20/08/2024
ਗੁਰੂਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
It's all about our culture.. And our beautiful state Punjab......
20/08/2024
ਗੁਰੂਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
05/06/2022
ਕੁਦਰਤ ਦੇ ਰੰਗ। ਇਕ ਰੁੱਖ ਨੇ ਕਿੰਨੇ ਪੰਛੀਆ ਨੂੰ ਘਰ ਬਣਾਉਣ ਦਿਤਾ।❤️❤️
25/08/2020
100%
25/03/2020
ਦੋਸਤੋ, ਇਕ ਛੋਟਾ ਜਿਹਾ ਦੇਸ਼ ਹੈ "CUBA " । ਜਿੱਥੇ ਨਰਸਰੀ ਤੋਂ MBBS ਤੱਕ ਪੜਾਈ ਮੁਫ਼ਤ ਹੈ । ਜਿੱਥੇ ਹਰ ਨਾਗਰਿਕ ਦਾ ਇਲਾਜ਼ ਮੁਫ਼ਤ ਹੈ। ਜਿੱਥੇ 90% ਲੋਕ ਨਾਸਤਿਕ ਹਨ । ਇਸ ਮਹਾਨ ਦੇਸ਼ ਨੇ ਵਿਸ਼ਵ ਦੇ ਚੋਟੀ ਦੇ ਡਾਕਟਰ ਪੈਦਾ ਕੀਤੇ ਹਨ ।ਹੁਣ ਇਸ ਸੰਕਟ ਦੀ ਘੜੀ ਵਿਚ ਇਥੋਂ ਦੇ ਡਾਕਟਰ ਪਹਿਲੇ ਹਫਤੇ ਤੋਂ ਹੀ ਲਗਾਤਾਰ ਇਟਲੀ ਜਾ ਰਹੇ ਹਨ, ਤਾਂ ਕੇ ਉਥੋਂ ਦੇ ਲੋਕਾਂ ਦੀ ਸੇਵਾ ਕਰ ਸਕਣ ।
"ਅਸੀਂ ਬੰਬ ਨਹੀਂ ਬਣਾਏ, ਅਸੀਂ ਨਿਉਕਲੀਅਰ ਬੰਬ ਨਹੀਂ ਗਿਰਾਏ, ਅਸੀਂ ਆਪਣੇ ਦੇਸ਼ ਵਿਚ ਡਾਕਟਰ ਬਣਾਏ ਹਨ, ਜੋ ਹੁਣ ਪੂਰੀ ਮਾਨਵਤਾ ਦੀ ਸੇਵਾ ਵਿਚ ਹਾਜ਼ਰ ਹਨ ।" ~ ਮਿਗੇਲ ਡਿਆਸ-ਕਾਨੇਲ (ਰਾਸ਼ਟਰਪਤੀ ਕਿਊਬਾ)
24/09/2019
31/08/2019
ਕਰੋ ਜੀ ਦਰਸ਼ਨ ਜੋੜਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰ ਦਾਸ ਜੀ ।
26/08/2019
ਬੇਹਿੱਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾ ਦਾ ਉੱਗ਼ਣ ਵਾਲੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ।
21/08/2019
Admin:- Arsh Jossan Kaila
Koi kya sochta rehta hai mere mai.
Yeh khayal aate hii hamsaye se darr lagta hai..ek naye khauf ka jangal hai mere charo taraf..
Ab mujhe sher🦁 nahi 🐂गाय se darr lagta hai..
ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗਦਾਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ।
ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ
ਸਭ ਤੋਂ ਖੱਤਰਨਾਕ ਓਹ ਅੱਖ ਹੁੰਦੀ ਹੈ ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ।