Govt Sen Sec School Rajiana

Govt Sen Sec School Rajiana

Share

Contact information, map and directions, contact form, opening hours, services, ratings, photos, videos and announcements from Govt Sen Sec School Rajiana, V.P.O. Rajiana, Moga.

27/02/2024

॥ਆਪ ਸਰਕਾਰ ਆਪ ਕੇ ਦੁਆਰ ॥ਪ੍ਰੋਗਰਾਮ ਤਹਿਤ *29* *ਫ਼ਰਵਰੀ* ਦਿਨ *ਵੀਰਵਾਰ* (ਸਮਾਂ ਸਵੇਰੇ 10:00 ਤੋਂ 12:30 ਵਜੇ ਤੱਕ) ਆਪਣੇ ਪਿੰਡ ਰਾਜੇਆਣਾ ਵਿਚ ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਦਰ ਤੱਕ ਪਹੁੰਚਾਉਣ ਲਈ ਸਰਕਾਰੀ ਅਫ਼ਸਰ *ਬੋਹੜ* *ਵਾਲੀ* *ਧਰਮਸ਼ਾਲਾ* ਵਿੱਚ ਆਉਣਗੇ,

ਲੋਕਾਂ ਦੇ ਸੁਪਨਿਆਂ ਨੂੰ ਸੱਚ ਵਿੱਚ ਬਦਲਣ ਲਈ ਇਰਾਦਿਆਂ ਦਾ ਪਰਪੱਕ ਹੋਣਾ ਜ਼ਰੂਰੀ ਹੈ ਜੋ ਤੁਹਾਡੇ ਅਤੇ ਤੁਹਾਡੀ ਚੰਗੀ ਸੋਚ ਦੁਆਰਾ ਸੰਭਵ ਹਨ , ਇਹ ਹਾਲੇ ਸੁਰੂਆਤ ਹੈ ।ਅੱਗੇ ਤੁਹਾਡਾ ਹਰ ਪੱਖ ਮਜ਼ਬੂਤ ਕਰਨ ਲਈ ਜਿਹੜੇ ਪ੍ਰਬੰਧ ਸਰਕਾਰ ਕਰ ਰਹੀ ਹੈ ਉਸ ਵਿੱਚ ਇੱਕ ਆਮ ਇਨਸਾਨ ਨੂੰ ਉੱਚਾ ਜੀਵਨ ਦੇਣਾ ਆਪਣਾ ਫਰਜ਼ ਸਮਝਦੀ ਹੈ । ਸਰਕਾਰ ਦੇ ਇਸ ਪ੍ਰੋਗਰਾਮ ਦਾ ਉਚੇਚੇ ਤੌਰ ਤੇ ਲਾਭ ਲਿਆ ਜਾਵੇ ਆਪਣੇ ਕੰਮ ਲੈਕੇ ਆਓ।

*ਨੋਟ:- ਕੰਮ ਸਬੰਧੀ ਆਪਣੇ ਕਾਗਜ਼ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਨਾਲ ਲੈਕੇ ਆਉਣਾ ਜੀ ।ਕਿਸੇ ਵੀ ਕੰਮ ਲਈ 2 ਪਾਸਪੋਰਟ ਸਾਇਜ ਫੋਟੋ ।*
*ਮੌਤ ਸਰਟਫਿਕੇਟ ਲਈ ਮਿਰਤਕ ਦਾ ਅਧਾਰ ਕਾਰਡ ਪੈੱਨ ਕਾਰਡ ਜਾ ਵੋਟਰ ਕਾਰਡ , ਘਰ ਵਾਲੀ ਦਾ ਵੀ ਅਧਾਰ ਕਾਰਡ ਪੈੱਨ ਕਾਰਡ ਜਾ ਵੋਟਰ ਕਾਰਡ।*

ਹੋਰ ਜਾਣਕਾਰੀ ਲਈ ਸੰਪਰਕ
ਬਲਾਕ ਪ੍ਰਧਾਨ ਮਾਸਟਰ ਮਨਜੀਤ ਸਿੰਘ 9888543934

ਯੂਥ ਆਗੂ ਵਰਿੰਦਰ ਸਿੰਘ
8968510060

ਜਸਵੀਰ ਸਿੰਘ
9888341619

ਮੀਡੀਆ ਇੰਚਾਰਜ ਗਗਨ ਬਰਾੜ
9023406002 ਪ੍ਰਗਟ ਸਿੰਘ9914518739

31/07/2023

Thanx CM

Photos from Govt Sen Sec School Rajiana's post 24/10/2022

ਮੀਰੀ ਪੀਰੀ ਦੇ ਧਾਰਨੀ , ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਛੇਵੇਂ ਗੁਰੂ ਸਾਹਿਬ ਸ੍ਰੀ ਹਰਿਗੋਬਿੰਦ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਅਤੇ ਰੋਸ਼ਨੀ ਦੇ ਤਿਉਹਾਰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ।

17/09/2022

ਪਲਾਸਟਿਕ ਦੀ ਵਰਤੋਂ ਨਾ ਕਰੋ। ਇਹ ਮਨੁੱਖਤਾ ਲਈ ਬਹੁਤ ਘਾਤਕ ਹੈ।

09/09/2022

ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ,
ਕਾਗ਼ਜ਼ ਪੱਤਰ -
1) ਪਰਿਵਾਰ ਦੇ ਸਾਰੇ ਵੋਟਰਾਂ ਦੇ ਅਧਾਰ ਕਾਰਡ ਦੀਆਂ ਫੋਟੋ ਕਾਪੀਆਂ
2) ਪਰਿਵਾਰ ਮੁੱਖੀ ਦਾ ਫੋਨ ਨੰਬਰ ਆਪਣੇ ਹੇਠ ਲਿਖੇ ਬੂਥ ਨੰਬਰ ਅਨੁਸਾਰ BLO ਨੂੰ ਜਮ੍ਹਾ ਕਰਵਾ ਦਿਓ।

ਫੋਟੋ ਨੂੰ ਅੱਗੇ ਸ਼ੇਅਰ ਕਰਨ ਦੀ ਖੇਚਲ ਕਰੋ ਜੀ ।

Want your business to be the top-listed Government Service in Moga?

Click here to claim your Sponsored Listing.

Location

Culinary Team

Attire

Website

Address


V.P.O. Rajiana
Moga
142038