Kultar Singh Sandhwan

Call Directions Contact the organization

Kultar Singh Sandhwan Speaker of the 16th Vidhan Sabha, Punjab
Member of the Legislative Assembly (MLA) Kotkapura

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਰਾਂਵਾਲੀ ਵਿਖੇ 'ਸਿੱਖਿਆ ਸਨਮਾਨ ਸਮਾਰੋਹ - 2026' ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹ...
09/10/2026

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਰਾਂਵਾਲੀ ਵਿਖੇ 'ਸਿੱਖਿਆ ਸਨਮਾਨ ਸਮਾਰੋਹ - 2026' ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅੱਜ ਆਪਣੇ ਜੱਦੀ ਪਿੰਡ ਸੰਧਵਾਂ ਰਿਹਾਇਸ਼ ਵਿਖੇ ਹਲਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਜਲਦ ਹੱਲ ਕਰਵਾ...
09/10/2026

ਅੱਜ ਆਪਣੇ ਜੱਦੀ ਪਿੰਡ ਸੰਧਵਾਂ ਰਿਹਾਇਸ਼ ਵਿਖੇ ਹਲਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

ਪਿੰਡ ਮਚਾਕੀ ਮੱਲ ਸਿੰਘ ਵਿਖੇ ਸਵ. ਪਰਮਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕੀਤਾ ਅਤੇ ...
09/10/2026

ਪਿੰਡ ਮਚਾਕੀ ਮੱਲ ਸਿੰਘ ਵਿਖੇ ਸਵ. ਪਰਮਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਕੋਟਕਪੂਰਾ ਵਿਖੇ ਸਵ ਸੁਰਜੀਤ ਸਿੰਘ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕੀਤਾ।ਵਾਹਿਗ...
09/10/2026

ਕੋਟਕਪੂਰਾ ਵਿਖੇ ਸਵ ਸੁਰਜੀਤ ਸਿੰਘ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕੀਤਾ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

ਕੋਟਕਪੂਰਾ ਵਿਖੇ ਬੀਤੇ ਦਿਨੀ ਸਵ. ਕਰਤਾਰ ਸਿੰਘ ਜੀ (ਕਢਾਈ ਵਾਲੇ) ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝ...
09/10/2026

ਕੋਟਕਪੂਰਾ ਵਿਖੇ ਬੀਤੇ ਦਿਨੀ ਸਵ. ਕਰਤਾਰ ਸਿੰਘ ਜੀ (ਕਢਾਈ ਵਾਲੇ) ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਕੋਟਕਪੂਰਾ ਦੇ ਸਾਬਕਾ ਨਗਰ ਕੌਂਸਲਰ ਸ਼੍ਰੀ ਟੋਨੀ ਸ਼ਰਮਾ ਜੀ ਨਾਲ ਪਰਿਵਾਰਕ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਤੋਂ ਲੈ ਕੇ ਰਾਜਨੀਤਿਕ ਮ...
09/10/2026

ਕੋਟਕਪੂਰਾ ਦੇ ਸਾਬਕਾ ਨਗਰ ਕੌਂਸਲਰ ਸ਼੍ਰੀ ਟੋਨੀ ਸ਼ਰਮਾ ਜੀ ਨਾਲ ਪਰਿਵਾਰਕ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਤੋਂ ਲੈ ਕੇ ਰਾਜਨੀਤਿਕ ਮਾਹੌਲ ‘ਤੇ ਵਿਚਾਰ ਚਰਚਾ ਕੀਤੀ।

ਕੋਟਕਪੂਰਾ ਵਿਖੇ ਸ਼ਾਮ ਲਾਲ ਤੀਂਗੜਾਂ ਜੀ ਦੀ ਰਿਹਾਇਸ਼ ‘ਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਉਪਲੱ...
09/10/2026

ਕੋਟਕਪੂਰਾ ਵਿਖੇ ਸ਼ਾਮ ਲਾਲ ਤੀਂਗੜਾਂ ਜੀ ਦੀ ਰਿਹਾਇਸ਼ ‘ਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ।

ਕੋਟਕਪੂਰਾ ਵਿਖੇ ਬੀਤੇ ਦਿਨੀ ਚੇਅਰਮੈਨ ਸ. ਗੁਰਮੁੱਖ ਸਿੰਘ ਜੀ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਸਨ, ਅੱਜ ਉਨ੍ਹਾਂ ਨੂੰ ਮਿਲਕੇ ਹਾਲ-ਚਾਲ ਜਾਣਿਆ ਅਤ...
09/10/2026

ਕੋਟਕਪੂਰਾ ਵਿਖੇ ਬੀਤੇ ਦਿਨੀ ਚੇਅਰਮੈਨ ਸ. ਗੁਰਮੁੱਖ ਸਿੰਘ ਜੀ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਸਨ, ਅੱਜ ਉਨ੍ਹਾਂ ਨੂੰ ਮਿਲਕੇ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੀ ਜ਼ਲਦ ਸਿਹਤਯਾਬੀ ਦੀ ਕਾਮਨਾ ਕੀਤੀ।

ਕੋਟਕਪੂਰਾ ਵਿੱਚ ਪ੍ਰਿੰਸ ਅਰੋੜਾ ਜੀ ਦੇ ਗ੍ਰਹਿ ਵਿਖੇ ਸਪੁੱਤਰ ਦੀ ਦਾਤ ਬਖਸ਼ਿਸ਼ ਹੋਣ ਦੀਆਂ ਖੁਸ਼ੀਆਂ ਪਰਿਵਾਰਕ ਮੈਂਬਰਾਂ ਨਾਲ ਰਲ-ਮਿਲਕੇ ਸਾਂਝੀਆਂ ...
09/10/2026

ਕੋਟਕਪੂਰਾ ਵਿੱਚ ਪ੍ਰਿੰਸ ਅਰੋੜਾ ਜੀ ਦੇ ਗ੍ਰਹਿ ਵਿਖੇ ਸਪੁੱਤਰ ਦੀ ਦਾਤ ਬਖਸ਼ਿਸ਼ ਹੋਣ ਦੀਆਂ ਖੁਸ਼ੀਆਂ ਪਰਿਵਾਰਕ ਮੈਂਬਰਾਂ ਨਾਲ ਰਲ-ਮਿਲਕੇ ਸਾਂਝੀਆਂ ਕੀਤੀਆਂ।

Address

Moga

Telephone

+919216400457

Website

Alerts

Be the first to know and let us send you an email when Kultar Singh Sandhwan posts news and promotions. Your email address will not be used for any other purpose, and you can unsubscribe at any time.

Contact The Organization

Send a message to Kultar Singh Sandhwan:

Shortcuts

Share