰ 'ਤੇ ਸਮਾਜ ਸੇਵਕ ਸ਼੍ਰੀ ਪ੍ਰਵੀਨ ਗਰਗ ਜੀ ਮਾਂ ਬਗਲਾਮੁਖੀ ਜੀ ਦਾ ਅਸ਼ੀਰਵਾਦ ਲੈਂਦੇ ਹੋਏ।